# This Source Code Form is subject to the terms of the Mozilla Public # License, v. 2.0. If a copy of the MPL was not distributed with this # file, You can obtain one at http://mozilla.org/MPL/2.0/. # BEFORE EDITING THIS FILE, PLEASE NOTE: # These strings are only here to support shipping Fennec ESR. # They are unused in GeckoView, so please don't make any changes. malformedURI2=URL ਢੁੱਕਵਾਂ ਨਹੀਂ ਹੈ ਅਤੇ ਲੋਡ ਨਹੀਂ ਕੀਤਾ ਜਾ ਸਕਦਾ। fileNotFound=ਫਾਇਰਫਾਕਸ ਨੂੰ %S ਉੱਤੇ ਕੋਈ ਫਾਈਲ ਨਹੀਂ ਲੱਭੀ। fileAccessDenied=%S ਉੱਤੇ ਫਾਈਲ ਪੜ੍ਹਨਯੋਗ ਨਹੀਂ ਹੈ। dnsNotFound2=ਫਾਇਰਫਾਕਸ %S 'ਤੇ ਸਰਵਰ ਨਹੀਂ ਲੱਭ ਸਕਦਾ ਹੈ। unknownProtocolFound=ਫਾਇਰਫਾਕਸ ਨਹੀਂ ਜਾਣਦਾ ਹੈ ਕਿ ਇਸ ਸਿਰਨਾਵੇਂ ਨੂੰ ਕਿਵੇਂ ਖੋਲ੍ਹਣਾ ਹੈ, ਕਿਉਂਕਿ ਅੱਗੇ ਦਿੱਤੇ ਪ੍ਰੋਟੋਕਾਲ (%S) ਵਿੱਚੋਂ ਇੱਕ ਕਿਸੇ ਵੀ ਪ੍ਰੋਗਰਾਮ ਨਾਲ ਸੰਬੰਧਿਤ ਨਹੀਂ ਹੈ ਜਾਂ ਇਸ ਪ੍ਰਸੰਗ ਵਿੱਚ ਵਰਤਣ ਦੀ ਇਜ਼ਾਜ਼ਤ ਨਹੀਂ ਹੈ। connectionFailure=ਫਾਇਰਫਾਕਸ %S ਉੱਤੇ ਸਰਵਰ ਨਾਲ ਕੁਨੈਕਸ਼ਨ ਨਹੀਂ ਬਣਾ ਸਕਿਆ। netInterrupt=ਸਫ਼ੇ ਨੂੰ ਲੋਡ ਕਰਨ ਦੇ ਦੌਰਾਨ %S ਨਾਲ ਕੁਨੈਕਸ਼ਨ ਵਿੱਚ ਰੁਕਾਵਟ ਆਈ ਹੈ। netTimeout=%S ਤੋਂ ਸਰਵਰ ਜਵਾਬ ਦੇਣ ਨੂੰ ਲੰਮਾ ਸਮਾਂ ਲੈ ਰਿਹਾ ਹੈ। redirectLoop=ਫਾਇਰਫਾਕਸ ਨੇ ਪਤਾ ਲਗਾਇਆ ਹੈ ਕਿ ਸਰਵਰ ਇਸ ਸਿਰਨਾਵੇਂ ਲਈ ਮੰਗ ਨੂੰ ਇਸ ਢੰਗ ਨਾਲ ਰੀ-ਡਾਇਰੈਕਟ ਕਰ ਰਿਹਾ ਕਿ ਇਹ ਕਦੇ ਪੂਰੀ ਨਹੀਂ ਹੋਵੇਗੀ। ## LOCALIZATION NOTE (confirmRepostPrompt): In this item, don't translate "%S" confirmRepostPrompt=ਇਹ ਸਫ਼ਾ ਨੂੰ ਵਿਖਾਉਣ ਲਈ, %S ਨੂੰ ਜਾਣਕਾਰੀ ਜ਼ਰੂਰ ਭੇਜਣੀ ਚਾਹੀਦੀ ਹੈ, ਜੋ ਕਿ ਕਿਸੇ ਵੀ ਕਾਰਵਾਈ ਨੂੰ ਦੁਹਰਾਏਗਾ (ਜਿਵੇਂ ਕਿ ਖੋਜ ਜਾਂ ਹੁਕਮ ਦੀ ਪੁਸ਼ਟੀ), ਜਿਸ ਨੂੰ ਪਹਿਲਾਂ ਕੀਤਾ ਗਿਆ ਹੋਵੇ। resendButton.label=ਮੁੜ-ਭੇਜੋ unknownSocketType=ਫਾਇਰਫਾਕਸ ਨਹੀਂ ਜਾਣਦਾ ਕਿ ਸਰਵਰ ਨਾਲ ਕਿਵੇਂ ਸੰਚਾਰ ਕੀਤਾ ਜਾਵੇ। netReset=ਸਫ਼ੇ ਨੂੰ ਲੋਡ ਕਰਨ ਦੇ ਦੌਰਾਨ ਸਰਵਰ ਨਾਲ ਕੁਨੈਕਸ਼ਨ ਮੁੜ-ਸੈੱਟ ਹੋ ਗਿਆ। notCached=ਇਹ ਦਸਤਾਵੇਜ਼ ਹੁਣ ਉਪਲੱਬਧ ਨਹੀਂ ਰਿਹਾ ਹੈ। netOffline=ਫਾਇਰਫਾਕਸ ਇਸ ਸਮੇਂ ਆਫਲਾਈਨ ਮੋਡ 'ਚ ਹੈ ਅਤੇ ਵੈੱਬ ਬਰਾਊਜ਼ ਨਹੀਂ ਕਰ ਸਕਦਾ ਹੈ। isprinting=ਪਰਿੰਟ ਕਰਨ ਜਾਂ ਪਰਿੰਟ ਝਲਕ ਵੇਲੇ ਡੌਕੂਮੈਂਟ ਬਦਲਿਆ ਨਹੀਂ ਜਾ ਸਕਦਾ ਹੈ। deniedPortAccess=ਇਹ ਸਿਰਨਾਵਾਂ ਨੈੱਟਵਰਕ ਪੋਰਟ ਵਰਤਦਾ ਹੈ, ਜੋ ਕਿ ਆਮ ਤੌਰ ਉੱਤੇ ਵੈੱਬ ਬਰਾਊਜ਼ਿੰਗ ਤੋਂ ਬਿਨਾਂ ਕੋਈ ਹੋਰ ਮਕਸਦ ਲਈ ਵਰਤੀ ਜਾਂਦੀ ਹੈ। ਫਾਇਰਫਾਕਸ ਨੇ ਤੁਹਾਡੀ ਸੁਰੱਖਿਆ ਲਈ ਬੇਨਤੀ ਨੂੰ ਰੱਦ ਕਰ ਦਿੱਤਾ ਹੈ। proxyResolveFailure=ਫਾਇਰਫਾਕਸ ਪਰਾਕਸੀ ਸਰਵਰ ਵਰਤਣ ਲਈ ਸੰਰਚਿਤ ਹੈ, ਜੋ ਕਿ ਲੱਭਿਆ ਨਹੀਂ ਜਾ ਸਕਦਾ। proxyConnectFailure=ਫਾਇਰਫਾਕਸ ਪਰਾਕਸੀ ਸਰਵਰ ਵਰਤਣ ਲਈ ਸੰਰਚਿਤ ਹੈ, ਜਿਸ ਨੇ ਕੁਨੈਕਸ਼ਨ ਬਣਾਉਣ ਤੋਂ ਨਾਂਹ ਕੀਤੀ। contentEncodingError=ਸਫ਼ਾ, ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ, ਵੇਖਿਆ ਨਹੀਂ ਜਾ ਸਕਦਾ ਹੈ, ਕਿਉਂਕਿ ਇਹ ਗਲਤ ਜਾਂ ਗ਼ੈਰ-ਸਹਾਇਕ ਕੰਪਰੈਸ਼ਨ ਫਾਰਮ ਵਰਤ ਰਿਹਾ ਹੈ। unsafeContentType=ਸਫ਼ਾ, ਜੋ ਤੁਸੀਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹੋ, ਖੋਲ੍ਹਿਆ ਨਹੀਂ ਜਾ ਸਕਿਆ, ਕਿਉਂਕਿ ਇਸ ਵਿੱਚ ਅਜੇਹੀ ਫਾਈਲ ਟਾਈਪ ਹੈ, ਜੋ ਕਿ ਖੋਲ੍ਹਣ ਲਈ ਸੁਰੱਖਿਅਤ ਨਹੀਂ ਹੈ। ਇਹ ਸਮੱਸਿਆ ਬਾਰੇ ਵੈੱਬ-ਸਾਇਟ ਦੇ ਮਾਲਕ ਨੂੰ ਜਾਣਕਾਰੀ ਦਿਓ ਜੀ। malwareBlocked=%S ਤੋਂ ਸਾਈਟ ਨੂੰ ਹਮਲਾਵਰ ਸਾਈਟ ਵਜੋਂ ਗਰਦਾਨਿਆ ਗਿਆ ਹੈ ਅਤੇ ਤੁਹਾਡੀ ਸੁਰੱਖਿਆ ਪਸੰਦਾਂ ਦੇ ਆਧਾਰ ਉੱਤੇ ਪਾਬੰਦੀ ਲਗਾਈ ਗਈ ਹੈ। harmfulBlocked=%S 'ਤੇ ਸਾਈਟ ਨੂੰ ਸੰਭਾਵਿਤ ਨੁਕਸਾਨਦੇਹ ਸਾਈਟ ਵਜੋਂ ਰਿਪੋਰਟ ਕੀਤਾ ਗਿਆ ਹੈ ਅਤੇ ਤੁਹਾਡੀਆਂ ਸੁਰੱਖਿਆ ਪਸੰਦਾਂ ਦੇ ਅਧਾਰ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। deceptiveBlocked=%S ਤੋਂ ਇਸ ਵੈੱਬ ਸਫ਼ੇ ਨੂੰ ਭਰਮਪੂਰਕ ਸਾਈਟ ਵਜੋਂ ਗਰਦਾਨਿਆ ਗਿਆ ਹੈ ਅਤੇ ਤੁਹਾਡੀ ਸੁਰੱਖਿਆ ਪਸੰਦਾਂ ਦੇ ਆਧਾਰ ਉੱਤੇ ਪਾਬੰਦੀ ਲਗਾਈ ਗਈ ਹੈ। unwantedBlocked=%S ਤੋਂ ਸਾਈਟ ਨੂੰ ਬੇਲੋੜੇ ਸਾਫਟਵੇਅਰ ਵੰਡਣ ਵਾਲੀ ਵਜੋਂ ਗਰਦਾਨਿਆ ਗਿਆ ਹੈ ਅਤੇ ਤੁਹਾਡੀ ਸੁਰੱਖਿਆ ਪਸੰਦਾਂ ਦੇ ਆਧਾਰ ਉੱਤੇ ਪਾਬੰਦੀ ਲਗਾਈ ਗਈ ਹੈ। cspBlocked=ਇਹ ਸਫ਼ੇ ਲਈ ਵਿਸ਼ਾ ਸੁਰੱਖਿਆ ਪਾਲਸੀ ਹੈ, ਜੋ ਕਿ ਇਸ ਨੂੰ ਇਸ ਢੰਗ ਨਾਲ ਵਿੱਚ ਲੋਡ ਕੀਤੇ ਜਾਣ ਤੋਂ ਰੋਕਦੀ ਹੈ। corruptedContentErrorv2=%S ਤੋਂ ਸਾਈਟ ਲਈ ਨੈੱਟਵਰਕ ਪਰੋਟੋਕਾਲ ਉਲੰਘਣ ਹੋਇਆ ਹੈ, ਜਿਸ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ ਹੈ। remoteXUL=ਇਹ ਸਫ਼ਾ ਗ਼ੈਰ-ਸਹਾਇਕ ਤਕਨਾਲੋਜੀ ਵਰਤ ਰਿਹਾ ਹੈ, ਜਿਸ ਲਈ ਫਾਇਰਫਾਕਸ ਮੂਲ ਰੂਪ ਵਿੱਚ ਸਹਾਇਕ ਨਹੀਂ ਹੈ। sslv3Used=ਫਾਇਰਫਾਕਸ %S ਉੱਤੇ ਤੁਹਾਡੇ ਡਾਟੇ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਦਾ ਹੈ, ਕਿਉਂਕਿ ਇਹ SSLv3 ਵਰਤਦਾ ਹੈ, ਜੋ ਕਿ ਖ਼ਰਾਬ ਸੁਰੱਖਿਆ ਪਰੋਟੋਕਾਲ ਹੈ। weakCryptoUsed=%S ਦੇ ਮਾਲਕ ਨੇ ਆਪਣੀ ਵੈੱਬਸਾਟਈ ਨੂੰ ਗਲਤ ਢੰਗ ਨਾਲ ਸੰਰਚਿਤ ਕੀਤਾ ਹੈ। ਤੁਹਾਡੀ ਜਾਣਕਾਰੀ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਫਾਇਰਫਾਕਸ ਨੇ ਇਸ ਵੈੱਬਸਾਈਟ ਉੱਤੇ ਪਾਬੰਦੀ ਲਗਾਈ ਹੈ। inadequateSecurityError=ਵੈੱਬਸਾਈਟ ਨੇ ਸੁਰੱਖਿਆ ਦੇ ਢੁੱਕਵੇਂ ਪੱਧਰ ਉੱਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ networkProtocolError=ਫਾਇਰਫਾਕਸ ਨੂੰ ਨੈੱਟਵਰਕ ਪਰੋਟੋਕਾਲ ਉਲੰਘਣ ਆਇਆ ਹੈ, ਜਿਸ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ ਹੈ।