# This Source Code Form is subject to the terms of the Mozilla Public # License, v. 2.0. If a copy of the MPL was not distributed with this # file, You can obtain one at http://mozilla.org/MPL/2.0/. ## Colorway collections ## Colorway names and descriptions playmaker-colorway-name = ਪਲੇਅਮੇਕਰ playmaker-colorway-description = ਤੁਸੀਂ ਜਿੱਤਣ ਦੇ ਮੌਕੇ ਬਣਾਉਂਦੇ ਹੋ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਉਹਨਾਂ ਦੀ ਖੇਡ 'ਚ ਅੱਗੇ ਵਧਣ ਲਈ ਮਦਦ ਕਰਦੇ ਹੋ। expressionist-colorway-name = ਪਰਗਟਾਵਾਦੀ expressionist-colorway-description = ਤੁਸੀਂ ਸੰਸਾਰ ਨੂੰ ਵੱਖਰੇ ਢੰਗ ਨਾਲ ਵੇਖਦੇ ਹੋ ਅਤੇ ਤੁਹਾਡੀਆਂ ਰਚਨਾਵਾਂ ਹੋਰਾਂ ਦੇ ਜਜ਼ਬਾਤਾਂ ਨੂੰ ਟੁੰਬਦੀਆਂ ਹਨ। visionary-colorway-name = ਭਵਿੱਖਦਰਸ਼ੀ visionary-colorway-description = ਤੁਸੀਂ ਮੌਜੂਦਾ ਹਾਲਤਾਂ ਉੱਤੇ ਸਵਾਲ ਕਰਦੇ ਹੋ ਅਤੇ ਹੋਰਾਂ ਨੂੰ ਬੇਹਤਰ ਭਵਿੱਖ ਬਾਰੇ ਸੋਚਣ ਲਈ ਮਜ਼ਬੂਰ ਕਰਦੇ ਹੋ। activist-colorway-name = ਕਾਰਕੁੰਨ activist-colorway-description = ਤੁਸੀਂ ਸੰਸਾਰ ਨੂੰ ਪਹਿਲਾਂ ਨਾਲੋਂ ਬੇਹਤਰ ਥਾਂ ਬਣਾ ਕੇ ਰੱਖਦੇ ਹੋ ਅਤੇ ਹੋਰਾਂ ਦਾ ਭਰੋਸਾ ਵਧਾਉਂਦੇ ਹੋ। dreamer-colorway-name = ਸੁਪਨਸਾਜ਼ dreamer-colorway-description = ਤੁਸੀਂ ਭਰੋਸਾ ਰੱਖਦੋ ਹੋ ਕਿ ਖੁਸ਼ਹਾਲੀ ਦੇ ਤਰਫ਼ਦਾਰੀਆਂ ਵੱਡੇ ਅਸਰ ਰੱਖਦੀਆਂ ਹਨ ਤੇ ਹੋਰਾਂ ਨੂੰ ਬਹਾਦਰ ਬਣਨ ਲਈ ਪ੍ਰੇਰਿਤ ਕਰਦੀਆਂ ਹਨ। innovator-colorway-name = ਖੋਜੀ innovator-colorway-description = ਤੁਸੀਂ ਹਰ ਥਾਂ ਉੱਤੇ ਮੌਕੇ ਤਲਾਸ਼ਦੇ ਹੋ ਅਤੇ ਆਪਣੇ ਆਲੇ ਦੁਆਲੇ ਹਰ ਕਿਸੇ ਦੀ ਜ਼ਿੰਦਗੀ ਉੱਤੇ ਅਸਰ ਛੱਡਦੇ ਹੋ।