summaryrefslogtreecommitdiffstats
path: root/l10n-pa-IN/toolkit/toolkit/about/aboutRights.ftl
blob: 83c1e9bf4a4d68cbc95d1ef630f9123e289e216a (plain)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at http://mozilla.org/MPL/2.0/.

rights-title = ਆਪਣੇ ਹੱਕਾਂ ਬਾਰੇ ਜਾਣੋ
rights-intro = { -brand-full-name } ਮੁਫ਼ਤ ਅਤੇ ਓਪਨ ਸੋਰਸ ਸਾਫਟਵੇਅਰ ਹੈ, ਜਿਸ ਨੂੰ ਸੰਸਾਰ ਭਰ ਵਿੱਚੋਂ ਹਜ਼ਾਰਾਂ ਲੋਕਾਂ ਨੇ ਬਣਾਇਆ ਹੈ। ਕੁਝ ਚੀਜ਼ਾਂ ਹਨ, ਜਿੰਨ੍ਹਾਂ ਬਾਰੇ ਤੁਹਾਨੂੰ ਜਾਣ ਲੈਣਾ ਚਾਹੀਦਾ ਹੈ:
rights-intro-point-1 = { -brand-short-name } ਤੁਹਾਨੂੰ ਮੋਜ਼ੀਲਾ ਪਬਲਿਕ ਲਸੰਸ ਦੀਆਂ ਸ਼ਰਤਾਂ ਅਧੀਨ ਦਿੱਤਾ ਗਿਆ ਹੈ। ਇਸ ਦਾ ਭਾਵ ਹੈ ਕਿ ਤੁਸੀਂ  { -brand-short-name } ਨੂੰ ਵਰਤ ਸਕਦੇ ਹੋ, ਕਾਪੀ ਕਰ ਸਕਦੇ ਹੋ ਅਤੇ ਹੋਰਾਂ ਨੂੰ ਵੰਡ ਸਕਦੇ ਹੋ। { -brand-short-name } ਦੇ ਸਰੋਤ ਕੋਡ (ਸੋਰਸ ਕੋਡ) ਨੂੰ ਤੁਹਾਡੀ ਲੋੜ ਮੁਤਾਬਕ ਬਦਲਣ ਦੀ ਤੁਹਾਨੂੰ ਪੂਰੀ ਖੁੱਲ੍ਹ ਹੈ। ਮੋਜ਼ੀਲਾ ਪਬਲਿਕ ਲਸੰਸ (Mozilla Public License) ਤੁਹਾਨੂੰ ਤੁਹਾਡੇ ਬਦਲੇ ਵਰਜਨ ਮੁਤਾਬਕ ਅੱਗੇ ਵੰਡਣ ਲਈ ਖੁੱਲ੍ਹ ਦਿੰਦਾ ਹੈ।
rights-intro-point-2 = ਤੁਹਾਨੂੰ Mozilla ਫਾਊਂਡੇਸ਼ਨ ਜਾਂ ਕਿਤੇ ਵੀ ਪਾਰਟੀ ਦੇ ਮਾਰਕੇ ਵਰਤਣ ਦਾ ਹੱਕ ਜਾਂ ਲਸੰਸ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਵਿੱਚ Firefox ਦਾ ਨਾਂ ਜਾਂ ਲੋਗੋ ਦੀ ਸੀਮਿਤ ਵਰਤੋਂ ਸਮੇਤ। ਮਾਰਕੇ (ਟਰੇਡਮਾਰਕ) ਬਾਰੇ ਹੋਰ ਜਾਣਕਾਰੀ ਨੂੰ ਇੱਥੇ ਵੇਖਿਆ ਜਾ ਸਕਦਾ ਹੈ
rights-intro-point-3 = { -brand-short-name } ਵਿੱਚ ਕੁਝ ਫੀਚਰ ਜਿਵੇਂ ਕਿ ਕਰੈਸ਼ ਰਿਪੋਰਟਾਂ, ਤੁਹਾਨੂੰ { -vendor-short-name } ਨੂੰ ਸੁਝਾਅ ਦੇਣ ਦੀ ਚੋਣ ਦਿੰਦੇ ਹਨ। ਸੁਝਾਅ ਦੇਣ ਦੀ ਚੋਣ ਕਰਕੇ, ਤੁਸੀਂ { -vendor-short-name } ਨੂੰ ਆਪਣੇ ਉਤਪਾਦ ਸੁਧਾਰ, ਸੁਝਾਅ ਨੂੰ ਆਪਣੀਆਂ ਵੈੱਬਸਾਈਟਾਂ ਉੱਤੇ ਪਾਉਣ ਅਤੇ ਸੁਝਾਅ ਨੂੰ ਵੰਡਣ ਦੀ ਇਜ਼ਾਜ਼ਤ ਦਿੰਦੇ ਹੋ।
rights-intro-point-4 = { -brand-short-name } ਰਾਹੀਂ { -vendor-short-name } ਨੂੰ ਭੇਜੀ ਗਈ ਤੁਹਾਡੀ ਨਿੱਜੀ ਜਾਣਕਾਰੀ ਤੇ ਸੁਝਾਆਵਾਂ ਨੂੰ ਅਸੀਂ ਕਿਵੇਂ ਵਰਤਦੇ ਹਾਂ, ਇਸ ਬਾਰੇ ਜਾਣਕਾਰੀ ਨੂੰ { -brand-short-name } ਪਰਦੇਦਾਰੀ ਨੀਤੀ ਵਿੱਚ ਵੇਖਿਆ ਜਾ ਸਕਦਾ ਹੈ।
rights-intro-point-4-unbranded = ਇਸ ਉਤਪਾਦ ਲਈ ਲਾਗੂ ਹੋਣ ਵਾਲੀ ਕੋਈ ਵੀ ਪਰਦੇਦਾਰੀ ਨੀਤੀ ਇੱਥੇ ਦਿਖਾਉਣੀ ਚਾਹੀਦੀ ਹੈ।
rights-intro-point-5 = ਕੁਝ { -brand-short-name } ਫੀਚਰ ਵੈੱਬ-ਅਧਾਰਿਤ ਜਾਣਕਾਰੀ ਸਰਵਿਸਾਂ ਬਣਾਉਂਦਾ ਹੈ, ਪਰ ਅਸੀਂ ਇਹ ਗਾਰੰਟੀ ਨਹੀਂ ਦੇ ਸਕਦੇ ਕਿ ਉਹ 100% ਠੀਕ ਜਾਂ ਗਲਤੀ ਤੋਂ ਬਿਨਾਂ ਹਨ। ਹੋਰ ਜਾਣਕਾਰੀ ਲਈ, ਜਿਸ ਵਿੱਚ ਫੀਚਰਾਂ, ਜੋ ਕਿ ਇਹ ਸਰਵਿਸਾਂ ਵਰਤਦੇ ਹਨ, ਨੂੰ ਬੰਦ ਕਰਨ ਬਾਰੇ ਵੀ ਜਾਣਕਾਰੀ ਨੂੰ ਸਰਵਿਸ ਸ਼ਰਤਾਂ ਉੱਤੇ ਲੱਭਿਆ ਜਾ ਸਕਦਾ ਹੈ
rights-intro-point-5-unbranded = ਜੇ ਇਹ ਪਰੋਡੱਕਟ ਵਿੱਚ ਕੋਈ ਵੀ ਵੈੱਬ ਸਰਵਿਸ ਸ਼ਾਮਲ ਹੈ ਤਾਂ ਕਿਸੇ ਵੀ ਢੁੱਕਵੀਂ ਸਰਵਿਸ (ਜਾਂ ਸਰਵਿਸਾਂ) ਬਾਰੇ ਲਿੰਕ ਵੈੱਬ ਸਾਈਟ ਸਰਵਿਸਾਂ ਸ਼ੈਕਸ਼ਨ ਨਾਲ ਸਬੰਧਿਤ ਹੋਣਾ ਚਾਹੀਦਾ ਹੈ।
rights-intro-point-6 = ਕੁਝ ਕਿਸਮ ਦੀ ਵੀਡਿਓ ਸਮੱਗਰੀ ਚਲਾਉਣ ਲਈ { -brand-short-name } ਸੁਤੰਤਰ ਧਿਰਾਂ ਤੋਂ ਕੁਝ ਸਮੱਗਰੀ ਡਿਕ੍ਰਿਪਟ ਕਰਨ ਵਾਲੇ ਮੋਡੀਊਲ ਡਾਊਨਲੋਡ ਕਰਦਾ ਹੈ।
rights-webservices-header = { -brand-full-name } ਵੈੱਬ-ਅਧਾਰਿਤ ਜਾਣਕਾਰੀ ਸਰਵਿਸਾਂ
rights-webservices = { -brand-full-name } ਤੁਹਾਡੀ ਵਰਤੋਂ ਲਈ { -brand-short-name } ਦੇ ਇਸ ਬਾਈਨਰੀ ਵਰਜਨ ਨਾਲ ਦਿੱਤੇ ਜਾ ਰਹੇ ਕੁਝ ਫੀਚਰਾਂ ਲਈ ਵੈੱਬ ਅਧਾਰਿਤ ਜਾਣਕਾਰੀ ਸੇਵਾਵਾਂ ("Services")  ਦੇਣ ਲਈ ਹੇਠ ਦਿੱਤੀਆਂ ਸ਼ਰਤਾਂ ਹਨ। ਜੇ ਤੁਸੀਂ ਇੱਕ ਜਾਂ ਵੱਧ ਸੇਵਾਵਾਂ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਜਾਂ ਦਿੱਤੀਆਂ ਸ਼ਰਤਾਂ ਨਾਲ ਸਹਿਮਤੀ ਨਹੀਂ ਹੋ ਤਾਂ ਤੁਸੀਂ ਫੀਚਰ ਜਾਂ ਸੇਵਾਵਾਂ ਨੂੰ ਬੰਦ ਕਰ ਸਕਦੇ ਹੋ। ਖਾਸ ਫੀਚਰ ਜਾਂ ਸੇਵਾ ਨੂੰ ਬੰਦ ਬੰਦ ਕਰਨ ਬਾਰੇ ਹਦਾਇਤਾਂ ਇੱਥੇ ਦਿੱਤੀਆਂ ਹਨ। ਹੋਰ ਫੀਚਰਾਂ ਤੇ ਸੇਵਾਵਾਂ ਨੂੰ ਐਪਲੀਕੇਸ਼ਨ ਪਸੰਦ ਵਿੱਚੋਂ ਬੰਦ ਕੀਤਾ ਜਾ ਸਕਦਾ ਹੈ।
rights-safebrowsing = ਸੁਰੱਖਿਅਤ ਬਰਾਊਜ਼ਿੰਗ: ਸੁਰੱਖਿਅਤ ਬਰਾਊਜ਼ਿੰਗ ਫੀਚਰ ਨੂੰ ਬੰਦ ਕਰਨਾ ਸਿਫਾਰਸ਼ੀ ਨਹੀਂ ਹੈ, ਕਿਉਂਕਿ ਇਸ ਨਾਲ ਤੁਸੀਂ ਅਸੁਰੱਖਿਅਤ ਵੈੱਬਸਾਈਟਾਂ ਉੱਤੇ ਜਾ ਸਕਦੇ ਹੋ। ਜੇ ਤੁਸੀਂ ਇਹ ਫੀਚਰ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਸਟੈਪ ਹਨ:
rights-safebrowsing-term-1 = ਐਪਲੀਕੇਸ਼ਨ ਪਸੰਦ ਖੋਲ੍ਹੋ
rights-safebrowsing-term-2 = ਸੁਰੱਖਿਆ ਚੋਣ ਚੁਣੋ
rights-safebrowsing-term-3 = “{ enableSafeBrowsing-label }” ਵਾਸਤੇ ਚੋਣ ਹਟਾਓ
enableSafeBrowsing-label = ਖ਼ਤਰਨਾਕ ਅਤੇ ਭਰਮਪੂਰਕ ਸਮੱਗਰੀ ਉੱਤੇ ਪਾਬੰਦੀ ਲਗਾਓ
rights-safebrowsing-term-4 = ਸੁਰੱਖਿਅਤ ਬਰਾਊਜ਼ਿੰਗ ਹੁਣ ਬੰਦ ਹੋ ਜਾਵੇਗੀ
rights-locationawarebrowsing = ਟਿਕਾਣਾ ਜਾਣੂ ਬਰਾਊਜ਼ਿੰਗ: ਚੋਣ ਮੁਤਾਬਕ ਹੈ। ਬਿਨਾਂ ਅਧਿਕਾਰ ਦੇ ਟਿਕਾਣਾ ਜਾਣਕਾਰੀ ਨਹੀਂ ਭੇਜੀ ਜਾਵੇਗੀ। ਜੇ ਤੁਸੀਂ ਇਹ ਫੀਚਰ ਪੂਰੀ ਤਰ੍ਹਾਂ ਬੰਦ ਕਰਨਾ ਚਾਹੁੰਦੇ ਹੋ ਤਾਂ ਸਟੈਪ ਅੱਗੇ ਦਿੱਤੇ ਹਨ:
rights-locationawarebrowsing-term-1 = IURL ਪੱਟੀ 'ਚ ਲਿਖੋ about:config
rights-locationawarebrowsing-term-2 = ਲਿਖੋ geo.enabled
rights-locationawarebrowsing-term-3 = geo.enabled ਪਸੰਦ ਉੱਤੇ ਦੋ ਵਾਰ ਕਲਿੱਕ ਕਰੋ
rights-locationawarebrowsing-term-4 = ਟਿਕਾਣਾ-ਜਾਣੂ ਬਰਾਊਜ਼ਿੰਗ ਹੁਣ ਬੰਦ ਹੋ ਜਾਵੇਗੀ
rights-webservices-unbranded = ਵੈੱਬ ਸਰਵਿਸਾਂ, ਜੋ ਕਿ ਪਰੋਡੱਕਟ ਵਿੱਚ ਹਨ, ਬਾਰੇ ਸੰਖੇਪ ਜਾਣਕਾਰੀ, ਜਿਸ ਵਿੱਚ ਉਨ੍ਹਾਂ ਨੂੰ ਬੰਦ ਕਰਨ ਬਾਰੇ ਹਦਾਇਤਾਂ ਵੀ ਹਨ, ਜੇ ਲੋੜ ਪਵੇ ਤਾਂ, ਇੱਥੇ ਸ਼ਾਮਲ ਹੋਣੀਆਂ ਚਾਹੀਦੀਆਂ ਹਨ।
rights-webservices-term-unbranded = ਇਸ ਪਰੋਡੱਕਟ ਲਈ ਵਰਤਣ ਲਈ ਸਰਵਿਸ ਸ਼ਰਤਾਂ ਇੱਥੇ ਹੋਣੀਆਂ ਚਾਹੀਦੀਆਂ ਹਨ।
rights-webservices-term-1 = { -vendor-short-name } ਅਤੇ ਇਸ ਦੇ ਯੋਗਦਾਨੀ, ਲਸੰਸ ਦੇਣ ਵਾਲੇ ਅਤੇ ਹਿੱਸੇਦਾਰ ਸਭ ਤੋਂ ਠੀਕ ਅਤੇ ਅੱਪ-ਟੂ-ਡੇਟ ਸੇਵਾਵਾਂ ਦੇਣ ਲਈ ਕੰਮ ਕਰਦੇ ਹਨ। ਪਰ, ਅਸੀਂ ਗਾਰੰਟੀ ਨਹੀਂ ਦੇ ਸਕਦੇ ਹਾਂ ਕਿ ਇਹ ਜਾਣਕਾਰੀ ਪੂਰੀ ਅਤੇ ਗਲਤੀਆਂ ਤੋਂ ਬਿਨਾਂ ਹੈ। ਉਦਾਹਰਨ ਲਈ, ਸੁਰੱਖਿਅਤ ਬਰਾਊਜ਼ਿੰਗ ਸੇਵਾ ਕੁਝ ਖ਼ਤਰਨਾਕ ਸਾਇਟਾਂ ਦੀ ਪਛਾਣ ਨਾ ਕਰ ਸਕੇ ਅਤੇ ਕੁਝ ਸਾਇਟਾਂ ਨੂੰ ਗਲਤੀ ਨਾਲ ਸੁਰੱਖਿਅਤ ਸਾਇਟਾਂ ਮੰਨ ਲਵੇ ਅਤੇ ਸਾਡੇ ਸੇਵਾ ਦੇਣ ਵਾਲਿਆਂ ਵਲੋਂ ਦਿੱਤੀ ਜਾਂਦੀ ਟਿਕਾਣਾ ਜਾਗਰੂਕਤਾ ਸੇਵਾ ਕੇਵਲ ਅੰਦਾਜ਼ਾ ਹੈ ਅਤੇ ਨਾ ਹੀ ਅਸੀਂ ਤੇ ਨਾ ਹੀ ਸਾਡੇ ਸੇਵਾ ਦੇਣ ਵਾਲੇ ਦਿੱਤਾ ਗਏ ਟਿਕਾਣਿਆਂ ਦੀ ਸ਼ੁੱਧਤਾ ਦੀ ਗਾਰੰਟੀ ਦਿੰਦੇ ਹਾਂ।
rights-webservices-term-2 = { -vendor-short-name } ਸੇਵਾ ਨੂੰ ਆਪਣੀ ਲੋੜ ਮੁਤਾਬਕ ਬੰਦ ਜਾਂ ਬਦਲ ਸਕਦੇ ਹੋ।
rights-webservices-term-3 = { -brand-short-name } ਦੇ ਵਰਜਨ ਨਾਲ ਇਹ ਸੇਵਾਵਾਂ ਵਰਤਣ ਲਈ ਤੁਹਾਨੂੰ ਜੀ ਆਇਆਂ ਨੂੰ ਅਤੇ { -vendor-short-name } ਤੁਹਾਨੂੰ ਇੰਝ ਕਰਨ ਲਈ ਆਪਣੇ ਹੱਕ ਦਿੰਦਾ ਹੈ।  { -vendor-short-name } ਅਤੇ ਇਸ ਦੇ ਲਸੰਸਦਾਰਾਂ ਨੇ ਸੇਵਾਵਾਂ ਵਿੱਚ ਹੋਰ ਸਭ ਹੱਕ ਰਾਖਵੇਂ ਰੱਖੇ ਹਨ। ਇਹ ਸ਼ਰਤਾਂ { -brand-short-name } ਉੱਤੇ ਲਾਗੂ ਹੁੰਦੇ ਕਿਸੇ ਓਪਨ ਸੋਰਸ ਲਸੰਸ ਅਤੇ { -brand-short-name } ਦੇ ਸੰਬੰਧਿਤ ਸਰੋਤ ਕੋਡ ਵਰਜਨ ਅਧੀਨ ਕਿਸੇ ਦਿੱਤੇ ਹੱਕ ਤੱਕ ਸੀਮਿਤ ਹੋਣ ਲਈ ਨਿਯਤ ਨਹੀਂ ਹਨ।
rights-webservices-term-4 = ਸਰਵਿਸਾਂ ਨੂੰ "ਜਿਵੇਂ ਹਨ" ਦੇ ਅਧਾਰ ਉੱਤੇ ਹੀ ਉਪਲੱਬਧ ਕਰਵਾਇਆ ਜਾਂਦਾ ਹੈ।  { -vendor-short-name }, ਇਸ ਦੇ ਯੋਗਦਾਨੀ, ਲਸੰਸ ਰੱਖਣ ਵਾਲੇ ਅਤੇ ਵੰਡਣ ਵਾਲੇ ਸਭ ਵਾਰੰਟੀਆਂ ਤੋਂ ਇਨਕਾਰੀ ਹਨ, ਭਾਵੇਂ ਦੱਸਿਆ ਗਿਆ ਹੋਵੇ ਜਾਂ ਸਮਝਿਆ ਗਿਆ, ਕਮੀਆਂ, ਵਾਰੰਟੀਆਂ, ਬਿਨਾਂ, ਜਿਸ ਨਾਲ ਸਰਵਿਸਾਂ ਵਰਤੋਂ ਯੋਗ ਅਤੇ ਤੁਹਾਡੇ ਖਾਸ ਮਕਸਦ ਲਈ ਫਿੱਟ ਹੋਣ ਲਈ ਹੈ, ਸਮੇਤ। ਤੁਸੀਂ ਸਰਵਿਸਾਂ ਨੂੰ ਆਪਣੇ ਮਕਸਦ ਲਈ ਵਰਤੋਂ ਕਰਨ ਵਾਸਤੇ ਖੁਦ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ, ਅਤੇ ਸਰਵਿਸਾਂ ਦੀ ਕੁਆਲਟੀ ਅਤੇ ਕਾਰਗੁਜ਼ਾਰੀ ਲਈ ਵੀ। ਕੁਝ ਕਾਨੂੰਨੀ ਦਾਅ-ਪੇਚ ਲਾਗੂ ਕੀਤੀਆਂ ਵਾਰੰਟੀਆਂ ਨੂੰ ਛੱਡਣ ਜਾਂ ਸੀਮਿਤ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੇ, ਇਸਕਰਕੇ ਇਹ ਦਾਅਵਾ ਤੁਹਾਡੇ ਉੱਤੇ ਲਾਗੂ ਨਹੀਂ ਵੀ ਹੋ ਸਕਦਾ ਹੈ।
rights-webservices-term-5 = ਕਿਉਂਕਿ ਕਾਨੂੰਨ ਵਲੋਂ ਕੁਝ ਛੋਟ ਚਾਹੀਦੀ ਹੈ, ਇਸਕਰਕੇ { -vendor-short-name }, ਇਸ ਦੇ ਯੋਗਦਾਨੀ, ਲਸੰਸ ਰੱਖਣ ਵਾਲੇ ਅਤੇ ਵੰਡਣ ਵਾਲੇ (ਡਿਸਟਰੀਬਿਊਟਰ) ਕਿਸੇ ਵੀ ਅਸਿੱਧੇ, ਖਾਸ, ਘਟਨਾਕ੍ਰਮ, ਪਰਮਾਣਯੋਗ, ਦੰਡ ਦੇਣ ਯੋਗ ਜਾਂ ਨਕਲ ਯੋਗ ਨੁਕਸਾਨ { -brand-short-name } ਅਤੇ ਇਸ ਦੀਆਂ ਸਰਵਿਸਾਂ ਨਾਲ ਹੋਵੇ ਜਾਂ ਇਸ ਦੀ ਵਰਤੋਂ ਨਾਲ ਸਬੰਧਿਤ ਕਿਵੇਂ ਵੀ ਹੋਵੇ, ਲਈ ਜ਼ਿੰਮੇਵਾਰ ਨਹੀਂ ਹੋਣਗੇ।  ਇਹਨਾਂ ਸ਼ਰਤਾਂ ਅਧੀਨ ਵੱਧ ਤੋਂ ਵੱਧ ਪੂਰੀ ਜ਼ਿੰਮੇਵਾਰੀ $500 (ਪੰਜ ਸੌ ਡਾਲਰ) ਤੋਂ ਵੱਧ ਨਹੀਂ ਸਕਦੀ ਹੈ। ਕੁਝ ਕਾਨੂੰਨੀ ਦਾਅ-ਪੇਚ ਲਾਗੂ ਕੀਤੀਆਂ ਵਾਰੰਟੀਆਂ ਨੂੰ ਛੱਡਣ ਜਾਂ ਸੀਮਿਤ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੇ, ਇਸਕਰਕੇ ਇਹ ਬੰਦਸ਼ ਅਤੇ ਪਾਬੰਦੀ ਤੁਹਾਡੇ ਉੱਤੇ ਲਾਗੂ ਨਹੀਂ ਵੀ ਹੋ ਸਕਦੀ ਹੈ।
rights-webservices-term-6 = { -vendor-short-name } ਲੋੜ ਪੈਣ ਉੱਤੇ ਸਮੇਂ ਸਮੇਂ ਇਹ ਸ਼ਰਤਾਂ ਨੂੰ ਅੱਪਡੇਟ ਵੀ ਕਰ ਸਕਦਾ ਹੈ। ਇਹ ਸ਼ਰਤਾਂ ਨੂੰ { -vendor-short-name } ਦੇ ਲਿਖਤੀ ਇਕਰਾਰਨਾਮੇ ਬਿਨਾਂ ਬਦਲਿਆ ਜਾਂ ਰੱਦ ਨਹੀਂ ਕੀਤਾ ਜਾ ਸਕਦਾ ਹੈ।
rights-webservices-term-7 = ਇਹ ਸ਼ਰਤਾਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਕਾਨੂੰਨ ਦੀ ਪਾਲਨਾ ਕਰਦੀਆਂ ਹਨ, ਸਿਰਫ਼ ਕਾਨੂੰਨ ਦੇ ਵਿਧਾਨਾਂ ਨਾਲ ਟਕਰਾ ਵਾਲੇ ਭਾਗਾਂ ਨੂੰ ਛੱਡ ਕੇ। ਜੇ ਇਨ੍ਹਾਂ ਸ਼ਰਤਾਂ ਦਾ ਕੋਈ ਵੀ ਭਾਗ ਅਵੈਧ ਹੋਵੇ ਜਾਂ ਲਾਗੂ ਨਾ ਕਰਨ ਯੋਗ ਹੋਵੇ ਤਾਂ, ਬਾਕੀ ਭਾਗ ਪੂਰੀ ਤਰ੍ਹਾਂ ਲਾਗੂ ਅਤੇ ਪਰਭਾਵੀ ਹੋਵੇਗਾ। ਇਨ੍ਹਾਂ ਸ਼ਰਤਾਂ ਦੇ ਇੱਕ ਅਨੁਵਾਦ ਕੀਤੇ ਵਰਜ਼ਨ ਅਤੇ ਅੰਗਰੇਜ਼ੀ ਵਰਜ਼ਨ ਵਿੱਚ ਕੋਈ ਵੀ ਫ਼ਰਕ ਜਾਂ ਅਪਵਾਦ ਹੋਵੇ ਤਾਂ ਅੰਗਰੇਜ਼ੀ ਵਰਜ਼ਨ ਮੰਨਣਯੋਗ ਹੋਵੇਗਾ।