summaryrefslogtreecommitdiffstats
path: root/po-tips/pa.po
diff options
context:
space:
mode:
authorDaniel Baumann <daniel.baumann@progress-linux.org>2024-04-19 03:13:10 +0000
committerDaniel Baumann <daniel.baumann@progress-linux.org>2024-04-19 03:13:10 +0000
commit3c57dd931145d43f2b0aef96c4d178135956bf91 (patch)
tree3de698981e9f0cc2c4f9569b19a5f3595e741f6b /po-tips/pa.po
parentInitial commit. (diff)
downloadgimp-3c57dd931145d43f2b0aef96c4d178135956bf91.tar.xz
gimp-3c57dd931145d43f2b0aef96c4d178135956bf91.zip
Adding upstream version 2.10.36.upstream/2.10.36
Signed-off-by: Daniel Baumann <daniel.baumann@progress-linux.org>
Diffstat (limited to 'po-tips/pa.po')
-rw-r--r--po-tips/pa.po312
1 files changed, 312 insertions, 0 deletions
diff --git a/po-tips/pa.po b/po-tips/pa.po
new file mode 100644
index 0000000..b1b008c
--- /dev/null
+++ b/po-tips/pa.po
@@ -0,0 +1,312 @@
+# translation of gimp-tips.HEAD.pa.po to Punjabi
+# Copyright (C) 2004 THE gimp-tips.HEAD'S COPYRIGHT HOLDER
+# This file is distributed under the same license as the gimp-tips.HEAD package.
+#
+#
+# Amanpreet Singh Alam <amanlinux@netscape.net>, 2004.
+# ASB <aalam@users.sf.net>, 2007.
+# Amanpreet Singh Alam <aalam@users.sf.net>, 2008.
+msgid ""
+msgstr ""
+"Project-Id-Version: gimp-tips.HEAD.pa\n"
+"Report-Msgid-Bugs-To: https://gitlab.gnome.org/GNOME/gimp/issues\n"
+"POT-Creation-Date: 2008-09-05 07:31+0000\n"
+"PO-Revision-Date: 2008-10-07 06:31+0000\n"
+"Last-Translator: Amanpreet Singh Alam <aalam@users.sf.net>\n"
+"Language-Team: Punjabi/Panjabi <punjabi-l10n@lists.sf.net>\n"
+"Language: pa\n"
+"MIME-Version: 1.0\n"
+"Content-Type: text/plain; charset=UTF-8\n"
+"Content-Transfer-Encoding: 8bit\n"
+"X-Generator: LoKalize 0.2\n"
+"Plural-Forms: nplurals=2; plural=n != 1;\n"
+"\n"
+
+#: ../data/tips/gimp-tips.xml.in.h:1
+msgid ""
+"<tt>Ctrl</tt>-click with the Bucket Fill tool to have it use the background "
+"color instead of the foreground color. Similarly, <tt>Ctrl</tt>-clicking "
+"with the eyedropper tool sets the background color instead of the foreground "
+"color."
+msgstr ""
+
+#: ../data/tips/gimp-tips.xml.in.h:2
+msgid ""
+"<tt>Ctrl</tt>-clicking on the layer mask's preview in the Layers dialog "
+"toggles the effect of the layer mask. <tt>Alt</tt>-clicking on the layer "
+"mask's preview in the Layers dialog toggles viewing the mask directly."
+msgstr ""
+
+#: ../data/tips/gimp-tips.xml.in.h:3
+msgid ""
+"<tt>Ctrl</tt>-drag with the Rotate tool will constrain the rotation to 15 "
+"degree angles."
+msgstr "ਘੁੰਮਾਉਣ ਵਾਲਾ ਟੂਲ <tt>Ctrl</tt>-ਖਿੱਚ ਨਾਲ 15 ਡਿਗਰੀ ਦੇ ਕੋਣ ਉੱਤੇ ਘੁੰਮਾਵੇਗਾ।"
+
+#: ../data/tips/gimp-tips.xml.in.h:4
+msgid ""
+"<tt>Shift</tt>-click on the eye icon in the Layers dialog to hide all layers "
+"but that one. <tt>Shift</tt>-click again to show all layers."
+msgstr ""
+"ਸਭ ਲੇਅਰਾਂ ਢਕਣ ਵਾਸਤੇ, ਪਰ ਉਸ ਇਕ ਵਾਸਤੇ ਪਰਤ ਡਾਈਲਾਗ ਵਿਚ ਅੱਖ ਚਿੱਤਰ ਉੱਤੇ <tt>Shift</tt> -"
+"ਕਲਿਕ ਕਰੋ ਸਭ ਲੇਅਰਾਂ ਦਿਖਾਉਣ ਲਈ ਮੁੜ <tt>Shift</tt>-ਕਲਿੱਕ ਕਰੋ।"
+
+#: ../data/tips/gimp-tips.xml.in.h:5
+msgid ""
+"A floating selection must be anchored to a new layer or to the last active "
+"layer before doing other operations on the image. Click on the &quot;New "
+"Layer&quot; or the &quot;Anchor Layer&quot; button in the Layers dialog, or "
+"use the menus to do the same."
+msgstr ""
+"ਚਿੱਤਰ ਤੇ ਕੋਈ ਹੋਰ ਕਾਰਵਾਈ ਕਰਨ ਤੋਂ ਪਹਿਲਾਂ, ਨਵੀਂ ਪਰਤ ਉੱਤੇ ਜਾਂ ਪਿਛਲੀ ਐਕਟਿਵ ਪਰਤ ਤੇ ਚਾਲੂ ਚੋਣ "
+"anchored ਹੋਣੀ ਚਾਹੀਦੀ ਹੈ। ਪਰਤ ਡਾਈਲਾਗ ਵਿਚ &quot;ਨਵੀਂ ਪਰਤ&quot; ਜਾਂ &quot;ਲੇਅਰ ਬਟਨ "
+"ਐਂਕਰ&quot; ਕਲਿੱਕ ਕਰੋ ਜਾਂ ਅਜਿਹਾ ਸੂਚੀ ਵਰਤ ਕੇ ਕਰ ਸਕਦੇ ਹੋ।"
+
+#: ../data/tips/gimp-tips.xml.in.h:6
+#, fuzzy
+msgid ""
+"After you enabled &quot;Dynamic Keyboard Shortcuts&quot; in the Preferences "
+"dialog, you can reassign shortcut keys. Do so by bringing up the menu, "
+"selecting a menu item, and pressing the desired key combination. If &quot;"
+"Save Keyboard Shortcuts&quot; is enabled, the key bindings are saved when "
+"you exit GIMP. You should probably disable &quot;Dynamic Keyboard "
+"Shortcuts&quot; afterwards, to prevent accidentally assigning/reassigning "
+"shortcuts."
+msgstr ""
+"ਅਧਿਕਾਰ ਡਾਈਲਾਗ ਵਿਚ &quot;Dynamic Keyboard Shortcuts&quot; ਯੋਗ ਕਰਨ ਤੋਂ ਬਾਅਦ ਤੁਸੀਂ "
+"ਸਵਿੱਚ shortcut ਮੁੜ ਸੌਂਪ ਸਕਦੇ ਹੋ। ਅਜਿਹਾ ਕਰਨ ਲਈ ਇਕ ਸੂਚੀ ਲਓ,ਆਈਟਮ ਚੁਣੋ ਅਤੇ ਸਹਿਯੋਗੀ ਸਵਿੱਚਾਂ "
+"ਦਬਾਓ।ਜੇ &quot;Save Keyboard Shortcuts&quot; ਯੋਗ ਹੈ ਤਾਂ ਜੈਮਪ ਤੋਂ ਬਾਹਰ ਆਉਣ ਤੇ ਸਵਿੱਚਾਂ ਦਾ "
+"ਸਹਿਯੋਗ ਸੰਭਾਲਿਆ ਜਾਵੇਗਾ।"
+
+#: ../data/tips/gimp-tips.xml.in.h:7
+msgid ""
+"Click and drag on a ruler to place a guide on an image. All dragged "
+"selections will snap to the guides. You can remove guides by dragging them "
+"off the image with the Move tool."
+msgstr ""
+"ਚਿੱਤਰ ਉੱਤੇ ਸਹਾਇਕ ਸਥਾਪਿਤ ਕਰਨ ਲਈ ਪੈਮਾਨੇ ਨੂੰ ਕਲਿੱਕ ਕਰੋ ਤੇ ਖਿੱਚੋ।ਸਾਰੀਆਂ ਖਿਚੀਆਂ ਚੋਣਾਂ ਸਹਾਇਕ ਵਿੱਚ "
+"ਸ਼ਾਮਿਲ ਹੋ ਜਾਣਗੀਆਂ।ਤੁਸੀਂ Move ਟੂਲ ਨਾਲ ਚਿੱਤਰ ਵਿਚੋਂ ਬਾਹਰ ਖਿੱਚ ਕੇ ਸਹਾਇਕ ਨੂੰ ਹਟਾ ਸਕਦੇ ਹੋ।"
+
+#: ../data/tips/gimp-tips.xml.in.h:8
+msgid ""
+"GIMP supports gzip compression on the fly. Just add <tt>.gz</tt> (or <tt>."
+"bz2</tt>, if you have bzip2 installed) to the filename and your image will "
+"be saved compressed. Of course loading compressed images works too."
+msgstr ""
+"ਜੈਮਪ ਤੁਰੰਤ gzip ਕੰਪਰੈੱਸ ਲਈ ਸਹਾਇਕ ਹੈ। ਫਾਇਲ ਨਾਂ ਦੇ ਬਾਅਦ ਕੇਵਲ <tt>.gz</tt> (ਜਾਂ <tt>.bz2</"
+"tt>, ਜੇ bzip2 ਚਾਹੁੰਦੇ ਹੋ) ਦਿਓ ਅਤੇ ਤੁਹਾਡਾ ਚਿੱਤਰ ਕੰਪਰੈੱਸ ਕਰਕੇ ਸੰਭਾਲਿਆ ਜਾਵੇਗਾ। ਬੇਸ਼ੱਕ ਕੰਪਰੈੱਸ ਕੀਤੇ "
+"ਚਿੱਤਰ ਲੋਡ ਵੀ ਕੀਤੇ ਜਾ ਸਕਦੇ ਹਨ।"
+
+#: ../data/tips/gimp-tips.xml.in.h:9
+msgid ""
+"GIMP uses layers to let you organize your image. Think of them as a stack of "
+"slides or filters, such that looking through them you see a composite of "
+"their contents."
+msgstr ""
+"ਤੁਹਾਡਾ ਚਿੱਤਰ ਤਿਆਰ ਕਰਨ ਵਾਸਤੇ ਜੈਮਪ ਲੇਅਰਾਂ ਵਰਤਦਾ ਹੈ।ਉਹਨਾਂ ਨੂੰ ਸਲਾਈਡਾਂ ਅਤੇ ਫਿਲਟਰਾਂ ਦਾ ਢੇਰ "
+"ਸੋਚਣਾ ,ਇਸ ਤਰਾਂ ਕਿ ਦੇਖਣ ਉਪਰੰਤ ਉਹ ਆਪਣੇ ਅੰਸ਼ਾਂ ਦਾ ਸਮੂਹ ਲਗਦੇ ਹਨ।"
+
+#: ../data/tips/gimp-tips.xml.in.h:10
+msgid ""
+"If a layer's name in the Layers dialog is displayed in <b>bold</b>, this "
+"layer doesn't have an alpha-channel. You can add an alpha-channel using "
+"Layer→Transparency→Add Alpha Channel."
+msgstr ""
+"ਜੇ ਲੇਅਰ ਡਾਈਲਾਗ ਲੇਅਰ ਦਾ ਨਾਂ <b>ਗੂੜੇ</b> ਅੱਖਰਾਂ ਵਿੱਚ ਹੋਇਆ ਤਾਂ ਇਸ ਪਰਤ ਐਲਫਾ-ਚੈਨਲ ਵਿੱਚ ਨਹੀਂ "
+"ਹੋਵੇਗੀ। ਤੁਸੀਂ ਇਸ ਵਿੱਚ ਲੇਅਰ→ਟਰਾਂਸਪਰੇਸੀ→ਐਲਫ਼ਾ ਚੈਨਲ ਸ਼ਾਮਲ ਨਾਲ ਸ਼ਾਮਲ ਕਰ ਸਕਦੇ ਹੋ।"
+
+#: ../data/tips/gimp-tips.xml.in.h:11
+msgid ""
+"If some of your scanned photos do not look colorful enough, you can easily "
+"improve their tonal range with the &quot;Auto&quot; button in the Levels "
+"tool (Colors→Levels). If there are any color casts, you can correct them "
+"with the Curves tool (Colors→Curves)."
+msgstr ""
+"ਜੇ ਤੁਹਾਡੀਆਂ ਸਕੈਨ ਕੀਤੀਆਂ ਤਸਵੀਰਾਂ ਠੀਕ ਤਰਾਂ ਰੰਗਦਾਰ ਨਹੀਂ ਦਿਸਦੀਆਂ,ਤੁਸੀਂ ਲੈਵਲ ਟੂਲ (ਰੰਗ→ਲੈਵਲ) ਵਿੱਚ "
+"&quot;ਆਟੋ&quot; ਸਵਿੱਚ ਨਾਲ ਓਹਨਾਂ ਦੇ ਰੰਗ ਦੀ ਗਹਿਰਾਈ ਨੂੰ ਸੁਧਾਰ "
+"ਸਕਦੇ ਹੋ। ਜੇ ਉਥੇ ਕੋਈ ਰੰਗ ਬਣਦਾ ਹੈ,ਤੁਸੀਂ ਉਸਨੂੰ ਕਰਵ ਟੂਲ (ਰੰਗ→ਕਰਵ) ਨਾਲ "
+"ਠੀਕ ਕਰ ਸਕਦੇ ਹੋ।"
+
+#: ../data/tips/gimp-tips.xml.in.h:12
+msgid ""
+"If you stroke a path (Edit→Stroke Path), the paint tools can be used with "
+"their current settings. You can use the Paintbrush in gradient mode or even "
+"the Eraser or the Smudge tool."
+msgstr ""
+"ਜੇ ਤੁਸੀ ਮਾਰਗ ਸਟਰੋਕ (ਸੋਧ→ਚੋਣ ਸਟਰੋਕ) ਕਰਦੇ ਹੋ ਤਾਂ ਰੰਗਤ ਟੂਲ ਮੌਜੂਦ ਸਥਿਤੀਆਂ ਅਨੁਸਾਰ ਵਰਤੇ ਜਾ ਸਕਦੇ "
+"ਹਨ।ਤੁਸੀਂ ਰਬੜ, Smudge ਟੂਲ ਅਤੇ gradient ਰੂਪ ਵਿਚ ਪੇਂਟ ਬੁਰਸ਼ ਵੀ ਵਰਤ ਸਕਦੇ ਹੋ।"
+
+#: ../data/tips/gimp-tips.xml.in.h:13
+msgid ""
+"If your screen is too cluttered, you can press <tt>Tab</tt> in an image "
+"window to toggle the visibility of the toolbox and other dialogs."
+msgstr ""
+"ਜੇ ਤੁਹਾਡੀ ਸਕਰੀਨ ਬਹੁਤੀ ਬੇਤਰਤੀਬੀ ਹੈ ਤਾਂ ਚਿੱਤਰ ਡਾਈਲਾਗ ਵਿਚ ਟੂਲ-ਬਾਕਸ ਅਤੇ ਹੋਰ ਡਾਈਲਾਗ ਢੱਕਣ ਜਾਂ "
+"ਦਿਖਾਉਣ ਵਾਸਤੇ ਤੁਸੀਂ ਇੱਕ ਚਿੱਤਰ ਵਿੰਡੋ ਵਿੱਚ ਜਿਆਦਾ ਵਾਰ <tt>Tab</tt> ਦਬਾ ਸਕਦੇ ਹੋ।"
+
+#: ../data/tips/gimp-tips.xml.in.h:14
+msgid ""
+"Most plug-ins work on the current layer of the current image. In some cases, "
+"you will have to merge all layers (Image→Flatten Image) if you want the plug-"
+"in to work on the whole image."
+msgstr ""
+"ਬਹੁਤੀਆਂ ਪਲੱਗਇਨ ਮੌਜੂਦਾ ਚਿੱਤਰ ਦੀ ਮੌਜੂਦਾ ਪਰਤ ਉੱਤੇ ਹੀ ਕੰਮ ਕਰਦੀਆਂ ਹਨ। ਕੁਝ ਹਾਲਤਾਂ ਵਿਚ ਤੁਹਾਨੂੰ "
+"ਸਭ ਲੇਅਰਾਂ (ਚਿੱਤਰ→ਚਿੱਤਰ ਸਮਤਲ) ਨੂੰ ਸ਼ਾਮਿਲ ਕਰਨਾ ਪਵੇਗਾ, ਜੇ ਤੁਸੀਂ ਪਲੱਗਇਨ ਨੂੰ ਪੂਰੇ ਚਿੱਤਰ ਤੇ ਕੰਮ "
+"ਕਰਵਾਉਣਾ ਚਾਹੁੰਦੇ ਹੋ।"
+
+#: ../data/tips/gimp-tips.xml.in.h:15
+msgid ""
+"Not all effects can be applied to all kinds of images. This is indicated by "
+"a grayed-out menu-entry. You may need to change the image mode to RGB "
+"(Image→Mode→RGB), add an alpha-channel (Layer→Transparency→Add Alpha "
+"Channel) or flatten it (Image→Flatten Image)."
+msgstr ""
+"ਸਾਰੇ ਪ੍ਰਭਾਵ ਸਾਰੀਆਂ ਕਿਸਮਾਂ ਦੇ ਚਿੱਤਰਾਂ ਤੇ ਲਾਗੂ ਨਹੀਂ ਕੀਤੇ ਜਾ ਸਕਦੇ। ਇਹ ਸੂਚੀ ਵਿਚਲੇ ਫਿੱਕੇ ਇੰਦਰਾਜ਼ ਤੋਂ "
+"ਪਤਾ ਚਲਦਾ ਹੈ। ਤੁਸੀਂ ਚਿੱਤਰ ਰੂਪ ਨੂੰ RGB ਬਦਲ ਸਕਦੇ ਹੋ (ਚਿੱਤਰ→ਮੋਡ→RGB), ਇਕ ਅਲ਼ਫਾ ਚੈਨਲ"
+"(ਲੇਅਰਾਂ→ਟਰਾਂਸਪਰੇਸੀ→ਅਲਫ਼ਾ ਚੈਨਲ ਸ਼ਾਮਲ) ਸ਼ਾਮਲ ਕਰੋ ਜਾਂ ਸਮਤਲ (ਚਿੱਤਰ→ਚਿੱਤਰ ਸਮਤਲ) ਕਰੋ।"
+
+#: ../data/tips/gimp-tips.xml.in.h:16
+msgid ""
+"Pressing and holding the <tt>Shift</tt> key before making a selection allows "
+"you to add to the current selection instead of replacing it. Using <tt>Ctrl</"
+"tt> before making a selection subtracts from the current one."
+msgstr ""
+"ਚੋਣ ਕਰਨ ਤੋਂ ਪਹਿਲਾਂ <tt>Shift</tt> ਸਵਿੱਚ ਦਬਾਅ ਕੇ ਪਕੜ ਨਾ ,ਮੌਜੂਦ ਚੇਣ ਨੂੰ ਬਾਹਰ ਕਰਨ ਦੀ ਥਾਂ,"
+"ਜਮਾਂ ਕਰਨ ਦੀ ਇਜਾਜਤ ਦਿੰਦਾ ਹੈ। ਚੋਣ ਕਰਨ ਤੋਂ ਪਹਿਲਾਂ <tt>Ctrl</tt> ਵਰਤਣ ਨਾਲ ਮੌਜੂਦ ਚੋਂ ਇਕ "
+"ਘਟਾਉਂਦਾ ਹੈ।"
+
+#: ../data/tips/gimp-tips.xml.in.h:17
+msgid ""
+"When you save an image to work on it again later, try using XCF, GIMP's "
+"native file format (use the file extension <tt>.xcf</tt>). This preserves "
+"the layers and every aspect of your work-in-progress. Once a project is "
+"completed, you can save it as JPEG, PNG, GIF, ..."
+msgstr ""
+"ਜਦੋਂ ਤੁਸੀਂ ਇਕ ਚਿੱਤਰ ਨੂੰ ਬਾਅਦ ਵਿਚ ਕੰਮ ਕਰਨ ਵਾਸਤੇ ਸੰਭਾਲਦੇ ਹੋ ਤਾਂ ਜੈਮਪ ਮੂਲ ਫਾਇਲ ਫਾਰਮੈਟ, XCF ਵਰਤਣ ਦੀ "
+"ਕੋਸ਼ਿਸ਼ ਕਰੋ (ਫਾਇਲ ਇਕਸਟੈਨਸ਼ਨ <tt>.xcf</tt> ਵਰਤੋਂ)। ਇਹ ਲੇਅਰਾਂ ਅਤੇ ਹਰੇਕ ਤਰਾਂ ਦੇ ਜਾਰੀ ਕੰਮ ਨੂੰ "
+"ਬਰਕਰਾਰ ਰੱਖਦੀ ਹੈ। ਜਦ ਇਕ ਵਾਰ ਪ੍ਰੋਜੈਕਟ ਪੂਰਾ ਹੋ ਜਾਵੇ, ਤੁਸੀਂ ਇਸ ਨੂੰ JPEG, PNG, GIF,... ਦੀ ਤਰਾਂ "
+"ਸੰਭਾਲ ਸਕਦੇ ਹੋ।"
+
+#: ../data/tips/gimp-tips.xml.in.h:18
+msgid ""
+"You can adjust or move a selection by using <tt>Alt</tt>-drag. If this makes "
+"the window move, your window manager uses the <tt>Alt</tt> key already. Most "
+"window managers can be configured to ignore the <tt>Alt</tt> key or to use "
+"the <tt>Super</tt> key (or \"Windows logo\") instead."
+msgstr ""
+"ਤੁਸੀਂ <tt>Alt</tt>-drag ਰਾਹੀਂ ਚੋਣ ਨੂੰ ਤਰਤੀਬ ਅਤੇ ਬਦਲ ਸਕਦੇ ਹੋ। ਜੇ ਇਹ ਵਿੰਡੋ ਨੂੰ ਹਿਲਾਂਉਦੀ ਹੈ, "
+"ਤੁਹਾਡਾ ਵਿੰਡੋ ਮੈਨੇਜਰ ਪਹਿਲਾਂ ਹੀ <tt>Alt</tt> ਸਵਿੱਚ ਵਰਤਦਾ ਹੈ। ਬਹੁਤ ਵਿੰਡੋ ਮੈਨੇਜਰਾਂ ਨੂੰ "
+" <tt>Alt</tt> ਸਵਿੱਚ ਨੂੰ ਅਣਡਿੱਠਾ ਕਰਨ ਜਾਂ <tt>Super</tt> ਸਵਿੱਚ (ਜਾਂ \"ਵਿੰਡੋ ਲੋਗੋ\") ਨੂੰ ਵਰਤਣ ਲਈ "
+"ਸੰਰਚਿਤ ਕੀਤਾ ਜਾ ਸਕਦਾ ਹੈ"
+
+#: ../data/tips/gimp-tips.xml.in.h:19
+msgid ""
+"You can create and edit complex selections using the Path tool. The Paths "
+"dialog allows you to work on multiple paths and to convert them to "
+"selections."
+msgstr ""
+"ਤੁਸੀਂ ਪਾਥ ਟੂਲ ਵਰਤ ਕੇ ਔਖੀਆਂ ਚੁਣੌਤੀਆਂ ਬਣਾ ਅਤੇ ਬਦਲ ਸਕਦੇ ਹੋ। ਪਾਥ ਡਾਈਲਾਗ ਤੁਹਾਨੂੰ ਬਹੁਤੇ ਪਾਥ ਉੱਤੇ ਕੰਮ "
+"ਕਰਨ ਅਤੇ ਇਹਨਾਂ ਨੂੰ ਚੁਣੌਤੀਆਂ ਵਿੱਚ ਬਦਲਣ ਦੀ ਇਜ਼ਾਜਤ ਦਿੰਦੀ ਹੈ।"
+
+#: ../data/tips/gimp-tips.xml.in.h:20
+msgid ""
+"You can drag a layer from the Layers dialog and drop it onto the toolbox. "
+"This will create a new image containing only that layer."
+msgstr ""
+"ਤੁਸੀਂ ਲੇਅਰ ਡਾਈਲਾਗ ਵਿਚੋਂ ਇਕ ਲੇਅਰ ਖਿੱਚ ਕੇ ਟੂਲ ਡਬੇ ਵਿਚ ਛੱਡ ਸਕਦੇ ਹੋ। ਇਸ ਨਾਲ ਸਿਰਫ ਉਸ ਲੇਅਰ ਵਾਲਾ "
+"ਇਕ ਨਵਾਂ ਚਿੱਤਰ ਬਣੇਗਾ।"
+
+#: ../data/tips/gimp-tips.xml.in.h:21
+msgid ""
+"You can drag and drop many things in GIMP. For example, dragging a color "
+"from the toolbox or from a color palette and dropping it into an image will "
+"fill the current selection with that color."
+msgstr ""
+"ਤੁਸੀਂ ਜੈਮਪ ਵਿਚ ਇਕ ਤੋਂ ਜਿਆਦਾ ਚੀਜਾਂ ਖਿੱਚ ਅਤੇ ਛੱਡ ਸਕਦੇ ਹੋ। ਉਦਾਹਰਣ ਵਾਸਤੇ, ਟੂਲ ਡੱਬੇ ਜਾਂ ਪੈਲਅਟ ਵਿਚੋਂ "
+"ਰੰਗ ਖਿੱਚਣਾ ਅਤੇ ਚਿੱਤਰ ਉੱਤੇ ਛੱਡਣ ਨਾਲ ਮੌਜੂਦ ਚਿੱਤਰ ਰੰਗੀਨ ਹੋ ਜਾਵੇਗਾ ਜਾਂ ਉਸ ਰੰਗ ਦੀ ਚੋਣ ਨਾਲ।"
+
+#: ../data/tips/gimp-tips.xml.in.h:22
+msgid ""
+"You can draw simple squares or circles using Edit→Stroke Selection. It "
+"strokes the edge of your current selection. More complex shapes can be drawn "
+"using the Path tool or with Filters→Render→Gfig."
+msgstr ""
+"ਤੁਸੀਂ ਸੋਧ→ਸਟਰੋਕ ਚੋਣ ਵਰਤ ਕੇ ਸਾਧਾਰਣ ਵਰਗ ਜਾਂ ਚੱਕਰ ਉਲੀਕ ਸਕਦੇ ਹੋ। ਇਹ ਤੁਹਾਡੀ ਮੌਜੂਦ ਚੋਣ ਦੇ ਕਿਨਾਰੇ ਨੂੰ "
+"ਸਟਰੋਕ ਕਰਦੀ ਹੈ। ਪਾਥ ਟੂਲ ਜਾਂ ਫਿਲਟਰ→ਰੈਂਡਰ→Gfig ਵਰਤ ਕੇ ਜਿਆਦਾ ਔਖੀਆਂ ਸ਼ਕਲਾਂ ਵੀ ਉਲੀਕੀਆਂ ਜਾ "
+"ਸਕਦੀਆਂ ਹਨ।"
+
+#: ../data/tips/gimp-tips.xml.in.h:23
+msgid ""
+"You can get context-sensitive help for most of GIMP's features by pressing "
+"the F1 key at any time. This also works inside the menus."
+msgstr ""
+"ਕਦੀ ਵੀ ਸਵਿੱਚ F1 ਦਬਾ ਕੇ ਤੁਸੀਂ GIMP ਦੀਆਂ ਜਿਆਦਾਤਰ ਵਿਸ਼ੇਸ਼ਤਾਵਾਂ ਵਾਸਤੇ ਮੱਦਦ ਸੰਖੇਪ ਪ੍ਰਾਪਤ ਕਰ ਸਕਦੇ "
+"ਹੋ। ਇਹ ਮੇਨੂ ਵਿੱਚ ਵੀ ਕੰਮ ਕਰਦਾ ਹੈ।"
+
+#: ../data/tips/gimp-tips.xml.in.h:24
+msgid ""
+"You can perform many layer operations by right-clicking on the text label of "
+"a layer in the Layers dialog."
+msgstr ""
+"ਪਰਤ ਡਾਈਲਾਗ ਵਿਚ ਪਰਤ ਦੇ ਲੇਬਲ ਮੂਲ ਉੱਤੇ ਰਾਈਟ ਕਲਿੱਕ ਕਰਕੇ ਤੁਸੀਂ ਜਿਆਦਾ ਲੇਅਰ ਓਪਰੇਸ਼ਨ ਲਾਗੂ ਕਰ ਸਕਦੇ "
+"ਹੋ।"
+
+#: ../data/tips/gimp-tips.xml.in.h:25
+msgid ""
+"You can save a selection to a channel (Select→Save to Channel) and then "
+"modify this channel with any paint tools. Using the buttons in the Channels "
+"dialog, you can toggle the visibility of this new channel or convert it to a "
+"selection."
+msgstr ""
+"ਤੁਸੀਂ ਚੈਨਲ ਦੀ ਚੋਣ ਸਾਂਭ ਸਕਦੇ ਹੋ (ਚੋਣ→ਚੈਨਲ ਵਿੱਚ ਸੰਭਾਲੋ) ਅਤੇ ਫਿਰ ਕਿਸੇ ਪੇਂਟ ਟੂਲ ਨਾਲ ਇਹ "
+"ਚੈਨਲ ਬਦਲੋ। ਚੈਨਲ ਡਾਈਲਾਗ ਦੇ ਬਟਨ ਵਰਤ ਕੇ ਤੁਸੀਂ ਨਵੇਂ ਚੈਨਲ ਦੀ ਦਿੱਖ ਬਦਲ ਸਕਦੇ ਹੋ ਜਾਂ ਇਸ ਨੂੰ ਚੋਣ ਵਿਚ "
+"ਬਦਲ ਸਕਦੇ ਹੋ।"
+
+#: ../data/tips/gimp-tips.xml.in.h:26
+msgid ""
+"You can use <tt>Ctrl</tt>-<tt>Tab</tt> to cycle through all layers in an "
+"image (if your window manager doesn't trap those keys...)."
+msgstr ""
+"ਚਿੱਤਰ ਦੀਆਂ ਲੇਅਰ ਦਾ ਚੱਕਰ ਲਾਉਣ ਵਾਸਤੇ ਤੁਸੀਂ <tt>Ctrl</tt>-<tt>Tab</tt> ਵਰਤ ਸਕਦੇ ਹੋ। (ਜੇ "
+"ਤੁਹਾਡਾ ਵਿੰਡੋ ਮੈਨੇਜਰ ਇਹਨਾਂ ਸਵਿੱਚਾਂ ਨੂੰ ਇਸਤੇਮਾਲ ਨਾ ਕਰੇ...)"
+
+#: ../data/tips/gimp-tips.xml.in.h:27
+msgid ""
+"You can use the middle mouse button to pan around the image (or optionally "
+"hold <tt>Spacebar</tt> while you move the mouse)."
+msgstr ""
+"ਤੁਸੀਂ ਮਿਡਲ ਮਾਊਂਸ ਬਟਨ ਨੂੰ ਚਿੱਤਰ ਦੁਆਲੇ ਪੈਨ ਲਈ ਵਰਤ ਸਕਦੇ ਹੋ (ਜਾਂ ਚੋਣਵੇ ਰੂਪ ਵਿੱਚ ਆਪਣੇ ਮਾਊਂਸ ਨੂੰ "
+"ਹਿਲਾਉਣ ਦੌਰਾਨ <tt>ਸਪੇਸਬਾਰ (spacebar)</tt> ਨੂੰ ਫੜ ਕੇ ਰੱਖੋ)।"
+
+#: ../data/tips/gimp-tips.xml.in.h:28
+msgid ""
+"You can use the paint tools to change the selection. Click on the &quot;"
+"Quick Mask&quot; button at the bottom left of an image window. Change your "
+"selection by painting in the image and click on the button again to convert "
+"it back to a normal selection."
+msgstr ""
+"ਚੋਣ ਨੂੰ ਬਦਲਣ ਲਈ ਤੁਸੀਂ ਰੰਗਤ ਟੂਲ ਵਰਤ ਸਕਦੇ ਹੋ। ਚਿੱਤਰ ਡਾਈਲਾਗ ਦੇ ਹੇਠਾਂ ਖੱਬੇ &quot;ਤੁਰੰਤ ਮਾਸਕ&quot; "
+"ਬਟਨ ਕਲਿੱਕ ਕਰੋ। ਚਿੱਤਰ ਨੂੰ ਰੰਗ ਕਰਕੇ ਆਪਣੀ ਚੋਣ ਬਦਲੋ ਅਤੇ ਇਸ ਨੂੰ ਸਧਾਰਣ ਚੋਣ ਵਿਚ ਬਦਲਣ ਵਾਸਤੇ ਮੁੜ ਬਟਨ "
+"ਕਲਿੱਕ ਕਰੋ।"
+
+#~ msgid "<big>Welcome to the GNU Image Manipulation Program!</big>"
+#~ msgstr "<big> ਜੈਮਪ (ਗਨੂ ਇਮੇਜ਼ ਮੈਨੂਪੂਲੇਸ਼ਨ ਪਰੋਗਰਾਮ) ਵਲੋਂ ਜੀ ਆਇਆਂ ਨੂੰ!</big>"
+
+#~ msgid ""
+#~ "GIMP allows you to undo most changes to the image, so feel free to "
+#~ "experiment."
+#~ msgstr ""
+#~ "ਜੈਮਪ ਤੁਹਾਨੂੰ ਚਿੱਤਰ ਵਿੱਚ ਲੱਗਭਗ ਸਭ ਤਬਦੀਲੀਆਂ ਵਾਪਿਸ ਕਰਨ ਲਈ ਸਹਾਇਕ ਹੈ, ਇਸ ਕਰਕੇ ਤਜਰਬੇ ਕਰਨੇ "
+#~ "ਜਾਰੀ ਰੱਖੋ।"
+
+#~ msgid ""
+#~ "To create a circle-shaped selection, hold <tt>Shift</tt> while doing an "
+#~ "ellipse select. To place a circle precisely, drag horizontal and vertical "
+#~ "guides tangent to the circle you want to select, place your cursor at the "
+#~ "intersection of the guides, and the resulting selection will just touch "
+#~ "the guides."
+#~ msgstr ""
+#~ "ਸੰਪੂਰਣ ਚੱਕਰ ਬਨਾਉਣ ਵਾਸਤੇ,ਜਦੋਂ ਅੰਡਾਕਾਰ ਚੋਣ ਉਪਰ ਕੰਮ ਕਰਦੇ ਸਮੇਂ <tt>Shift</tt> ਪਕੜੋ। ਚੱਕਰ ਨੂੰ "
+#~ "ਠੀਕ ਤਰਾਂ ਸਥਾਪਿਤ ਕਰਨ ਲਈ ਇਸ ਉਪਰ ਕਿਸੇ ਇਕ ਬਿੰਦੂ ਨੂੰ ਛੂਹਣ ਵਾਲੀਆਂ ਸਮਤਲ ਅਤੇ ਖੜਵੀਆਂ ਲਾਈਨਾਂ "
+#~ "ਖਿਚੋ। ਲਾਈਨਾਂ ਦੇ ਕੱਟ ਬਿੰਦੂ ਉਪਰ ਆਪਣਾ ਕਰਸਰ ਰਖੋ ਅਤੋ ਅੰਤਲੀ ਚੋਣ ਸਿਰਫ ਲਾਈਨਾਂ ਨੂੰ ਛੂਹੇਗੀ।"
+