summaryrefslogtreecommitdiffstats
path: root/l10n-pa-IN/toolkit/toolkit/about/aboutRights.ftl
diff options
context:
space:
mode:
Diffstat (limited to '')
-rw-r--r--l10n-pa-IN/toolkit/toolkit/about/aboutRights.ftl2
1 files changed, 1 insertions, 1 deletions
diff --git a/l10n-pa-IN/toolkit/toolkit/about/aboutRights.ftl b/l10n-pa-IN/toolkit/toolkit/about/aboutRights.ftl
index d029fd0f75..83c1e9bf4a 100644
--- a/l10n-pa-IN/toolkit/toolkit/about/aboutRights.ftl
+++ b/l10n-pa-IN/toolkit/toolkit/about/aboutRights.ftl
@@ -5,7 +5,7 @@
rights-title = ਆਪਣੇ ਹੱਕਾਂ ਬਾਰੇ ਜਾਣੋ
rights-intro = { -brand-full-name } ਮੁਫ਼ਤ ਅਤੇ ਓਪਨ ਸੋਰਸ ਸਾਫਟਵੇਅਰ ਹੈ, ਜਿਸ ਨੂੰ ਸੰਸਾਰ ਭਰ ਵਿੱਚੋਂ ਹਜ਼ਾਰਾਂ ਲੋਕਾਂ ਨੇ ਬਣਾਇਆ ਹੈ। ਕੁਝ ਚੀਜ਼ਾਂ ਹਨ, ਜਿੰਨ੍ਹਾਂ ਬਾਰੇ ਤੁਹਾਨੂੰ ਜਾਣ ਲੈਣਾ ਚਾਹੀਦਾ ਹੈ:
rights-intro-point-1 = { -brand-short-name } ਤੁਹਾਨੂੰ <a data-l10n-name="mozilla-public-license-link">ਮੋਜ਼ੀਲਾ ਪਬਲਿਕ ਲਸੰਸ </a>ਦੀਆਂ ਸ਼ਰਤਾਂ ਅਧੀਨ ਦਿੱਤਾ ਗਿਆ ਹੈ। ਇਸ ਦਾ ਭਾਵ ਹੈ ਕਿ ਤੁਸੀਂ { -brand-short-name } ਨੂੰ ਵਰਤ ਸਕਦੇ ਹੋ, ਕਾਪੀ ਕਰ ਸਕਦੇ ਹੋ ਅਤੇ ਹੋਰਾਂ ਨੂੰ ਵੰਡ ਸਕਦੇ ਹੋ। { -brand-short-name } ਦੇ ਸਰੋਤ ਕੋਡ (ਸੋਰਸ ਕੋਡ) ਨੂੰ ਤੁਹਾਡੀ ਲੋੜ ਮੁਤਾਬਕ ਬਦਲਣ ਦੀ ਤੁਹਾਨੂੰ ਪੂਰੀ ਖੁੱਲ੍ਹ ਹੈ। ਮੋਜ਼ੀਲਾ ਪਬਲਿਕ ਲਸੰਸ (Mozilla Public License) ਤੁਹਾਨੂੰ ਤੁਹਾਡੇ ਬਦਲੇ ਵਰਜਨ ਮੁਤਾਬਕ ਅੱਗੇ ਵੰਡਣ ਲਈ ਖੁੱਲ੍ਹ ਦਿੰਦਾ ਹੈ।
-rights-intro-point-2 = ਤੁਹਾਨੂੰ ਮੋਜ਼ੀਲਾ ਫਾਊਂਡੇਸ਼ਨ ਜਾਂ ਕਿਤੇ ਵੀ ਪਾਰਟੀ ਦੇ ਮਾਰਕੇ ਵਰਤਣ ਦਾ ਹੱਕ ਜਾਂ ਲਸੰਸ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਫਾਇਰਫਾਕਸ ਦਾ ਨਾਂ ਜਾਂ ਲੋਗੋ ਦੀ ਸੀਮਿਤ ਵਰਤੋਂ ਸਮੇਤ। ਮਾਰਕੇ (ਟਰੇਡਮਾਰਕ) ਬਾਰੇ ਹੋਰ ਜਾਣਕਾਰੀ ਨੂੰ <a data-l10n-name="mozilla-trademarks-link">ਇੱਥੇ</a> ਵੇਖਿਆ ਜਾ ਸਕਦਾ ਹੈ
+rights-intro-point-2 = ਤੁਹਾਨੂੰ Mozilla ਫਾਊਂਡੇਸ਼ਨ ਜਾਂ ਕਿਤੇ ਵੀ ਪਾਰਟੀ ਦੇ ਮਾਰਕੇ ਵਰਤਣ ਦਾ ਹੱਕ ਜਾਂ ਲਸੰਸ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਵਿੱਚ Firefox ਦਾ ਨਾਂ ਜਾਂ ਲੋਗੋ ਦੀ ਸੀਮਿਤ ਵਰਤੋਂ ਸਮੇਤ। ਮਾਰਕੇ (ਟਰੇਡਮਾਰਕ) ਬਾਰੇ ਹੋਰ ਜਾਣਕਾਰੀ ਨੂੰ <a data-l10n-name="mozilla-trademarks-link">ਇੱਥੇ</a> ਵੇਖਿਆ ਜਾ ਸਕਦਾ ਹੈ
rights-intro-point-3 = { -brand-short-name } ਵਿੱਚ ਕੁਝ ਫੀਚਰ ਜਿਵੇਂ ਕਿ ਕਰੈਸ਼ ਰਿਪੋਰਟਾਂ, ਤੁਹਾਨੂੰ { -vendor-short-name } ਨੂੰ ਸੁਝਾਅ ਦੇਣ ਦੀ ਚੋਣ ਦਿੰਦੇ ਹਨ। ਸੁਝਾਅ ਦੇਣ ਦੀ ਚੋਣ ਕਰਕੇ, ਤੁਸੀਂ { -vendor-short-name } ਨੂੰ ਆਪਣੇ ਉਤਪਾਦ ਸੁਧਾਰ, ਸੁਝਾਅ ਨੂੰ ਆਪਣੀਆਂ ਵੈੱਬਸਾਈਟਾਂ ਉੱਤੇ ਪਾਉਣ ਅਤੇ ਸੁਝਾਅ ਨੂੰ ਵੰਡਣ ਦੀ ਇਜ਼ਾਜ਼ਤ ਦਿੰਦੇ ਹੋ।
rights-intro-point-4 = { -brand-short-name } ਰਾਹੀਂ { -vendor-short-name } ਨੂੰ ਭੇਜੀ ਗਈ ਤੁਹਾਡੀ ਨਿੱਜੀ ਜਾਣਕਾਰੀ ਤੇ ਸੁਝਾਆਵਾਂ ਨੂੰ ਅਸੀਂ ਕਿਵੇਂ ਵਰਤਦੇ ਹਾਂ, ਇਸ ਬਾਰੇ ਜਾਣਕਾਰੀ ਨੂੰ <a data-l10n-name="mozilla-privacy-policy-link">{ -brand-short-name } ਪਰਦੇਦਾਰੀ ਨੀਤੀ</a> ਵਿੱਚ ਵੇਖਿਆ ਜਾ ਸਕਦਾ ਹੈ।
rights-intro-point-4-unbranded = ਇਸ ਉਤਪਾਦ ਲਈ ਲਾਗੂ ਹੋਣ ਵਾਲੀ ਕੋਈ ਵੀ ਪਰਦੇਦਾਰੀ ਨੀਤੀ ਇੱਥੇ ਦਿਖਾਉਣੀ ਚਾਹੀਦੀ ਹੈ।