summaryrefslogtreecommitdiffstats
path: root/l10n-pa-IN/browser/browser/shopping.ftl
diff options
context:
space:
mode:
Diffstat (limited to 'l10n-pa-IN/browser/browser/shopping.ftl')
-rw-r--r--l10n-pa-IN/browser/browser/shopping.ftl201
1 files changed, 201 insertions, 0 deletions
diff --git a/l10n-pa-IN/browser/browser/shopping.ftl b/l10n-pa-IN/browser/browser/shopping.ftl
new file mode 100644
index 0000000000..35acdf7aa6
--- /dev/null
+++ b/l10n-pa-IN/browser/browser/shopping.ftl
@@ -0,0 +1,201 @@
+# This Source Code Form is subject to the terms of the Mozilla Public
+# License, v. 2.0. If a copy of the MPL was not distributed with this
+# file, You can obtain one at http://mozilla.org/MPL/2.0/.

+shopping-page-title = { -brand-product-name } ਖਰੀਦਦਾਰੀ
+# Title for page showing where a user can check the
+# review quality of online shopping product reviews
+shopping-main-container-title = ਰੀਵਿਊ ਚੈਕਰ
+shopping-beta-marker = ਬੀਟਾ
+# This string is for ensuring that screen reader technology
+# can read out the "Beta" part of the shopping sidebar header.
+# Any changes to shopping-main-container-title and
+# shopping-beta-marker should also be reflected here.
+shopping-a11y-header =
+ .aria-label = ਰੀਵਿਊ ਚੈਕਰ - ਬੀਟਾ
+shopping-close-button =
+ .title = ਬੰਦ ਕਰੋ
+# This string is for notifying screen reader users that the
+# sidebar is still loading data.
+shopping-a11y-loading =
+ .aria-label = ਲੋਡ ਕੀਤਾ ਜਾ ਰਿਹਾ ਹੈ…

+## Strings for the letter grade component.
+## For now, we only support letter grades A, B, C, D and F.
+## Letter A indicates the highest grade, and F indicates the lowest grade.
+## Letters are hardcoded and cannot be localized.

+shopping-letter-grade-description-ab = ਭਰੋਸੇਯੋਗ ਰੀਵਿਊ
+shopping-letter-grade-description-c = ਭਰੋਸੇਯੋਗ ਅਤੇ ਗ਼ੈਰ-ਭਰੋਸੇਯੋਗ ਰਲਵੇਂ ਰੀਵਿਊ
+shopping-letter-grade-description-df = ਗ਼ੈਰ-ਭਰੋਸੇਯੋਗ ਰੀਵਿਊ
+# This string is displayed in a tooltip that appears when the user hovers
+# over the letter grade component without a visible description.
+# It is also used for screen readers.
+# $letter (String) - The letter grade as A, B, C, D or F (hardcoded).
+# $description (String) - The localized letter grade description. See shopping-letter-grade-description-* strings above.
+shopping-letter-grade-tooltip =
+ .title = { $letter } - { $description }

+## Strings for the shopping message-bar

+shopping-message-bar-warning-stale-analysis-message-2 = ਜਾਂਚ ਲਈ ਨਵੀਂ ਜਾਣਕਾਰੀ
+shopping-message-bar-warning-stale-analysis-button = ਹੁਣੇ ਜਾਂਚੋ
+shopping-message-bar-generic-error =
+ .heading = ਹਾਲੇ ਕੋਈ ਵੀ ਜਾਣਕਾਰੀ ਨਹੀਂ ਹੈ
+ .message = ਅਸੀਂ ਮਸਲਾ ਠੀਕ ਕਰਨ ਲਈ ਕੰਮ ਕਰ ਰਹੇ ਹਾਂ। ਫ਼ੇਰ ਵਾਪਸ ਦੇਖਿਓ।
+shopping-message-bar-warning-not-enough-reviews =
+ .heading = ਹਾਲੇ ਚੋਖੇ ਰੀਵਿਊ ਨਹੀਂ ਹਨ
+ .message = ਜਦੋਂ ਉਪਤਾਦ ਲਈ ਹੋਰ ਰੀਵਿਊ ਹੁੰਦੇ ਹਨ ਤਾਂ ਅਸੀਂ ਉਹਨਾਂ ਦੀ ਕੁਆਲਟੀ ਚੈਕ ਕਰ ਸਕਦੇ ਹਾਂ।
+shopping-message-bar-warning-product-not-available =
+ .heading = ਉਤਪਾਦ ਮੌਜੂਦ ਨਹੀਂ ਹੈ
+ .message = ਜੇ ਤੁਹਾਨੂੰ ਉਹ ਉਤਪਾਦ ਵਾਪਸ ਸਟਾਕ ਵਿੱਚ ਮਿਲੇ ਤਾਂ ਸਾਨੂੰ ਇਸ ਬਾਰੇ ਦੱਸਿਓ ਅਤੇ ਅਸੀਂ ਰੀਵਿਊ ਦੀ ਜਾਂਚ ਕਰਾਂਗੇ।
+shopping-message-bar-warning-product-not-available-button2 = ਉਤਪਾਦ ਸਟਾਕ ਵਿੱਚ ਹੋਣ ਦੀ ਰਿਪੋਰਟ ਕਰੋ
+shopping-message-bar-thanks-for-reporting =
+ .heading = ਜਾਣਕਾਰੀ ਦੇਣ ਲਈ ਧੰਨਵਾਦ!
+ .message = ਸਾਡੇ ਕੋਲ ਇਸ ਉਤਪਾਦ ਦੇ ਰੀਵਿਊ 24 ਘੰਟਿਆਂ ਵਿੱਚ ਅੱਪਡੇਟ ਹੋਣੇ ਚਾਹੀਦੇ ਹਨ। ਬਾਅਦ ਵਿੱਚ ਵੇਖਿਓ।
+shopping-message-bar-warning-product-not-available-reported =
+ .heading = ਜਾਣਕਾਰੀ ਛੇਤੀ ਹੀ ਆ ਰਹੀ ਹੈ
+ .message = ਸਾਡੇ ਕੋਲ ਇਸ ਉਤਪਾਦ ਦੇ ਰੀਵਿਊ 24 ਘੰਟਿਆਂ ਵਿੱਚ ਅੱਪਡੇਟ ਹੋਣੇ ਚਾਹੀਦੇ ਹਨ। ਬਾਅਦ ਵਿੱਚ ਵੇਖਿਓ।
+shopping-message-bar-analysis-in-progress-title2 = ਰੀਵਿਊ ਕੁਆਲਟੀ ਦੀ ਜਾਂਚ ਕੀਤੀ ਜਾ ਰਹੀ ਹੈ
+shopping-message-bar-analysis-in-progress-message2 = ਇਸ ਨੂੰ ਲਗਭਗ 60 ਸਕਿੰਟ ਲੱਗ ਸਕਦੇ ਹਨ।
+# Variables:
+# $percentage (Number) - The percentage complete that the analysis is, per our servers.
+shopping-message-bar-analysis-in-progress-with-amount = ਰੀਵਿਊ ਕੁਆਲਟੀ ਦੀ ਜਾਂਚ ਕੀਤੀ ਜਾ ਰਹੀ ਹੈ ({ $percentage }%)
+shopping-message-bar-page-not-supported =
+ .heading = ਅਸੀਂ ਇਹ ਰੀਵਿਊਆਂ ਦੀ ਜਾਂਚ ਨਹੀਂ ਕਰ ਸਕਦੇ ਹਾਂ
+ .message = ਅਫ਼ਸੋਸ ਹੈ ਪਰ ਅਸੀਂ ਉਤਪਾਦਾਂ ਦੀਆਂ ਕੁਝ ਕਿਸਮਾਂ ਲਈ ਰੀਵਿਊ ਕੁਆਲਟੀ ਦੀ ਜਾਂਚ ਨਹੀਂ ਕਰ ਸਕਦੇ ਹਾਂ। ਮਿਸਾਲ ਵਜੋਂ ਗਿਫ਼ਟ ਕਾਰਡ ਅਤੇ ਸਟਰੀਮਿੰਗ ਵੀਡੀਓ, ਸੰਗੀਤ ਤੇ ਖੇਡਾਂ।

+## Strings for the product review snippets card

+shopping-highlights-label =
+ .label = ਸੱਜਰੇ ਰੀਵਿਊ ਤੋਂ ਹਾਈਲਾਈਟ
+shopping-highlight-price = ਮੁੱਲ
+shopping-highlight-quality = ਕੁਆਲਟੀ
+shopping-highlight-shipping = ਆਵਾਜਾਈ
+shopping-highlight-competitiveness = ਮੁਕਾਬਲੇਬਾਜ਼ੀ
+shopping-highlight-packaging = ਪੈਕਜਿੰਗ

+## Strings for show more card

+shopping-show-more-button = ਹੋਰ ਵੇਖਾਓ
+shopping-show-less-button = ਘੱਟ ਵੇਖਾਓ

+## Strings for the settings card

+shopping-settings-label =
+ .label = ਸੈਟਿੰਗਾਂ
+shopping-settings-recommendations-toggle =
+ .label = ਰੀਵਿਊ ਚੈਕਰ ਵਿੱਚ ਇਸ਼ਤਿਹਾਰ ਵੇਖਾਓ
+shopping-settings-recommendations-learn-more2 = ਤੁਸੀਂ ਕਦੇ ਕਦਾਈ ਸੰਬੰਧਿਤ ਉਤਪਾਦਾਂ ਲਈ ਇਸ਼ਤਿਹਾਰ ਵੇਖੋਗੇ। ਅਸੀਂ ਭਰੋਸੇਯੋਗ ਰੀਵਿਊ ਵਾਲੇ ਉਤਪਾਦ ਲਈ ਹੀ ਇਸ਼ਤਿਹਾਰ ਦਿੰਦੇ ਹਾਂ। ਹੋਰ ਸਿੱਖੋ
+shopping-settings-opt-out-button = ਰੀਵਿਊ ਚੈਕਰ ਬੰਦ ਕਰੋ
+powered-by-fakespot = { -fakespot-brand-full-name } ਵਲੋਂ ਰੀਵਿਊ ਚੈਕਰ ਹੈ।

+## Strings for the adjusted rating component

+# "Adjusted rating" means a star rating that has been adjusted to include only
+# reliable reviews.
+shopping-adjusted-rating-label =
+ .label = ਅਡਜੱਸਟ ਕੀਤੀ ਰੇਟਿੰਗ
+shopping-adjusted-rating-unreliable-reviews = ਗ਼ੈਰ-ਭਰੋਸੇਯੋਗ ਰੀਵਿਊ ਹਟਾਏ

+## Strings for the review reliability component

+shopping-review-reliability-label =
+ .label = ਇਹ ਰੀਵਿਊ ਕਿੰਨੇ ਭਰੋਸੇਯੋਗ ਹਨ?

+## Strings for the analysis explainer component

+shopping-analysis-explainer-label =
+ .label = ਅਸੀਂ ਰੀਵਿਊ ਦੀ ਕੁਆਲਟੀ ਕਿਵੇਂ ਪਤਾ ਕਰਦੇ ਹਾਂ
+shopping-analysis-explainer-intro2 = ਅਸੀਂ ਉਤਪਾਦਾਂ ਦੇ ਰੀਵਿਊ ਦੀ ਭਰੋਸੇਯੋਗਤਾ ਦੀ ਪੜਤਾਲ ਕਰਨ ਲਈ { -fakespot-brand-full-name } ਦੀ ਮਨਸੂਈ ਬੁੱਧੀ (AI) ਤਕਨੀਕ ਵਰਤ ਰਹੇ ਹਾਂ। ਇਹ ਵਿਸ਼ਲੇਸ਼ਣ ਤੁਹਾਨੂੰ ਸਿਰਫ਼ ਰੀਵਿਊ ਦੀ ਕੁਆਲਟੀ ਲਈ ਮਦਦ ਕਰੇਗਾ, ਉਤਪਾਦ ਦੀ ਕੁਆਲਟੀ ਲਈ ਨਹੀਂ।
+shopping-analysis-explainer-grades-intro = ਅਸੀਂ ਹਰ ਉਤਪਾਦ ਦੇ ਰੀਵਿਊ ਲਈ A ਤੋਂ F ਤੱਕ ਅੱਖਰ ਅਧਾਰਿਤ ਦਰਜਾ ਦਿੱਤਾ ਹੈ।
+shopping-analysis-explainer-adjusted-rating-description = ਅਡਜੱਸਟ ਕੀਤੀ ਰੇਟਿੰਗ ਸਾਡੇ ਵਲੋਂ ਸਿਰਫ਼ ਭਰੋਸੇਯੋਗ ਮੰਨੇ ਗਏ ਰੀਵਿਊ ਦੇ ਆਧਾਰ ਉੱਤੇ ਹੈ।
+shopping-analysis-explainer-learn-more2 = ਜਾਣੋ ਕਿ ਕਿਵੇਂ { -fakespot-brand-name } ਰੀਵਿਊ ਕੁਆਲਟੀ ਦਾ ਪਤਾ ਲਾਉਂਦਾ ਹੈ।
+# This string includes the short brand name of one of the three supported
+# websites, which will be inserted without being translated.
+# $retailer (String) - capitalized name of the shopping website, for example, "Amazon".
+shopping-analysis-explainer-highlights-description = ਪਿਛਲੇ 80 ਦਿਨਾਂ ਵਿੱਚ { $retailer } ਰੀਵਿਊਆਂ ਵਿੱਚੋਂ ਹਾਈਲਾਈਟ ਹਨ, ਜੋ ਸਾਨੂੰ ਜਾਪਦਾ ਹੈ ਕਿ ਭਰੋਸੇਯੋਗ ਹਨ।
+shopping-analysis-explainer-review-grading-scale-reliable = ਭਰੋਸੇਯੋਗ ਰੀਵਿਊ। ਅਸੀਂ ਮੰਨਦੇ ਹਾਂ ਕਿ ਰੀਵਿਊ ਅਸਲ ਗਾਹਕ ਵਲੋਂ ਹਨ, ਜਿਸ ਨੇ ਇਮਾਨਦਾਰੀ ਨਾਲ ਨਿਰਪੱਖ ਰੀਵਿਊ ਦਿੱਤੇ ਹਨ।
+shopping-analysis-explainer-review-grading-scale-mixed = ਅਸੀਂ ਮੰਨਦੇ ਹਾਂ ਕਿ ਭਰੋਸੇਯੋਗ ਅਤੇ ਗ਼ੈਰ-ਭਰੋਸੇਯੋਗ ਰੀਵਿਊ ਰਲਵੇਂ ਰੂਪ ਵਿੱਚ ਹੁੰਦੇ ਹਨ।
+shopping-analysis-explainer-review-grading-scale-unreliable = ਗ਼ੈਰਭਰੋਸੇਯੋਗ ਰੀਵਿਊ। ਅਸੀਂ ਮੰਨਦੇ ਹਾਂ ਕਿ ਰੀਵਿਊ ਨਕਲੀ, ਫ਼ਰਜ਼ੀ ਹੋਣ ਜਾਂ ਪੱਖਪਾਤੀ ਰੀਵਿਊ ਦੇਣ ਵਾਲਿਆਂ ਵਲੋਂ ਹੋਣ ਸਕਦੇ ਹਨ।

+## Strings for UrlBar button

+shopping-sidebar-open-button2 =
+ .tooltiptext = ਰੀਵਿਊ ਚੈਕਰ ਖੋਲ੍ਹੋ
+shopping-sidebar-close-button2 =
+ .tooltiptext = ਰੀਵਿਊ ਚੈਕਰ ਬੰਦ ਕਰੋ

+## Strings for the unanalyzed product card.
+## The word 'analyzer' when used here reflects what this tool is called on
+## fakespot.com. If possible, a different word should be used for the Fakespot
+## tool (the Fakespot by Mozilla 'analyzer') other than 'checker', which is
+## used in the name of the Firefox feature ('Review Checker'). If that is not
+## possible - if these terms are not meaningfully different - that is OK.

+shopping-unanalyzed-product-header-2 = ਇਹਨਾਂ ਰੀਵਿਊ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ
+shopping-unanalyzed-product-message-2 = ਇਸ ਉਤਪਾਦ ਦੇ ਰੀਵਿਊਆਂ ਦੇ ਭਰੋਸੇਵੋਗ ਹੋਣ ਨੂੰ ਜਾਣਨ ਲਈ, ਰੀਵਿਊ ਕੁਆਲਟੀ ਦੀ ਜਾਂਚ ਕਰੋ। ਇਸ ਨੂੰ ਲਗਭਗ 60 ਸਕਿੰਟ ਲੱਗ ਸਕਦੇ ਹਨ।
+shopping-unanalyzed-product-analyze-button = ਰੀਵਿਊ ਕੁਆਲਟੀ ਦੀ ਜਾਂਚ ਕਰੋ

+## Strings for the advertisement

+more-to-consider-ad-label =
+ .label = ਵਿਚਾਰਨ ਲਈ ਹੋਰ
+ad-by-fakespot = { -fakespot-brand-name } ਵਲੋਂ ਇਸ਼ਤਿਹਾਰ

+## Shopping survey strings.

+shopping-survey-headline = { -brand-product-name } ਸੁਧਾਰਨ ਲਈ ਮਦਦ ਕਰੋ
+shopping-survey-question-one = { -brand-product-name } ਵਿੱਚ ਰੀਵਿਊ ਚੈਕਰ ਲਈ ਤੁਸੀਂ ਆਪਣੇ ਤਜਰਬੇ ਨਾਲ ਕਿੰਨੇ ਕੁ ਸੰਤੁਸ਼ਟ ਹੋ?
+shopping-survey-q1-radio-1-label = ਬਹੁਤ ਸੰਤੁਸ਼ਟ
+shopping-survey-q1-radio-2-label = ਸੰਤੁਸ਼ਟ
+shopping-survey-q1-radio-3-label = ਠੀਕ-ਠਾਕ
+shopping-survey-q1-radio-4-label = ਅਸੰਤੁਸ਼ਟ
+shopping-survey-q1-radio-5-label = ਬਹੁਤ ਅਸੰਤੁਸ਼ਟ
+shopping-survey-question-two = ਕੀ ਰੀਵਿਊ ਚੈਕਰ ਨੇ ਤੁਹਾਡੇ ਲਈ ਖਰੀਦਦਾਰੀ ਦੇ ਫ਼ੈਸਲੇ ਲੈਣ ਨੂੰ ਸੌਖਾ ਬਣਾਇਆ ਹੈ?
+shopping-survey-q2-radio-1-label = ਹਾਂ
+shopping-survey-q2-radio-2-label = ਨਹੀਂ
+shopping-survey-q2-radio-3-label = ਮੈਨੂੰ ਨਹੀ ਪਤਾ
+shopping-survey-next-button-label = ਅੱਗੇ
+shopping-survey-submit-button-label = ਭੇਜੋ
+shopping-survey-terms-link = ਵਰਤਣ ਦੀ ਸ਼ਰਤਾਂ
+shopping-survey-thanks =
+ .heading = ਤੁਹਾਡੀ ਫ਼ੀਡਬੈਕ ਲਈ ਤੁਹਾਡਾ ਧੰਨਵਾਦ ਹੈ!

+## Shopping Feature Callout strings.
+## "price tag" refers to the price tag icon displayed in the address bar to
+## access the feature.

+shopping-callout-closed-opted-in-subtitle = ਜਦੋਂ ਵੀ ਕੀਮਤ ਲੱਗੀ ਵੇਖੋ ਤਾਂ ਰੀਵਿਊ ਚੈਕਰ ਉੱਤੇ ਜਾਓ।
+shopping-callout-pdp-opted-in-title = ਕੀ ਇਹ ਰੀਵਿਊ ਭਰੋਸੇਯੋਗ ਹਨ? ਫ਼ੌਰਨ ਪਤਾ ਕਰੋ।
+shopping-callout-pdp-opted-in-subtitle = ਨਾ ਭਰੋਸੇਯੋਗ ਰੀਵਿਊ ਨੂੰ ਹਟਾ ਕੇ ਅਡਜੱਸਟ ਕੀਤੀ ਰੇਟਿੰਗ ਨੂੰ ਵੇਖਣ ਲਈ ਰੀਵਿਊ ਚੈਕਰ ਖੋਲ੍ਹੋ। ਨਾਲ ਹੀ ਸੱਜਰੇ ਪਰਮਾਣਿਤ ਰੀਵਿਊ ਤੋਂ ਹਾਈਟਲਾਈਟ ਵੀ ਵੇਖੋ।
+shopping-callout-closed-not-opted-in-title = ਭਰੋਸੇਯੋਗ ਰੀਵਿਊਆਂ ਲਈ ਇੱਕ ਕਲਿੱਕ ਕਰੋ
+shopping-callout-closed-not-opted-in-subtitle = ਜਿੱਥੇ ਵੀ ਤੁਸੀਂ ਕੀਮਤ ਵੇਖੋ, ਉੱਥੇ ਰੀਵਿਊ ਚੈਕਰ ਨੂੰ ਅਜ਼ਮਾਓ। ਅਸਲ ਖਰੀਦਦਾਰਾਂ ਤੋਂ ਫ਼ੌਰਨ ਪੜਤਾਲ ਵੇਖੋ — ਆਪ ਖਰੀਦਣ ਤੋਂ ਪਹਿਲਾਂ।

+## Onboarding message strings.

+shopping-onboarding-headline = ਉਤਪਾਦ ਰੀਵਿਊ ਲਈ ਸਾਡੀ ਭਰੋਸੇਯੋਗ ਗਾਈਡ ਨੂੰ ਅਜ਼ਮਾਓ
+# Dynamic subtitle. Sites are limited to Amazon, Walmart or Best Buy.
+# Variables:
+# $currentSite (str) - The current shopping page name
+# $secondSite (str) - A second shopping page name
+# $thirdSite (str) - A third shopping page name
+shopping-onboarding-dynamic-subtitle-1 = ਖਰੀਦਣ ਤੋਂ ਪਹਿਲਾਂ ਵੇਖੋ ਕਿ { $currentSite } ਉੱਤੇ ਉਤਪਾਦ ਰੀਵਿਊ ਕਿੰਨੇ ਭਰੋਸੇਯੋਗ ਹਨ। ਰੀਵਿਊ ਚੈਕਰ, { -brand-product-name } ਵਲੋਂ ਹਾਲੇ ਤਜਰਬੇ ਅਧੀਨ ਫ਼ੀਚਰ ਹੈ, ਜੋ ਤੁਹਾਡੇ ਬਰਾਊਜ਼ਰ ਵਿੱਚ ਮੌਜੂਦ ਹੈ। ਇਹ { $secondSite } ਅਤੇ { $thirdSite } ਨਾਲ ਵੀ ਕੰਮ ਕਰਦਾ ਹੈ।
+# Subtitle for countries where we only support one shopping website (e.g. currently used in FR/DE with Amazon)
+# Variables:
+# $currentSite (str) - The current shopping page name
+shopping-onboarding-single-subtitle = ਇਸ ਤੋਂ ਪਹਿਲਾਂ ਕਿ ਤੁਸੀਂ { $currentSite } ਉੱਤੇ ਖਰੀਦਦਾਰੀ ਕਰੋ, ਰੀਵਿਊਆਂ ਦੇ ਭਰੋਸੇਯੋਗ ਹੋਣ ਦਾ ਪਤਾ ਕਰੋ।{ -brand-product-name } ਵਲੋਂ ਤਜਰਬੇ ਅਧੀਨ ਫੀਚਰ ਰੀਵਿਊ ਚੈਕਰ ਤੁਹਾਡੇ ਬਰਾਊਜ਼ਰ ਵਿੱਚ ਮੌਜੂਦ ਹੈ।
+shopping-onboarding-body = { -fakespot-brand-full-name } ਦੇ ਰਾਹੀਂ ਅਸੀਂ ਤੁਹਾਨੂੰ ਪੱਖਪਾਤੀ ਅਤੇ ਗ਼ੈਰ-ਪ੍ਰਮਾਣਿਤ ਰੀਵਿਊਆਂ ਤੋਂ ਬਚਾਅ ਸਕਦੇ ਹਾਂ। ਸਾਡਾ AI ਮਾਡਲ ਤੁਹਾਨੂੰ ਖਰੀਦਦਾਰੀ ਕਰਨ ਦੌਰਾਨ ਸੁਰੱਖਿਅਤ ਕਰਨ ਲਈ ਹਮੇਸ਼ਾਂ ਸੁਧਾਰ ਕਰ ਰਿਹਾ ਹੈ। ਹੋਰ ਜਾਣੋ
+shopping-onboarding-opt-in-privacy-policy-and-terms-of-use2 = “{ shopping-onboarding-opt-in-button }“ ਚੁਣਨ ਨਾਲ ਤੁਸੀਂ { -fakespot-brand-name } ਦੀ ਪਰਦੇਦਾਰੀ ਨੀਤੀ ਅਤੇ ਸੇਵਾ ਦੀਆਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।
+shopping-onboarding-opt-in-privacy-policy-and-terms-of-use3 = { shopping-onboarding-opt-in-button } ਚੁਣ ਕੇ ਤੁਸੀਂ { -brand-product-name } ਦੀ ਪਰਦੇਦਾਰੀ ਨੀਤੀ ਅਤੇ { -fakespot-brand-name } ਦੀਆਂ ਵਰਤੋਂ ਦੀਆਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।
+shopping-onboarding-opt-in-button = ਹਾਂ, ਇਸ ਨੂੰ ਅਜ਼ਮਾਓ
+shopping-onboarding-not-now-button = ਹੁਣੇ ਨਹੀਂ
+shopping-onboarding-dialog-close-button =
+ .title = ਬੰਦ ਕਰੋ
+ .aria-label = ਬੰਦ ਕਰੋ
+# Aria-label to make the "steps" of the shopping onboarding container visible to screen readers.
+# Variables:
+# $current (Int) - Number of the current page
+# $total (Int) - Total number of pages
+shopping-onboarding-welcome-steps-indicator-label =
+ .aria-label = ਤਰੱਕੀ: { $total } ਵਿੱਚੋਂ { $current } ਪੜਾਅ