summaryrefslogtreecommitdiffstats
path: root/l10n-pa-IN/browser/browser/protectionsPanel.ftl
blob: d659edd73eab1a6fc7bedf7000edd1cfe2130674 (plain)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
151
152
153
154
155
156
157
158
159
160
161
162
163
164
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at http://mozilla.org/MPL/2.0/.

protections-panel-sendreportview-error = ਰਿਪੋਰਟ ਭੇਜਣ ਦੌਰਾਨ ਗ਼ਲਤੀ ਆਈ ਸੀ। ਬਾਅਦ 'ਚ ਮੁੜ ਕੋਸ਼ਿਸ਼ ਕਰੋ।
# A link shown when ETP is disabled for a site. Opens the breakage report subview when clicked.
protections-panel-sitefixedsendreport-label = ਸਾਈਟ ਠੀਕ ਸੀ? ਰਿਪੋਰਟ ਭੇਜੋ

## These strings are used to define the different levels of
## Enhanced Tracking Protection.

protections-popup-footer-protection-label-strict = ਸਖ਼ਤ
    .label = ਸਖ਼ਤ
protections-popup-footer-protection-label-custom = ਕਸਟਮ
    .label = ਕਸਟਮ
protections-popup-footer-protection-label-standard = ਸਟੈਂਡਰਡ
    .label = ਸਟੈਂਡਰਡ

##

# The text a screen reader speaks when focused on the info button.
protections-panel-etp-more-info =
    .aria-label = ਵਧੇਰੇ ਟਰੈਕਿੰਗ ਸੁਰੱਖਿਆ ਬਾਰੇ ਹੋਰ ਜਾਣਕਾਰੀ
protections-panel-etp-on-header = ਇਸ ਸਾਈਟ ਲਈ ਵਾਧਾ ਕੀਤਾ ਟਰੈਕਿੰਗ ਸੁਰੱਖਿਆ ਚਾਲੂ ਹੈ
protections-panel-etp-off-header = ਇਸ ਸਾਈਟ ਲਈ ਵਾਧਾ ਕੀਤਾ ਟਰੈਕਿੰਗ ਸੁਰੱਖਿਆ ਬੰਦ ਹੈ

## Text for the toggles shown when ETP is enabled/disabled for a given site.
## .description is transferred into a separate paragraph by the moz-toggle
## custom element code.
##   $host (String): the hostname of the site that is being displayed.

protections-panel-etp-on-toggle =
    .label = ਵਧਾਈ ਟਰੈਕਿੰਗ ਸੁਰੱਖਿਆ
    .description = ਇਸ ਸਾਈਟ ਲਈ ਚਾਲੂ
    .aria-label = { $host } ਲਈ ਸੁਰੱਖਿਆ ਅਸਮਰੱਥ ਕਰੋ
protections-panel-etp-off-toggle =
    .label = ਵਧਾਈ ਟਰੈਕਿੰਗ ਸੁਰੱਖਿਆ
    .description = ਇਸ ਸਾਈਟ ਲਈ ਬੰਦ
    .aria-label = { $host } ਲਈ ਸੁਰੱਖਿਆ ਸਮਰੱਥ ਕਰੋ
protections-panel-etp-toggle-on =
    .label = ਵਧਾਈ ਟਰੈਕਿੰਗ ਸੁਰੱਖਿਆ
    .description = ਇਸ ਸਾਈਟ ਲਈ ਚਾਲੂ ਹੈ
    .aria-label = ਵਧਾਈ ਟਰੈਕਿੰਗ ਸੁਰੱਖਿਆ: { $host } ਲਈ ਚਾਲੂ
protections-panel-etp-toggle-off =
    .label = ਵਧਾਈ ਟਰੈਕਿੰਗ ਸੁਰੱਖਿਆ
    .description = ਇਸ ਸਾਈਟ ਲਈ ਬੰਦ ਹੈ
    .aria-label = ਵਧਾਈ ਟਰੈਕਿੰਗ ਸੁਰੱਖਿਆ: { $host } ਲਈ ਬੰਦ ਹੈ
# The link to be clicked to open the sub-panel view
protections-panel-site-not-working = ਸਾਈਟ ਕੰਮ ਨਹੀਂ ਕਰ ਰਹੀ ਹੈ?
# The heading/title of the sub-panel view
protections-panel-site-not-working-view =
    .title = ਸਾਈਟ ਕੰਮ ਨਹੀਂ ਕਰ ਰਹੀ ਹੈ?

## The "Allowed" header also includes a "Why?" link that, when hovered, shows
## a tooltip explaining why these items were not blocked in the page.

protections-panel-not-blocking-why-label = ਕਿਓ?
protections-panel-not-blocking-why-etp-on-tooltip = ਇਹਨਾਂ ‘ਤੇ ਪਾਬੰਦੀ ਲਾਉਣ ਨਾਲ ਕੁਝ ਵੈੱਬਸਾਈਟਾਂ ਦੇ ਭਾਗ ਖ਼ਰਾਬ ਹੋ ਸਕਦੇ ਹਨ। ਬਿਨਾਂ ਟਰੈਕਰਾਂ, ਕੁਝ ਬਟਨ, ਫਾਰਮ ਤੇ ਲਾਗਇਨ ਖੇਤਰ ਕੰਮ ਨਹੀਂ ਵੀ ਕਰ ਸਕਦੇ ਹਨ।
protections-panel-not-blocking-why-etp-off-tooltip = ਸੁਰੱਖਿਆਵਾਂ ਬੰਦ ਕੀਤੇ ਹੋਣ ਕਰਕੇ ਇਸ ਸਾਈਟ ਤੋਂ ਸਾਰੇ ਟਰੈਕਰ ਲੋਡ ਕੀਤੇ ਜਾ ਚੁੱਕੇ ਹਨ।
protections-panel-not-blocking-why-etp-on-tooltip-label =
    .label = ਇਹਨਾਂ ‘ਤੇ ਪਾਬੰਦੀ ਲਾਉਣ ਨਾਲ ਕੁਝ ਵੈੱਬਸਾਈਟਾਂ ਦੇ ਭਾਗ ਖ਼ਰਾਬ ਹੋ ਸਕਦੇ ਹਨ। ਬਿਨਾਂ ਟਰੈਕਰਾਂ, ਕੁਝ ਬਟਨ, ਫਾਰਮ ਤੇ ਲਾਗਇਨ ਖੇਤਰ ਕੰਮ ਨਹੀਂ ਵੀ ਕਰ ਸਕਦੇ ਹਨ।
protections-panel-not-blocking-why-etp-off-tooltip-label =
    .label = ਸੁਰੱਖਿਆਵਾਂ ਬੰਦ ਕੀਤੇ ਹੋਣ ਕਰਕੇ ਇਸ ਸਾਈਟ ਤੋਂ ਸਾਰੇ ਟਰੈਕਰ ਲੋਡ ਕੀਤੇ ਜਾ ਚੁੱਕੇ ਹਨ।

##

protections-panel-no-trackers-found = ਇਸ ਸਫ਼ੇ ‘ਤੇ { -brand-short-name } ਵਲੋਂ ਜਾਣੇ-ਪਛਾਣੇ ਕੋਈ ਟਰੈਕਰ ਨਹੀਂ ਹਨ।
protections-panel-content-blocking-tracking-protection = ਟਰੈਕਿੰਗ ਸਮੱਗਰੀ
protections-panel-content-blocking-socialblock = ਸਮਾਜਿਕ ਮੀਡਿਆ ਟਰੈਕਰ
protections-panel-content-blocking-cryptominers-label = ਕ੍ਰਿਪਟੋ-ਮਾਈਨਰ
protections-panel-content-blocking-fingerprinters-label = ਫਿੰਗਰਪਰਿੰਟਰ

## In the protections panel, Content Blocking category items are in three sections:
##   "Blocked" for categories being blocked in the current page,
##   "Allowed" for categories detected but not blocked in the current page, and
##   "None Detected" for categories not detected in the current page.
##   These strings are used in the header labels of each of these sections.

protections-panel-blocking-label = ਪਾਬੰਦੀ ਲਾਈ
protections-panel-not-blocking-label = ਇਜਾਜ਼ਤ ਦਿੱਤੇ
protections-panel-not-found-label = ਕੋਈ ਨਹੀਂ ਖੋਜੇ

##

protections-panel-settings-label = ਸੁਰੱਖਿਆ ਸੈਟਿੰਗਾਂ
protections-panel-protectionsdashboard-label = ਸੁਰੱਖਿਆ ਡੈਸ਼ਬੋਰਡ

## In the Site Not Working? view, we suggest turning off protections if
## the user is experiencing issues with any of a variety of functionality.

# The header of the list
protections-panel-site-not-working-view-header = ਜੇ ਤੁਹਾਨੂੰ ਇਹ ਮਸਲੇ ਹਨ ਤਾਂ ਸੁਰੱਖਿਆਵਾਂ ਨੂੰ ਬੰਦ ਕਰੋ:
# The list items, shown in a <ul>
protections-panel-site-not-working-view-issue-list-login-fields = ਲਾਗਇਨ ਖੇਤਰ
protections-panel-site-not-working-view-issue-list-forms = ਫ਼ਾਰਮ
protections-panel-site-not-working-view-issue-list-payments = ਭੁਗਤਾਨ
protections-panel-site-not-working-view-issue-list-comments = ਟਿੱਪਣੀਆਂ
protections-panel-site-not-working-view-issue-list-videos = ਵਿਡੀਓ
protections-panel-site-not-working-view-issue-list-fonts = ਫੋਂਟ
protections-panel-site-not-working-view-send-report = ਰਿਪੋਰਟ ਭੇਜੋ

##

protections-panel-cross-site-tracking-cookies = ਇਹ ਕੂਕੀਜ਼ ਜੋ ਵੀ ਤੁਸੀਂ ਆਨਲਾਈਨ ਕਰਦੇ ਹੋ, ਦੇ ਬਾਰੇ ਡਾਟਾ ਇਕੱਤਰ ਕਰਨ ਲਈ ਇੱਕ ਤੋਂ ਦੂਜੀ ਸਾਈਟ ‘ਤੇ ਤੁਹਾਡਾ ਪਿੱਛਾ ਕਰਦੇ ਹਨ। ਇਹਨਾਂ ਨੂੰ ਅਕਸਰ ਤੀਜੀਆਂ ਧਿਰਾਂ ਜਿਵੇਂ ਕਿ ਇਸ਼ਤਿਹਾਰ ਦੇਣ ਵਾਲੀਆਂ ਤੇ ਵਿਸ਼ਲੇਸ਼ਣ ਕਰਨ ਵਾਲੀਆਂ ਕੰਪਨੀਆਂ ਵਲੋਂ ਨਿਯਤ ਕੀਤਾ ਜਾਂਦਾ ਹੈ।
protections-panel-cryptominers = ਕ੍ਰਿਪਟੋਮਾਈਨਰ ਡਿਜ਼ਿਟਲ ਧਨ ਦੀ ਟਕਸਾਲ ਦੇ ਰੂਪ ਵਿੱਚ ਤੁਹਾਡੇ ਕੰਪਿਊਟਰ ਦੀ ਊਰਜਾ ਨੂੰ ਵਰਤਦੇ ਹਨ। ਕ੍ਰਿਪਟੋਮਾਈਨਰ ਸਕ੍ਰਿਪਟ ਤੁਹਾਡੀ ਬੈਟਰੀ ਖਪਾਉਂਦੀਆਂ ਹਨ, ਤੁਹਾਡੇ ਕੰਪਿਊਟਰ ਨੂੰ ਹੌਲੀ ਕਰਦੀਆਂ ਹਨ ਅਤੇ ਤੁਹਾਡੇ ਬਿਜਲੀ ਦੇ ਬਿੱਲ ‘ਚ ਵੀ ਵਾਧਾ ਕਰ ਸਕਦੀਆਂ ਹਨ।
protections-panel-fingerprinters = ਫਿੰਗਰਪਰਿੰਟਰ ਤੁਹਾਡੇ ਬਾਰੇ ਪਰੋਫਾਈਲ ਬਣਾਉਣ ਲਈ ਤੁਹਾਡੇ ਬਰਾਊਜ਼ਰ ਅਤੇ ਕੰਪਿਊਟਰ ਤੋਂ ਸੈਟਿੰਗਾਂ ਇਕੱਤਰ ਕਰਦੇ ਹਨ। ਇਹ ਡਿਜ਼ਿਟਲ ਫਿੰਗਰਪਰਿੰਟ ਵਰਤ ਕੇ ਉਹ ਤੁਹਾਨੂੰ ਵੱਖੋ-ਵੱਖ ਵੈੱਬਸਾਈਟਾਂ ਦੁਆਲੇ ਟਰੈਕ ਕਰ ਸਕਦੇ ਹਨ।
protections-panel-tracking-content = ਵੈੱਬਸਾਈਟਾਂ ਟਰੈਕਿੰਗ ਕੋਡ ਨਾਲ ਬਾਹਰੀ ਇਸ਼ਤਿਹਾਰਾਂ, ਵੀਡਿਓ ਅਤੇ ਹੋਰ ਭਾਗਾਂ ਨੂੰ ਲੋਡ ਕਰ ਸਕਦੀਆਂ ਹਨ। ਟਰੈਕਿੰਗ ਸਮੱਗਰੀ ਉੱਤੇ ਪਾਬੰਦੀ ਲਗਾਉਣਾ ਸਾਈਟਾਂ ਨੂੰ ਤੇਜ਼ੀ ਨਾਲ ਲੋਡ ਕਰਨ ਮਦਦ ਸਕਦਾ ਹੈ, ਪਰ ਕੁਝ ਬਟਨ, ਫਾਰਮ ਅਤੇ ਲਾਗਇਨ ਖੇਤਰ ਠੀਕ ਤਰ੍ਹਾਂ ਕੰਮ ਨਹੀਂ ਸਕਦੇ ਹਨ।
protections-panel-social-media-trackers = ਸਮਾਜਿਕ ਨੈੱਟਵਰਕ ਹੋਰ ਵੈੱਬਸਾਈਟਾਂ ਉੱਤੇ ਟਰੈਕਰ (ਸੂਹੀਏ) ਲਾ ਦਿੰਦੀਆਂ ਹਨ, ਜੋ ਕਿ ਆਨਲਾਈਨ ਤੁਸੀਂ ਕੀ ਕਰਦੇ ਹੋ, ਕੀ ਵੇਖਦੇ ਹੋ, ਦਾ ਪਿੱਛਾ ਕਰਦੇ ਹਨ। ਇਹ ਸਮਾਜਿਕ ਮੀਡੀਆ ਕੰਪਨੀਆਂ ਨੂੰ ਤੁਹਾਡੇ ਬਾਰੇ ਉਹ ਵੀ ਸਿੱਖਣ ਲਈ ਮਦਦ ਕਰਦੇ ਹਨ, ਜੋ ਕਿ ਤੁਸੀਂ ਆਪਣੇ ਸਮਾਜਿਕ ਮੀਡਿਆ ਪਰੋਫਾਈਲਾਂ ਉੱਤੇ ਸਾਂਝਾ ਨਹੀਂ ਕਰਦੇ ਹੋ।
protections-panel-description-shim-allowed = ਇਸ ਸਫ਼ੇ ਉੱਤੇ ਹੇਠਲੇ ਕੁਝ ਟਰੈਕਰਾਂ ਤੋਂ ਅਧੂਰੇ ਰੂਪ ਵਿੱਚ ਪਾਬੰਦੀ ਹਟਾਈ ਗਈ ਹੈ, ਕਿਉਂਕਿ ਤੁਸੀਂ ਇਹਨਾਂ ਨਾਲ ਕੰਮ ਕੀਤਾ ਸੀ।
protections-panel-description-shim-allowed-learn-more = ਹੋਰ ਜਾਣੋ
protections-panel-shim-allowed-indicator =
    .tooltiptext = ਟਰੈਕਰ ਉੱਤੇ ਅਧੂਰੇ ਰੂਪ ਵਿੱਚ ਪਾਬੰਦੀ ਹਟਾਈ
protections-panel-content-blocking-manage-settings =
    .label = ਸੁਰੱਖਿਆ ਸੈਟਿੰਗਾਂ ਦਾ ਬੰਦੋਬਸਤ ਕਰੋ
    .accesskey = M
protections-panel-content-blocking-breakage-report-view =
    .title = ਖ਼ਰਾਬ ਸਾਈਟ ਬਾਰੇ ਰਿਪੋਰਟ ਕਰੋ
protections-panel-content-blocking-breakage-report-view-description = ਕੁਝ ਟਰੈਕਰਾਂ ਉੱਤੇ ਪਾਬੰਦੀ ਲਗਾਉਣ ਕਰਕੇ ਕੁਝ ਵੈੱਬਸਾਈਟਾਂ ਨਾਲ ਸਮੱਸਿਆਵਾਂ ਆ ਸਕਦੀਆਂ ਹਨ। ਇਹ ਸਮੱਸਿਆਵਾਂ ਬਾਰੇ ਰਿਪੋਰਟ ਕਰਨ ਨਾਲ ਹਰ ਕਿਸੇ ਲਈ { -brand-short-name } ਵਧੀਆ ਬਣਾਉਣ ਲਈ ਮਦਦ ਹੁੰਦੀ ਹੈ। ਇਹ ਰਿਪੋਰਟ URL ਦੇ ਨਾਲ ਨਾਲ ਤੁਹਾਡੀ ਬਰਾਊਜ਼ਰ ਸੈਟਿੰਗ ਬਾਰੇ ਕੁਝ ਜਾਣਕਾਰੀ ਮੋਜ਼ੀਲਾ ਨੂੰ ਭੇਜਦੀ ਹੈ। <label data-l10n-name="learn-more">ਹੋਰ ਜਾਣੋ</label>
protections-panel-content-blocking-breakage-report-view-description2 = ਕੁਝ ਟਰੈਕਰਾਂ ਉੱਤੇ ਪਾਬੰਦੀ ਲਗਾਉਣ ਕਰਕੇ ਕੁਝ ਵੈੱਬਸਾਈਟਾਂ ਨਾਲ ਸਮੱਸਿਆਵਾਂ ਆ ਸਕਦੀਆਂ ਹਨ। ਇਹ ਸਮੱਸਿਆਵਾਂ ਬਾਰੇ ਰਿਪੋਰਟ ਕਰਨ ਨਾਲ ਹਰ ਕਿਸੇ ਲਈ { -brand-short-name } ਵਧੀਆ ਬਣਾਉਣ ਲਈ ਮਦਦ ਹੁੰਦੀ ਹੈ। ਇਹ ਰਿਪੋਰਟ URL ਦੇ ਨਾਲ ਨਾਲ ਤੁਹਾਡੀਆਂ ਬਰਾਊਜ਼ਰ ਸੈਟਿੰਗਾਂ ਬਾਰੇ ਕੁਝ ਜਾਣਕਾਰੀ { -vendor-short-name } ਨੂੰ ਭੇਜਦੀ ਹੈ।
protections-panel-content-blocking-breakage-report-view-collection-url = URL
protections-panel-content-blocking-breakage-report-view-collection-url-label =
    .aria-label = URL
protections-panel-content-blocking-breakage-report-view-collection-comments = ਚੋਣਵਾਂ: ਸਮੱਸਿਆ ਬਾਰੇ ਵਰਣਨ ਕਰੋ
protections-panel-content-blocking-breakage-report-view-collection-comments-label =
    .aria-label = ਚੋਣਵਾਂ: ਸਮੱਸਿਆ ਬਾਰੇ ਵਰਣਨ ਕਰੋ
protections-panel-content-blocking-breakage-report-view-cancel =
    .label = ਰੱਦ ਕਰੋ
protections-panel-content-blocking-breakage-report-view-send-report =
    .label = ਰਿਪੋਰਟ ਭੇਜੋ

# Cookie Banner Handling

protections-panel-cookie-banner-handling-header = ਕੂਕੀ ਬੈਨਰ ਘਟਾਉਣੇ
protections-panel-cookie-banner-blocker-header = ਕੂਕੀ ਬੈਨਰ ਰੋਕੂ
protections-panel-cookie-banner-handling-enabled = ਇਸ ਸਾਈਟ ਲਈ ਚਾਲੂ
protections-panel-cookie-banner-handling-disabled = ਇਸ ਸਾਈਟ ਲਈ ਬੰਦ
protections-panel-cookie-banner-handling-undetected = ਸਾਈਟ ਇਸ ਵੇਲੇ ਸਹਾਇਕ ਨਹੀਂ ਹੈ
protections-panel-cookie-banner-view-title =
    .title = ਕੂਕੀ ਬੈਨਰ ਘਟਾਉਣਾ
# Variables
#  $host (String): the hostname of the site that is being displayed.
protections-panel-cookie-banner-view-turn-off-for-site = { $host } ਲਈ ਕੂਕੀ ਬੈਨਰ ਘਟਾਉਣ ਨੂੰ ਬੰਦ ਕਰਨਾ ਹੈ?
protections-panel-cookie-banner-view-turn-on-for-site = ਇਸ ਸਾਈਟ ਲਈ ਕੂਕੀ ਬੈਨਰ ਘਟਾਉਣ ਨੂੰ ਚਾਲੂ ਕਰਨਾ ਹੈ?
protections-panel-cookie-banner-blocker-view-title =
    .title = ਕੂਕੀ ਬੈਨਰ ਰੋਕੂ
# Variables
#  $host (String): the hostname of the site that is being displayed.
protections-panel-cookie-banner-blocker-view-turn-off-for-site = { $host } ਲਈ ਕੂਕੀ ਬੈਨਰ ਰੋਕੂ ਨੂੰ ਬੰਦ ਕਰਨਾ ਹੈ?
protections-panel-cookie-banner-blocker-view-turn-on-for-site = ਇਸ ਸਾਈਟ ਲਈ ਕੂਕੀ ਬੈਨਰ ਰੋਕੂ ਨੂੰ ਚਾਲੂ ਕਰਨਾ ਹੈ?
protections-panel-cookie-banner-view-cookie-clear-warning = { -brand-short-name } ਇਸ ਸਾਈਟ ਦੀਆਂ ਕੁਕੀਆਂ ਨੂੰ ਸਾਫ਼ ਕਰ ਕੇ ਸਫ਼ੇ ਨੂੰ ਸੱਜਰਾ ਕਰ ਦੇਵੇਗਾ। ਸਾਰੀਆਂ ਕੁਕੀਆਂ ਨੂੰ ਸਾਫ਼ ਕਰਨ ਨਾਲ ਤੁਸੀਂ ਸਾਈਨ ਆਉਟ ਹੋ ਸਕਦੇ ਹੋ ਜਾਂ ਖਰੀਦਦਾਰੀ ਵਾਲੀ ਟੋਕਰੀ ਖਾਲੀ ਹੋ ਸਕਦੀ ਹੈ।
protections-panel-cookie-banner-view-turn-on-description = { -brand-short-name } ਸਹਾਇਕ ਸਾਈਟਾਂ ਉੱਤੇ ਸਭ ਕੂਕੀ ਬੇਨਤੀਆਂ ਨੂੰ ਆਪਣੇ-ਆਪ ਹੀ ਰੱਦ ਕਰਨ ਦੀ ਕੋਸ਼ਿਸ਼ ਕਰਦਾ ਹੈ।
protections-panel-cookie-banner-blocker-view-turn-on-description = ਚਾਲੂ ਕਰੋ ਅਤੇ { -brand-short-name } ਇਸ ਸਾਈਟ ਵਾਸਤੇ ਕੂਕੀ ਬੈਨਰ ਨੂੰ ਆਪਣੇ-ਆਪ ਇਨਕਾਰ ਕਰਨ ਦੀ ਕੋਸ਼ਿਸ਼ ਕਰੇਗਾ।
protections-panel-cookie-banner-view-cancel = ਰੱਦ ਕਰੋ
protections-panel-cookie-banner-view-turn-off = ਬੰਦ ਕਰੋ
protections-panel-cookie-banner-view-turn-on = ਚਾਲੂ ਕਰੋ
protections-panel-cookie-banner-view-cancel-label =
    .label = ਰੱਦ ਕਰੋ
protections-panel-cookie-banner-view-turn-off-label =
    .label = ਬੰਦ ਕਰੋ
protections-panel-cookie-banner-view-turn-on-label =
    .label = ਚਾਲੂ ਕਰੋ
protections-panel-report-broken-site =
    .label = ਖ਼ਰਾਬ ਸਾਈਟ ਬਾਰੇ ਰਿਪੋਰਟ ਕਰੋ
    .title = ਖ਼ਰਾਬ ਸਾਈਟ ਬਾਰੇ ਰਿਪੋਰਟ