summaryrefslogtreecommitdiffstats
path: root/l10n-pa-IN/browser/browser/screenshots.ftl
blob: fd225958d3aa80cf4397602dec96e445de825e45 (plain)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at http://mozilla.org/MPL/2.0/.

screenshot-toolbarbutton =
    .label = ਸਕਰੀਨਸ਼ਾਟ
    .tooltiptext = ਸਕਰੀਨਸ਼ਾਟ ਲਵੋ

screenshot-shortcut =
    .key = S

screenshots-instructions = ਖੇਤਰ ਨੂੰ ਚੁਣਨ ਵਾਸਤੇ ਖਿੱਚੋ ਜਾਂ ਕਲਿੱਕ ਕਰੋ। ਰੱਦ ਕਰਨ ਵਾਸਤੇ ESC ਦੱਬੋ।
screenshots-cancel-button = ਰੱਦ ਕਰੋ
screenshots-save-visible-button = ਦਿੱਖ ਨੂੰ ਸੰਭਾਲੋ
screenshots-save-page-button = ਪੂਰੇ ਸਫ਼ੇ ਨੂੰ ਸੰਭਾਲੋ
screenshots-download-button = ਡਾਊਨਲੋਡ ਕਰੋ
screenshots-download-button-tooltip = ਸਕਰੀਨ ਸ਼ਾਟ ਡਾਊਨਲੋਡ ਕਰੋ
screenshots-copy-button = ਕਾਪੀ
screenshots-copy-button-tooltip = ਸਕਰੀਨਸ਼ਾਟ ਨੂੰ ਕਲਿੱਪਬੋਰਡ ਵਿੱਚ ਕਾਪੀ ਕਰੋ
screenshots-download-button-title =
    .title = ਸਕਰੀਨ ਸ਼ਾਟ ਡਾਊਨਲੋਡ ਕਰੋ
screenshots-copy-button-title =
    .title = ਸਕਰੀਨਸ਼ਾਟ ਨੂੰ ਕਲਿੱਪਬੋਰਡ ਵਿੱਚ ਕਾਪੀ ਕਰੋ
screenshots-cancel-button-title =
    .title = ਰੱਦ ਕਰੋ
screenshots-retry-button-title =
    .title = ਸਕਰੀਨਸ਼ਾਟ ਦੀ ਮੁੜ-ਕੋਸ਼ਿਸ਼ ਕਰੋ

screenshots-meta-key =
    { PLATFORM() ->
        [macos] ⌘
       *[other] Ctrl
    }
screenshots-notification-link-copied-title = ਲਿੰਕ ਕਾਪੀ ਕੀਤਾ ਗਿਆ
screenshots-notification-link-copied-details = ਤੁਹਾਡੀ ਤਸਵੀਰ ਦੇ ਲਿੰਕ ਨੂੰ ਕਲਿੱਪਬੋਰਡ ਵਿੱਚ ਕਾਪੀ ਕੀਤਾ ਜਾ ਚੁੱਕਾ ਹੈ। ਚੇਪਣ ਲਈ { screenshots-meta-key }-V ਦਬਾਓ।

screenshots-notification-image-copied-title = ਸ਼ਾਟ ਕਾਪੀ ਕੀਤਾ ਗਿਆ
screenshots-notification-image-copied-details = ਤੁਹਾਡਾ ਸ਼ਾਟ ਕਲਿੱਪਬੋਰਡ ਤੋਂ ਕਾਪੀ ਕੀਤਾ ਗਿਆ ਹੈ। ਪੇਸਟ ਕਰਨ ਲਈ  { screenshots-meta-key }-V  ਨੂੰ ਦਬਾਓ।

screenshots-request-error-title = ਖ਼ਰਾਬ ਹੈ।
screenshots-request-error-details = ਅਫ਼ਸੋਸ! ਅਸੀਂ ਤੁਹਾਡੀ ਤਸਵੀਰ ਨੂੰ ਸੰਭਾਲ ਨਹੀਂ ਸਕੇ। ਬਾਅਦ 'ਚ ਕੋਸ਼ਿਸ਼ ਕਰੋ।

screenshots-connection-error-title = ਅਸੀਂ ਤੁਹਾਡੇ ਸਕਰੀਨਸ਼ਾਟ ਨਾਲ ਕੁਨੈੱਕਟ ਨਹੀਂ ਕਰ ਸਕਦੇ।
screenshots-connection-error-details = ਆਪਣੇ ਇੰਟਰਨੈਟ ਕਨੈਕਸ਼ਨ ਦੀ ਜਾਂਚ ਕਰੋ। ਜੇ ਤੁਸੀਂ ਇੰਟਰਨੈੱਟ ਨਾਲ ਕਨੈਕਟ ਕਰ ਸਕਦੇ ਹੋ ਤਾਂ { -screenshots-brand-name } ਸੇਵਾ ਨਾਲ ਆਰਜ਼ੀ ਸਮੱਸਿਆ ਹੋ ਸਕਦੀ ਹੈ।

screenshots-login-error-details = { -screenshots-brand-name } ਸੇਵਾ ਨਾਲ ਸਮੱਸਿਆ ਹੋਣ ਕਰਕੇ ਅਸੀਂ ਤੁਹਾਡੀ ਲਈ ਤਸਵੀਰ ਨੂੰ ਸੰਭਾਲ ਨਹੀਂ ਸਕੇ ਹਾਂ। ਬਾਅਦ 'ਚ ਕੋਸ਼ਿਸ਼ ਕਰੋ।

screenshots-unshootable-page-error-title = ਅਸੀਂ ਇਸ ਸਫੇ ਦਾ ਸਕਰੀਨਸ਼ਾਟ ਨਹੀਂ ਲੈ ਸਕਦੇ।
screenshots-unshootable-page-error-details = ਇਹ ਸਟੈਂਡਰਡ ਵੈੱਬ ਸਫ਼ਾ ਨਹੀਂ ਹੈ, ਇਸਕਰਕੇ ਤੁਸੀਂ ਇਸ ਦਾ ਸਕਰੀਨਸ਼ਾਟ ਨਹੀਂ ਲੈ ਸਕਦੇ ਹੋ।

screenshots-empty-selection-error-title = ਤੁਹਾਡੀ ਚੋਣ ਬਹੁਤ ਛੋਟੀ ਹੈ

screenshots-private-window-error-title = ਨਿੱਜੀ ਬਰਾਊਜਿੰਗ ਮੋਡ ਵਿੱਚ { -screenshots-brand-name } ਸਮਰੱਥ ਹੈ
screenshots-private-window-error-details = ਔਖਿਆਈ ਲਈ ਅਫ਼ਸੋਸ ਹੈ। ਅਸੀਂ ਆਉਣ ਵਾਲੇ ਰੀਲਿਜ਼ ਲਈ ਇਹ ਫੀਚਰ ਉੱਤੇ ਕੰਮ ਕਰ ਰਹੇ ਹਨ।

screenshots-generic-error-title = ਠਹਿਰੋ! { -screenshots-brand-name } ਲੈਣ 'ਚ ਸਮੱਸਿਆ ਆਈ
screenshots-generic-error-details = ਸਾਨੂੰ ਨਹੀਂ ਪਤਾ ਹੈ ਕਿ ਹੁਣੇ ਕੀ ਵਾਪਰਿਆ ਹੈ। ਮੁੜ ਕੋਸ਼ਿਸ਼ ਕਰਨੀ ਹੈ ਜਾਂ ਵੱਖਰੇ ਸਫ਼ੇ ਉੱਤੇ ਫੋਟੋ ਖਿੱਚਣੀ ਹੈ?

screenshots-too-large-error-title = ਬਹੁਤ ਵੱਡਾ ਹੋਣ ਕਰਕੇ ਤੁਹਾਡੇ ਸਕਰੀਨਸ਼ਾਟ ਨੂੰ ਛਾਂਗਿਆ ਗਿਆ ਸੀ।
screenshots-too-large-error-details = ਸਭ ਤੋਂ ਲੰਮੇ ਪਾਸਿਓ 32,700 ਪਿਕਸਲ ਜਾਂ ਕੁੱਲ 124,900,000 ਪਿਕਸਲ ਦੇ ਖੇਤਰ ਤੋਂ ਘੱਟ ਦੇ ਖੇਤਰ ਨੂੰ ਚੁਣਨ ਦੀ ਕੋਸ਼ਿਸ਼ ਕਰੋ।