summaryrefslogtreecommitdiffstats
path: root/l10n-pa-IN/browser/browser/shopping.ftl
blob: 35acdf7aa62090b39b8245379ca7e2ecd6438d5d (plain)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
151
152
153
154
155
156
157
158
159
160
161
162
163
164
165
166
167
168
169
170
171
172
173
174
175
176
177
178
179
180
181
182
183
184
185
186
187
188
189
190
191
192
193
194
195
196
197
198
199
200
201
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at http://mozilla.org/MPL/2.0/.

shopping-page-title = { -brand-product-name } ਖਰੀਦਦਾਰੀ
# Title for page showing where a user can check the
# review quality of online shopping product reviews
shopping-main-container-title = ਰੀਵਿਊ ਚੈਕਰ
shopping-beta-marker = ਬੀਟਾ
# This string is for ensuring that screen reader technology
# can read out the "Beta" part of the shopping sidebar header.
# Any changes to shopping-main-container-title and
# shopping-beta-marker should also be reflected here.
shopping-a11y-header =
.aria-label = ਰੀਵਿਊ ਚੈਕਰ - ਬੀਟਾ
shopping-close-button =
.title = ਬੰਦ ਕਰੋ
# This string is for notifying screen reader users that the
# sidebar is still loading data.
shopping-a11y-loading =
.aria-label = ਲੋਡ ਕੀਤਾ ਜਾ ਰਿਹਾ ਹੈ…

## Strings for the letter grade component.
## For now, we only support letter grades A, B, C, D and F.
## Letter A indicates the highest grade, and F indicates the lowest grade.
## Letters are hardcoded and cannot be localized.

shopping-letter-grade-description-ab = ਭਰੋਸੇਯੋਗ ਰੀਵਿਊ
shopping-letter-grade-description-c = ਭਰੋਸੇਯੋਗ ਅਤੇ ਗ਼ੈਰ-ਭਰੋਸੇਯੋਗ ਰਲਵੇਂ ਰੀਵਿਊ
shopping-letter-grade-description-df = ਗ਼ੈਰ-ਭਰੋਸੇਯੋਗ ਰੀਵਿਊ
# This string is displayed in a tooltip that appears when the user hovers
# over the letter grade component without a visible description.
# It is also used for screen readers.
#  $letter (String) - The letter grade as A, B, C, D or F (hardcoded).
#  $description (String) - The localized letter grade description. See shopping-letter-grade-description-* strings above.
shopping-letter-grade-tooltip =
.title = { $letter } - { $description }

## Strings for the shopping message-bar

shopping-message-bar-warning-stale-analysis-message-2 = ਜਾਂਚ ਲਈ ਨਵੀਂ ਜਾਣਕਾਰੀ
shopping-message-bar-warning-stale-analysis-button = ਹੁਣੇ ਜਾਂਚੋ
shopping-message-bar-generic-error =
.heading = ਹਾਲੇ ਕੋਈ ਵੀ ਜਾਣਕਾਰੀ ਨਹੀਂ ਹੈ
.message = ਅਸੀਂ ਮਸਲਾ ਠੀਕ ਕਰਨ ਲਈ ਕੰਮ ਕਰ ਰਹੇ ਹਾਂ। ਫ਼ੇਰ ਵਾਪਸ ਦੇਖਿਓ।
shopping-message-bar-warning-not-enough-reviews =
.heading = ਹਾਲੇ ਚੋਖੇ ਰੀਵਿਊ ਨਹੀਂ ਹਨ
.message = ਜਦੋਂ ਉਪਤਾਦ ਲਈ ਹੋਰ ਰੀਵਿਊ ਹੁੰਦੇ ਹਨ ਤਾਂ ਅਸੀਂ ਉਹਨਾਂ ਦੀ ਕੁਆਲਟੀ ਚੈਕ ਕਰ ਸਕਦੇ ਹਾਂ।
shopping-message-bar-warning-product-not-available =
.heading = ਉਤਪਾਦ ਮੌਜੂਦ ਨਹੀਂ ਹੈ
.message = ਜੇ ਤੁਹਾਨੂੰ ਉਹ ਉਤਪਾਦ ਵਾਪਸ ਸਟਾਕ ਵਿੱਚ ਮਿਲੇ ਤਾਂ ਸਾਨੂੰ ਇਸ ਬਾਰੇ ਦੱਸਿਓ ਅਤੇ ਅਸੀਂ ਰੀਵਿਊ ਦੀ ਜਾਂਚ ਕਰਾਂਗੇ।
shopping-message-bar-warning-product-not-available-button2 = ਉਤਪਾਦ ਸਟਾਕ ਵਿੱਚ ਹੋਣ ਦੀ ਰਿਪੋਰਟ ਕਰੋ
shopping-message-bar-thanks-for-reporting =
.heading = ਜਾਣਕਾਰੀ ਦੇਣ ਲਈ ਧੰਨਵਾਦ!
.message = ਸਾਡੇ ਕੋਲ ਇਸ ਉਤਪਾਦ ਦੇ ਰੀਵਿਊ 24 ਘੰਟਿਆਂ ਵਿੱਚ ਅੱਪਡੇਟ ਹੋਣੇ ਚਾਹੀਦੇ ਹਨ। ਬਾਅਦ ਵਿੱਚ ਵੇਖਿਓ।
shopping-message-bar-warning-product-not-available-reported =
.heading = ਜਾਣਕਾਰੀ ਛੇਤੀ ਹੀ ਆ ਰਹੀ ਹੈ
.message = ਸਾਡੇ ਕੋਲ ਇਸ ਉਤਪਾਦ ਦੇ ਰੀਵਿਊ 24 ਘੰਟਿਆਂ ਵਿੱਚ ਅੱਪਡੇਟ ਹੋਣੇ ਚਾਹੀਦੇ ਹਨ। ਬਾਅਦ ਵਿੱਚ ਵੇਖਿਓ।
shopping-message-bar-analysis-in-progress-title2 = ਰੀਵਿਊ ਕੁਆਲਟੀ ਦੀ ਜਾਂਚ ਕੀਤੀ ਜਾ ਰਹੀ ਹੈ
shopping-message-bar-analysis-in-progress-message2 = ਇਸ ਨੂੰ ਲਗਭਗ 60 ਸਕਿੰਟ ਲੱਗ ਸਕਦੇ ਹਨ।
# Variables:
#  $percentage (Number) - The percentage complete that the analysis is, per our servers.
shopping-message-bar-analysis-in-progress-with-amount = ਰੀਵਿਊ ਕੁਆਲਟੀ ਦੀ ਜਾਂਚ ਕੀਤੀ ਜਾ ਰਹੀ ਹੈ ({ $percentage }%)
shopping-message-bar-page-not-supported =
.heading = ਅਸੀਂ ਇਹ ਰੀਵਿਊਆਂ ਦੀ ਜਾਂਚ ਨਹੀਂ ਕਰ ਸਕਦੇ ਹਾਂ
.message = ਅਫ਼ਸੋਸ ਹੈ ਪਰ ਅਸੀਂ ਉਤਪਾਦਾਂ ਦੀਆਂ ਕੁਝ ਕਿਸਮਾਂ ਲਈ ਰੀਵਿਊ ਕੁਆਲਟੀ ਦੀ ਜਾਂਚ ਨਹੀਂ ਕਰ ਸਕਦੇ ਹਾਂ। ਮਿਸਾਲ ਵਜੋਂ ਗਿਫ਼ਟ ਕਾਰਡ ਅਤੇ ਸਟਰੀਮਿੰਗ ਵੀਡੀਓ, ਸੰਗੀਤ ਤੇ ਖੇਡਾਂ।

## Strings for the product review snippets card

shopping-highlights-label =
.label = ਸੱਜਰੇ ਰੀਵਿਊ ਤੋਂ ਹਾਈਲਾਈਟ
shopping-highlight-price = ਮੁੱਲ
shopping-highlight-quality = ਕੁਆਲਟੀ
shopping-highlight-shipping = ਆਵਾਜਾਈ
shopping-highlight-competitiveness = ਮੁਕਾਬਲੇਬਾਜ਼ੀ
shopping-highlight-packaging = ਪੈਕਜਿੰਗ

## Strings for show more card

shopping-show-more-button = ਹੋਰ ਵੇਖਾਓ
shopping-show-less-button = ਘੱਟ ਵੇਖਾਓ

## Strings for the settings card

shopping-settings-label =
.label = ਸੈਟਿੰਗਾਂ
shopping-settings-recommendations-toggle =
.label = ਰੀਵਿਊ ਚੈਕਰ ਵਿੱਚ ਇਸ਼ਤਿਹਾਰ ਵੇਖਾਓ
shopping-settings-recommendations-learn-more2 = ਤੁਸੀਂ ਕਦੇ ਕਦਾਈ ਸੰਬੰਧਿਤ ਉਤਪਾਦਾਂ ਲਈ ਇਸ਼ਤਿਹਾਰ ਵੇਖੋਗੇ। ਅਸੀਂ ਭਰੋਸੇਯੋਗ ਰੀਵਿਊ ਵਾਲੇ ਉਤਪਾਦ ਲਈ ਹੀ ਇਸ਼ਤਿਹਾਰ ਦਿੰਦੇ ਹਾਂ। ਹੋਰ ਸਿੱਖੋ
shopping-settings-opt-out-button = ਰੀਵਿਊ ਚੈਕਰ ਬੰਦ ਕਰੋ
powered-by-fakespot = { -fakespot-brand-full-name } ਵਲੋਂ ਰੀਵਿਊ ਚੈਕਰ ਹੈ।

## Strings for the adjusted rating component

# "Adjusted rating" means a star rating that has been adjusted to include only
# reliable reviews.
shopping-adjusted-rating-label =
.label = ਅਡਜੱਸਟ ਕੀਤੀ ਰੇਟਿੰਗ
shopping-adjusted-rating-unreliable-reviews = ਗ਼ੈਰ-ਭਰੋਸੇਯੋਗ ਰੀਵਿਊ ਹਟਾਏ

## Strings for the review reliability component

shopping-review-reliability-label =
.label = ਇਹ ਰੀਵਿਊ ਕਿੰਨੇ ਭਰੋਸੇਯੋਗ ਹਨ?

## Strings for the analysis explainer component

shopping-analysis-explainer-label =
.label = ਅਸੀਂ ਰੀਵਿਊ ਦੀ ਕੁਆਲਟੀ ਕਿਵੇਂ ਪਤਾ ਕਰਦੇ ਹਾਂ
shopping-analysis-explainer-intro2 = ਅਸੀਂ ਉਤਪਾਦਾਂ ਦੇ ਰੀਵਿਊ ਦੀ ਭਰੋਸੇਯੋਗਤਾ ਦੀ ਪੜਤਾਲ ਕਰਨ ਲਈ { -fakespot-brand-full-name } ਦੀ ਮਨਸੂਈ ਬੁੱਧੀ (AI) ਤਕਨੀਕ ਵਰਤ ਰਹੇ ਹਾਂ। ਇਹ ਵਿਸ਼ਲੇਸ਼ਣ ਤੁਹਾਨੂੰ ਸਿਰਫ਼ ਰੀਵਿਊ ਦੀ ਕੁਆਲਟੀ ਲਈ ਮਦਦ ਕਰੇਗਾ, ਉਤਪਾਦ ਦੀ ਕੁਆਲਟੀ ਲਈ ਨਹੀਂ।
shopping-analysis-explainer-grades-intro = ਅਸੀਂ ਹਰ ਉਤਪਾਦ ਦੇ ਰੀਵਿਊ ਲਈ A ਤੋਂ F ਤੱਕ ਅੱਖਰ ਅਧਾਰਿਤ ਦਰਜਾ ਦਿੱਤਾ ਹੈ।
shopping-analysis-explainer-adjusted-rating-description = ਅਡਜੱਸਟ ਕੀਤੀ ਰੇਟਿੰਗ ਸਾਡੇ ਵਲੋਂ ਸਿਰਫ਼ ਭਰੋਸੇਯੋਗ ਮੰਨੇ ਗਏ ਰੀਵਿਊ ਦੇ ਆਧਾਰ ਉੱਤੇ ਹੈ।
shopping-analysis-explainer-learn-more2 = ਜਾਣੋ ਕਿ ਕਿਵੇਂ { -fakespot-brand-name } ਰੀਵਿਊ ਕੁਆਲਟੀ ਦਾ ਪਤਾ ਲਾਉਂਦਾ ਹੈ।
# This string includes the short brand name of one of the three supported
# websites, which will be inserted without being translated.
#  $retailer (String) - capitalized name of the shopping website, for example, "Amazon".
shopping-analysis-explainer-highlights-description = ਪਿਛਲੇ 80 ਦਿਨਾਂ ਵਿੱਚ { $retailer } ਰੀਵਿਊਆਂ ਵਿੱਚੋਂ ਹਾਈਲਾਈਟ ਹਨ, ਜੋ ਸਾਨੂੰ ਜਾਪਦਾ ਹੈ ਕਿ ਭਰੋਸੇਯੋਗ ਹਨ।
shopping-analysis-explainer-review-grading-scale-reliable = ਭਰੋਸੇਯੋਗ ਰੀਵਿਊ। ਅਸੀਂ ਮੰਨਦੇ ਹਾਂ ਕਿ ਰੀਵਿਊ ਅਸਲ ਗਾਹਕ ਵਲੋਂ ਹਨ, ਜਿਸ ਨੇ ਇਮਾਨਦਾਰੀ ਨਾਲ ਨਿਰਪੱਖ ਰੀਵਿਊ ਦਿੱਤੇ ਹਨ।
shopping-analysis-explainer-review-grading-scale-mixed = ਅਸੀਂ ਮੰਨਦੇ ਹਾਂ ਕਿ ਭਰੋਸੇਯੋਗ ਅਤੇ ਗ਼ੈਰ-ਭਰੋਸੇਯੋਗ ਰੀਵਿਊ ਰਲਵੇਂ ਰੂਪ ਵਿੱਚ ਹੁੰਦੇ ਹਨ।
shopping-analysis-explainer-review-grading-scale-unreliable = ਗ਼ੈਰਭਰੋਸੇਯੋਗ ਰੀਵਿਊ। ਅਸੀਂ ਮੰਨਦੇ ਹਾਂ ਕਿ ਰੀਵਿਊ ਨਕਲੀ, ਫ਼ਰਜ਼ੀ ਹੋਣ ਜਾਂ ਪੱਖਪਾਤੀ ਰੀਵਿਊ ਦੇਣ ਵਾਲਿਆਂ ਵਲੋਂ ਹੋਣ ਸਕਦੇ ਹਨ।

## Strings for UrlBar button

shopping-sidebar-open-button2 =
.tooltiptext = ਰੀਵਿਊ ਚੈਕਰ ਖੋਲ੍ਹੋ
shopping-sidebar-close-button2 =
.tooltiptext = ਰੀਵਿਊ ਚੈਕਰ ਬੰਦ ਕਰੋ

## Strings for the unanalyzed product card.
## The word 'analyzer' when used here reflects what this tool is called on
## fakespot.com. If possible, a different word should be used for the Fakespot
## tool (the Fakespot by Mozilla 'analyzer') other than 'checker', which is
## used in the name of the Firefox feature ('Review Checker'). If that is not
## possible - if these terms are not meaningfully different - that is OK.

shopping-unanalyzed-product-header-2 = ਇਹਨਾਂ ਰੀਵਿਊ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ
shopping-unanalyzed-product-message-2 = ਇਸ ਉਤਪਾਦ ਦੇ ਰੀਵਿਊਆਂ ਦੇ ਭਰੋਸੇਵੋਗ ਹੋਣ ਨੂੰ ਜਾਣਨ ਲਈ, ਰੀਵਿਊ ਕੁਆਲਟੀ ਦੀ ਜਾਂਚ ਕਰੋ। ਇਸ ਨੂੰ ਲਗਭਗ 60 ਸਕਿੰਟ ਲੱਗ ਸਕਦੇ ਹਨ।
shopping-unanalyzed-product-analyze-button = ਰੀਵਿਊ ਕੁਆਲਟੀ ਦੀ ਜਾਂਚ ਕਰੋ

## Strings for the advertisement

more-to-consider-ad-label =
.label = ਵਿਚਾਰਨ ਲਈ ਹੋਰ
ad-by-fakespot = { -fakespot-brand-name } ਵਲੋਂ ਇਸ਼ਤਿਹਾਰ

## Shopping survey strings.

shopping-survey-headline = { -brand-product-name } ਸੁਧਾਰਨ ਲਈ ਮਦਦ ਕਰੋ
shopping-survey-question-one = { -brand-product-name } ਵਿੱਚ ਰੀਵਿਊ ਚੈਕਰ ਲਈ ਤੁਸੀਂ ਆਪਣੇ ਤਜਰਬੇ ਨਾਲ ਕਿੰਨੇ ਕੁ ਸੰਤੁਸ਼ਟ ਹੋ?
shopping-survey-q1-radio-1-label = ਬਹੁਤ ਸੰਤੁਸ਼ਟ
shopping-survey-q1-radio-2-label = ਸੰਤੁਸ਼ਟ
shopping-survey-q1-radio-3-label = ਠੀਕ-ਠਾਕ
shopping-survey-q1-radio-4-label = ਅਸੰਤੁਸ਼ਟ
shopping-survey-q1-radio-5-label = ਬਹੁਤ ਅਸੰਤੁਸ਼ਟ
shopping-survey-question-two = ਕੀ ਰੀਵਿਊ ਚੈਕਰ ਨੇ ਤੁਹਾਡੇ ਲਈ ਖਰੀਦਦਾਰੀ ਦੇ ਫ਼ੈਸਲੇ ਲੈਣ ਨੂੰ ਸੌਖਾ ਬਣਾਇਆ ਹੈ?
shopping-survey-q2-radio-1-label = ਹਾਂ
shopping-survey-q2-radio-2-label = ਨਹੀਂ
shopping-survey-q2-radio-3-label = ਮੈਨੂੰ ਨਹੀ ਪਤਾ
shopping-survey-next-button-label = ਅੱਗੇ
shopping-survey-submit-button-label = ਭੇਜੋ
shopping-survey-terms-link = ਵਰਤਣ ਦੀ ਸ਼ਰਤਾਂ
shopping-survey-thanks =
.heading = ਤੁਹਾਡੀ ਫ਼ੀਡਬੈਕ ਲਈ ਤੁਹਾਡਾ ਧੰਨਵਾਦ ਹੈ!

## Shopping Feature Callout strings.
## "price tag" refers to the price tag icon displayed in the address bar to
## access the feature.

shopping-callout-closed-opted-in-subtitle = ਜਦੋਂ ਵੀ ਕੀਮਤ ਲੱਗੀ ਵੇਖੋ ਤਾਂ ਰੀਵਿਊ ਚੈਕਰ ਉੱਤੇ ਜਾਓ।
shopping-callout-pdp-opted-in-title = ਕੀ ਇਹ ਰੀਵਿਊ ਭਰੋਸੇਯੋਗ ਹਨ? ਫ਼ੌਰਨ ਪਤਾ ਕਰੋ।
shopping-callout-pdp-opted-in-subtitle = ਨਾ ਭਰੋਸੇਯੋਗ ਰੀਵਿਊ ਨੂੰ ਹਟਾ ਕੇ ਅਡਜੱਸਟ ਕੀਤੀ ਰੇਟਿੰਗ ਨੂੰ ਵੇਖਣ ਲਈ ਰੀਵਿਊ ਚੈਕਰ ਖੋਲ੍ਹੋ। ਨਾਲ ਹੀ ਸੱਜਰੇ ਪਰਮਾਣਿਤ ਰੀਵਿਊ ਤੋਂ ਹਾਈਟਲਾਈਟ ਵੀ ਵੇਖੋ।
shopping-callout-closed-not-opted-in-title = ਭਰੋਸੇਯੋਗ ਰੀਵਿਊਆਂ ਲਈ ਇੱਕ ਕਲਿੱਕ ਕਰੋ
shopping-callout-closed-not-opted-in-subtitle = ਜਿੱਥੇ ਵੀ ਤੁਸੀਂ ਕੀਮਤ ਵੇਖੋ, ਉੱਥੇ ਰੀਵਿਊ ਚੈਕਰ ਨੂੰ ਅਜ਼ਮਾਓ। ਅਸਲ ਖਰੀਦਦਾਰਾਂ ਤੋਂ ਫ਼ੌਰਨ ਪੜਤਾਲ ਵੇਖੋ — ਆਪ ਖਰੀਦਣ ਤੋਂ ਪਹਿਲਾਂ।

## Onboarding message strings.

shopping-onboarding-headline = ਉਤਪਾਦ ਰੀਵਿਊ ਲਈ ਸਾਡੀ ਭਰੋਸੇਯੋਗ ਗਾਈਡ ਨੂੰ ਅਜ਼ਮਾਓ
# Dynamic subtitle. Sites are limited to Amazon, Walmart or Best Buy.
# Variables:
#   $currentSite (str) - The current shopping page name
#   $secondSite (str) - A second shopping page name
#   $thirdSite (str) - A third shopping page name
shopping-onboarding-dynamic-subtitle-1 = ਖਰੀਦਣ ਤੋਂ ਪਹਿਲਾਂ ਵੇਖੋ ਕਿ { $currentSite } ਉੱਤੇ ਉਤਪਾਦ ਰੀਵਿਊ ਕਿੰਨੇ ਭਰੋਸੇਯੋਗ ਹਨ। ਰੀਵਿਊ ਚੈਕਰ, { -brand-product-name } ਵਲੋਂ ਹਾਲੇ ਤਜਰਬੇ ਅਧੀਨ ਫ਼ੀਚਰ ਹੈ, ਜੋ ਤੁਹਾਡੇ ਬਰਾਊਜ਼ਰ ਵਿੱਚ ਮੌਜੂਦ ਹੈ। ਇਹ { $secondSite } ਅਤੇ { $thirdSite } ਨਾਲ ਵੀ ਕੰਮ ਕਰਦਾ ਹੈ।
# Subtitle for countries where we only support one shopping website (e.g. currently used in FR/DE with Amazon)
# Variables:
#   $currentSite (str) - The current shopping page name
shopping-onboarding-single-subtitle = ਇਸ ਤੋਂ ਪਹਿਲਾਂ ਕਿ ਤੁਸੀਂ { $currentSite } ਉੱਤੇ ਖਰੀਦਦਾਰੀ ਕਰੋ, ਰੀਵਿਊਆਂ ਦੇ ਭਰੋਸੇਯੋਗ ਹੋਣ ਦਾ ਪਤਾ ਕਰੋ।{ -brand-product-name } ਵਲੋਂ ਤਜਰਬੇ ਅਧੀਨ ਫੀਚਰ ਰੀਵਿਊ ਚੈਕਰ ਤੁਹਾਡੇ ਬਰਾਊਜ਼ਰ ਵਿੱਚ ਮੌਜੂਦ ਹੈ।
shopping-onboarding-body = { -fakespot-brand-full-name } ਦੇ ਰਾਹੀਂ ਅਸੀਂ ਤੁਹਾਨੂੰ ਪੱਖਪਾਤੀ ਅਤੇ ਗ਼ੈਰ-ਪ੍ਰਮਾਣਿਤ ਰੀਵਿਊਆਂ ਤੋਂ ਬਚਾਅ ਸਕਦੇ ਹਾਂ। ਸਾਡਾ AI ਮਾਡਲ ਤੁਹਾਨੂੰ ਖਰੀਦਦਾਰੀ ਕਰਨ ਦੌਰਾਨ ਸੁਰੱਖਿਅਤ ਕਰਨ ਲਈ ਹਮੇਸ਼ਾਂ ਸੁਧਾਰ ਕਰ ਰਿਹਾ ਹੈ। ਹੋਰ ਜਾਣੋ
shopping-onboarding-opt-in-privacy-policy-and-terms-of-use2 = “{ shopping-onboarding-opt-in-button }“ ਚੁਣਨ ਨਾਲ ਤੁਸੀਂ { -fakespot-brand-name } ਦੀ ਪਰਦੇਦਾਰੀ ਨੀਤੀ ਅਤੇ ਸੇਵਾ ਦੀਆਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।
shopping-onboarding-opt-in-privacy-policy-and-terms-of-use3 = { shopping-onboarding-opt-in-button } ਚੁਣ ਕੇ ਤੁਸੀਂ { -brand-product-name } ਦੀ ਪਰਦੇਦਾਰੀ ਨੀਤੀ ਅਤੇ { -fakespot-brand-name } ਦੀਆਂ ਵਰਤੋਂ ਦੀਆਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।
shopping-onboarding-opt-in-button = ਹਾਂ, ਇਸ ਨੂੰ ਅਜ਼ਮਾਓ
shopping-onboarding-not-now-button = ਹੁਣੇ ਨਹੀਂ
shopping-onboarding-dialog-close-button =
.title = ਬੰਦ ਕਰੋ
.aria-label = ਬੰਦ ਕਰੋ
# Aria-label to make the "steps" of the shopping onboarding container visible to screen readers.
# Variables:
#   $current (Int) - Number of the current page
#   $total (Int) - Total number of pages
shopping-onboarding-welcome-steps-indicator-label =
.aria-label = ਤਰੱਕੀ: { $total } ਵਿੱਚੋਂ { $current } ਪੜਾਅ