summaryrefslogtreecommitdiffstats
path: root/l10n-pa-IN/browser/chrome/overrides
diff options
context:
space:
mode:
Diffstat (limited to '')
-rw-r--r--l10n-pa-IN/browser/chrome/overrides/appstrings.properties44
-rw-r--r--l10n-pa-IN/browser/chrome/overrides/netError.dtd196
2 files changed, 240 insertions, 0 deletions
diff --git a/l10n-pa-IN/browser/chrome/overrides/appstrings.properties b/l10n-pa-IN/browser/chrome/overrides/appstrings.properties
new file mode 100644
index 0000000000..03335d624c
--- /dev/null
+++ b/l10n-pa-IN/browser/chrome/overrides/appstrings.properties
@@ -0,0 +1,44 @@
+# This Source Code Form is subject to the terms of the Mozilla Public
+# License, v. 2.0. If a copy of the MPL was not distributed with this
+# file, You can obtain one at http://mozilla.org/MPL/2.0/.

+malformedURI2=ਜਾਂਚ ਕਰੋ ਕਿ URL ਠੀਕ ਹੈ ਅਤੇ ਮੁੜ ਕੋਸ਼ਿਸ਼ ਕਰੋ।
+fileNotFound=ਫਾਇਰਫਾਕਸ ਨੂੰ %S ਉੱਤੇ ਫਾਇਲ ਨਹੀਂ ਮਿਲੀ ਹੈ।
+fileAccessDenied=%S ਤੋਂ ਫਾਈ ਪੜ੍ਹਨਯੋਗ ਨਹੀਂ ਹੈ।
+dnsNotFound2=ਅਸੀਂ %S 'ਤੇ ਸਰਵਰ ਨਾਲ ਕਨੈਕਟ ਨਹੀਂ ਕਰ ਸਕਦੇ ਹਾਂ।
+unknownProtocolFound=ਫਾਇਰਫਾਕਸ ਨਹੀਂ ਜਾਣਦਾ ਹੈ ਕਿ ਇਸ ਸਿਰਨਾਵੇਂ ਨੂੰ ਕਿਵੇਂ ਖੋਲ੍ਹਣ ਹੈ, ਕਿਉਂਕਿ ਅੱਗੇ ਦਿੱਤੇ ਪ੍ਰੋਟੋਕਾਲ (%S) ਵਿੱਚੋਂ ਇੱਕ ਕਿਸੇ ਵੀ ਪ੍ਰੋਗਰਾਮ ਨਾਲ ਸੰਬੰਧਿਤ ਨਹੀਂ ਹੈ ਜਾਂ ਇਸ ਪ੍ਰਸੰਗ ਵਿੱਚ ਵਰਤਣ ਦੀ ਇਜ਼ਾਜ਼ਤ ਨਹੀਂ ਹੈ।
+connectionFailure=ਫਾਇਰਫਾਕਸ %S ਉੱਤੇ ਸਰਵਰ ਨਾਲ ਕੁਨੈਕਸ਼ਨ ਨਹੀਂ ਬਣਾ ਸਕਿਆ।
+netInterrupt=ਸਫ਼ੇ ਨੂੰ ਲੋਡ ਕਰਨ ਦੇ ਦੌਰਾਨ %S ਨਾਲ ਕੁਨੈਕਸ਼ਨ ਰੋਕਿਆ ਗਿਆ।
+netTimeout=%S ਤੋਂ ਸਰਵਰ ਜਵਾਬ ਦੇਣ ਲੱਗਾ ਬਹੁਤ ਟਾਈਮ ਲਗਾ ਰਿਹਾ ਹੈ।
+redirectLoop=ਫਾਇਰਫਾਕਸ ਨੇ ਖੋਜਿਆ ਹੈ ਕਿ ਸਰਵਰ ਮੰਗ ਨੂੰ ਉਸ ਐਡਰੈੱਸ ਉੱਤੇ ਰੀ-ਡਾਇਰੈਕਟ ਕਰ ਰਿਹਾ ਹੈ ਕਿ ਇਹ ਕਦੇ ਵੀ ਪੂਰੀ ਹੋਵੇਗੀ।
+## LOCALIZATION NOTE (confirmRepostPrompt): In this item, don’t translate "%S"
+confirmRepostPrompt=ਇਹ ਸਫ਼ਾ ਵੇਖਣ ਵਾਸਤੇ, %S ਵਲੋਂ ਪਹਿਲਾਂ ਭੇਜੀ ਜਾਣਕਾਰੀ ਨੂੰ ਮੁੜ-ਸੈੱਟ ਭੇਜਣਾ ਲਾਜ਼ਮੀ ਹੈ। ਇਸ ਨਾਲ ਕੋਈ ਵੀ ਐਕਸ਼ਨ (ਜਿਵੇਂ ਕਿ ਖੋਜ ਜਾਂ ਭੇਜਣਾ), ਜੋ ਕਿ ਪਹਿਲਾਂ ਕੀਤੇ ਗਏ ਹਨ, ਰਪੀਟ ਕੀਤੇ ਜਾਣਗੇ।
+resendButton.label=ਮੁੜ-ਭੇਜੋ
+unknownSocketType=ਫਾਇਰਫਾਕਸ ਇਹ ਨਹੀਂ ਜਾਣਦਾ ਹੈ ਕਿ ਸਰਵਰ ਨਾਲ ਕਮਿਊਨੀਕੇਟ ਕਿਵੇਂ ਕੀਤਾ ਜਾਵੇ।
+netReset=ਸਫ਼ਾ ਲੋਡ ਹੋਣ ਦੌਰਾਨ ਹੀ ਸਰਵਰ ਨਾਲ ਕੁਨੈਕਸ਼ਨ ਰੀ-ਸੈੱਟ ਕਰ ਦਿੱਤਾ ਗਿਆ।
+notCached=ਇਹ ਦਸਤਾਵੇਜ਼ ਹੁਣ ਉਪਲੱਬਧ ਨਹੀਂ ਰਿਹਾ ਹੈ।
+netOffline=ਫਾਇਰਫਾਕਸ ਇਸ ਵੇਲੇ ਆਫ਼ਲਾਈਨ ਹੈ ਅਤੇ ਵੈੱਬ ਬਰਾਊਜ਼ਰ ਨਹੀਂ ਕਰ ਸਕਦਾ ਹੈ।
+isprinting=ਪਰਿੰਟਿੰਗ ਜਾਂ ਪਰਿੰਟ ਝਲਕ ਦਰਾਨ ਡੌਕੂਮੈਂਟ ਬਦਲਿਆ ਨਹੀਂ ਜਾ ਸਕਦਾ ਹੈ।
+deniedPortAccess=ਇਹ ਐਡਰੈੱਸ ਇੱਕ ਨੈੱਟਵਰਕ ਪੋਰਟ ਵਰਤ ਰਿਹਾ ਹੈ, ਜੋ ਕਿ ਆਮ ਤੌਰ ਉੱਤੇ ਵੈੱਬ ਬਰਾਊਜ਼ਿੰਗ ਤੋਂ ਬਿਨਾਂ ਹੋਰ ਮਕਸਦਾਂ ਲੀ ਵਰਤੀ ਜਾਂਦੀ ਹੈ। ਫਾਇਰਫਾਕਸ ਨੇ ਤੁਹਾਡੀ ਸੁਰੱਖਿਆ ਲਈ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ।
+proxyResolveFailure=ਫਾਇਰਫਾਕਸ ਨੂੰ ਇੱਕ ਪਰਾਕਸੀ ਸਰਵਰ ਵਰਤਣ ਲਈ ਸੰਰਚਿਤ ਕੀਤਾ ਗਿਆ ਹੈ, ਜੋ ਕਿ ਲੱਭਿਆ ਨਹੀਂ ਹੈ।
+proxyConnectFailure=ਫਾਇਰਫਾਕਸ ਨੂੰ ਇੱਕ ਪਰਾਕਸੀ ਸਰਵਰ ਵਰਤਣ ਲਈ ਸੰਰਚਿਤ ਕੀਤਾ ਗਿਆ ਹੈ, ਜਿਸ ਨੇ ਕੁਨੈਕਸ਼ਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ।
+contentEncodingError=ਸਫ਼ਾ, ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ, ਵੇਖਿਆ ਨਹੀਂ ਜਾ ਸਕਦਾ ਹੈ, ਕਿਉਂਕਿ ਇਹ ਗਲਤ ਜਾਂ ਗ਼ੈਰ-ਸਹਾਇਕ ਕੰਪਰੈਸ਼ਨ ਫਾਰਮ ਵਰਤ ਰਿਹਾ ਹੈ। ਵੈੱਬਸਾਇਟ ਮਾਲਕ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੋ।
+unsafeContentType=ਸਫ਼ਾ, ਜੋ ਤੁਸੀਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹੋ, ਖੋਲ੍ਹਿਆ ਨਹੀਂ ਜਾ ਸਕਿਆ, ਕਿਉਂਕਿ ਇਸ ਵਿੱਚ ਅਜੇਹੀ ਫਾਇਲ ਟਾਈਪ ਹੈ, ਜੋ ਕਿ ਖੋਲ੍ਹਣ ਲਈ ਸੁਰੱਖਿਅਤ ਨਹੀਂ ਹੈ। ਇਹ ਸਮੱਸਿਆ ਬਾਰੇ ਵੈੱਬ-ਸਾਇਟ ਦੇ ਮਾਲਕ ਨੂੰ ਜਾਣਕਾਰੀ ਦਿਓ ਜੀ।
+externalProtocolTitle=ਬਾਹਰੀ ਪਰੋਟੋਕਾਲ ਮੰਗ
+externalProtocolPrompt=%1$S: ਲਿੰਕ ਨੂੰ ਹੈਂਡਲ ਕਰਨ ਲਈ ਇੱਕ ਬਾਹਰੀ ਐਪਲੀਕੇਸ਼ਨ ਚਲਾਉਣੀ ਲਾਜ਼ਮੀ ਹੈ।\n\n\nਮੰਗਿਆ ਲਿੰਕ:\n\n%2$S\n\nਐਪਲੀਕੇਸ਼ਨ: %3$S\n\n\nਜੇ ਤੁਸੀਂ ਇਹ ਮੰਗ ਤੋਂ ਇਹ ਆਸ ਨਹੀਂ ਸੀ ਲਾਈ ਤਾਂ ਇਹ ਹੋਰ ਪਰੋਗਰਾਮ ਵਿੱਚ ਕਮਜ਼ੋਰੀ ਦਾ ਫਾਇਦੇ ਲੈਣ ਦੀ ਕੋਸ਼ਿਸ਼ ਹੋ ਸਕਦੀ ਹੈ। ਇਹ ਮੰਗ ਨੂੰ ਉਸ ਹਾਲਤ ਵਿੱਚ ਰੱਦ ਕਰ ਦਿਓ, ਜਦੋਂ ਤੱਕ ਕਿ ਤੁਹਾਨੂੰ ਯਕੀਨ ਨਾ ਹੋਵੇ ਕਿ ਇਹ ਖਤਰਨਾਕ ਨਹੀਂ ਹੈ।\n
+#LOCALIZATION NOTE (externalProtocolUnknown): The following string is shown if the application name can't be determined
+externalProtocolUnknown=<ਅਣਜਾਣ>
+externalProtocolChkMsg=ਇਸ ਟਾਈਪ ਦੇ ਸਭ ਲਿੰਕਾਂ ਲਈ ਮੇਰੀ ਚੋਣ ਯਾਦ ਰੱਖੋ।
+externalProtocolLaunchBtn=ਐਪਲੀਕੇਸ਼ਨ ਲਾਂਚ ਕਰੋ
+malwareBlocked=%S ਉੱਤੇ ਇਹ ਸਾਈਟ ਨੂੰ ਹਮਲਾਵਰ ਸਾਈਟ ਵਜੋਂ ਗਰਦਾਨਿਆ ਗਿਆ ਹੈ ਅਤੇ ਤੁਹਾਡੀਆਂ ਸੁਰੱਖਿਆ ਪਸੰਦਾਂ ਦੇ ਮੁਤਾਬਕ ਪਾਬੰਦੀ ਲਗਾਈ ਹੈ।
+harmfulBlocked=%S 'ਤੇ ਸਾਈਟ ਨੂੰ ਸੰਭਾਵਿਤ ਤੌਰ 'ਤੇ ਨੁਕਸਾਨਦਾਇਕ ਸਾਈਟ ਵਜੋਂ ਰਿਪੋਰਟ ਕੀਤਾ ਗਿਆ ਹੈ ਅਤੇ ਤੁਹਾਡੀਆਂ ਸੁਰੱਖਿਆ ਪਸੰਦਾਂ ਦੇ ਮੁਤਾਬਕਾਂ ਪਾਬੰਦੀ ਲਗਾਈ ਗਈ ਹੈ।
+unwantedBlocked=%S ਤੋਂ ਸਾਈਟ ਨੂੰ ਬੇਲੋੜੇ ਸਾਫਟਵੇਅਰ ਵੰਡਣ ਵਾਲੇ ਵਜੋਂ ਗਰਦਾਨਿਆ ਗਿਆ ਹੈ ਅਤੇ ਤੁਹਾਡੀਆਂ ਸੁਰੱਖਿਆ ਪਸੰਦਾਂ ਦੇ ਮੁਤਾਬਕ ਪਾਬੰਦੀ ਲਗਾਈ ਹੈ।
+deceptiveBlocked=%S ਤੋਂ ਇਸ ਵੈੱਬ ਸਫ਼ੇ ਨੂੰ ਭਰਮਪੂਰਕ ਸਾਈਟ ਵਜੋਂ ਗਰਦਾਨਿਆ ਗਿਆ ਹੈ ਅਤੇ ਤੁਹਾਡੀਆਂ ਸੁਰੱਖਿਆ ਪਸੰਦਾਂ ਦੇ ਮੁਤਾਬਕ ਪਾਬੰਦੀ ਲਗਾਈ ਹੈ।
+cspBlocked=ਇਹ ਸਫ਼ੇ ਕੋਲ ਸਮੱਗਰੀ ਸੁਰੱਖਿਆ ਨੀਤੀ ਹੈ, ਜੋ ਕਿ ਇਸ ਨੂੰ ਇਹ ਢੰਗ ਨਾਲ ਲੋਡ ਕੀਤੇ ਜਾਣ ਤੋਂ ਰੋਕਦੀ ਹੈ।
+xfoBlocked=ਇਹ ਸਫ਼ੇ ‘ਤੇ X-ਫਰੇਮ-ਚੋਣਾਂ ਨੀਤੀ ਹੈ, ਜੋ ਕਿ ਇਸ ਨੂੰ ਇਹ ਪਰਸੰਗ ਨਾਲ ਲੋਡ ਕੀਤੇ ਜਾਣ ਤੋਂ ਰੋਕਦੀ ਹੈ।
+corruptedContentErrorv2=%S ਤੋਂ ਸਾਈਟ ਲਈ ਨੈੱਟਵਰਕ ਪਰੋਟੋਕਾਲ ਉਲੰਘਣ ਵਾਪਰਿਆ ਹੈ, ਜਿਸ ਦੀ ਮੁਰਮੰਤ ਨਹੀਂ ਕੀਤੀ ਜਾ ਸਕਦੀ ਹੈ।
+## LOCALIZATION NOTE (sslv3Used) - Do not translate "%S".
+sslv3Used=ਫਾਇਰਫਾਕਸ %S ਉੱਤੇ ਤੁਹਾਡੇ ਡਾਟੇ ਦੀ ਸੁਰੱਖਿਆ ਲਈ ਗਾਰੰਟੀ ਨਹੀਂ ਦੇ ਸਕਦਾ ਹੈ, ਕਿਉਂਕਿ ਇਹ SSLv3 ਵਰਤਦਾ ਹੈ, ਜੋ ਕਿ ਨੁਕਸਦਾਰ ਸੁਰੱਖਿਆ ਪਰੋਟੋਕਾਲ ਹੈ।
+inadequateSecurityError=ਵੈੱਬਸਾਈਟ ਨੇ ਅਢੁੱਕਵੇਂ ਸੁਰੱਖਿਆ ਪੱਧਰ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਹੈ।
+blockedByPolicy=ਤੁਹਾਡਾ ਸੰਗਹਨ ਨੇ ਇਸ ਸਫ਼ੇ ਜਾਂ ਵੈੱਬਸਾਈਟ ਲਈ ਪਹੁੰਚ ਉੱਤੇ ਪਾਬੰਦੀ ਲਗਾਈ ਜਾ ਚੁੱਕੀ ਹੈ।
+networkProtocolError=ਫਾਇਰਫਾਕਸ ਨੇ ਨੈਟਵਰਕ ਪਰੋਟੋਕੋਲ ਉਲੰਘਣ ਦਾ ਅਨੁਭਵ ਕੀਤਾ ਹੈ, ਜਿਸ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ।
diff --git a/l10n-pa-IN/browser/chrome/overrides/netError.dtd b/l10n-pa-IN/browser/chrome/overrides/netError.dtd
new file mode 100644
index 0000000000..9290e5afc3
--- /dev/null
+++ b/l10n-pa-IN/browser/chrome/overrides/netError.dtd
@@ -0,0 +1,196 @@

+<!ENTITY % brandDTD SYSTEM "chrome://branding/locale/brand.dtd">
+%brandDTD;

+<!ENTITY loadError.label "ਸਫ਼ਾ ਲੋਡ ਕਰਨ ਦੌਰਾਨ ਸਮੱਸਿਆ">
+<!ENTITY retry.label "ਮੁੜ ਕੋਸ਼ਿਸ਼ ਕਰੋ">
+<!ENTITY returnToPreviousPage.label "ਪਿੱਛੇ ਜਾਓ">
+<!ENTITY returnToPreviousPage1.label "ਪਿੱਛੇ ਜਾਓ (ਸਿਫਾਰਸ਼ੀ)">
+<!ENTITY advanced2.label "…ਤਕਨੀਕੀ">
+<!ENTITY viewCertificate.label "ਸਰਟੀਫਿਕੇਟ ਨੂੰ ਵੇਖੋ">

+<!ENTITY connectionFailure.longDesc "&sharedLongDesc;">

+<!ENTITY deniedPortAccess.longDesc "">

+<!ENTITY dnsNotFound.pageTitle "ਸਰਵਰ ਨਹੀਂ ਲੱਭਿਆ">
+<!ENTITY dnsNotFound.longDesc1 "
+ਜੇ ਇਹ ਸਿਰਨਾਵਾਂ ਸਹੀਂ ਹੈ ਤਾਂ ਤੁਸੀਂ ਤਿੰਨ ਹੋਰ ਚੀਜ਼ਾਂ ਕਰਕੇ ਵੇਖ ਸਕਦੇ ਹੋ:

ਬਾਅਦ 'ਚ ਮੁੜ ਕੋਸ਼ਿਸ਼ ਕਰੋ।

ਆਪਣੇ ਨੈੱਟਵਰਕ ਕਨੈਕਸ਼ਨ ਦੀ ਜਾਂਚ ਕਰੋ।

ਜੇ ਤੁਸੀਂ ਕਨੈਕਟ ਹੋ, ਪਰ ਫਾਇਰਵਾਲ ਦੇ ਪਿੱਛੇ ਹੋ ਤਾਂ ਜਾਂਚ ਕਰੋ ਕਿ &brandShortName; ਨੂੰ ਵੈੱਬ ਲਈ ਪਹੁੰਚ ਦੀ ਇਜਾਜ਼ਤ ਹੈ।

+<!ENTITY fileNotFound.longDesc "

ਚੈੱਕ ਕਰੋ ਕਿ ਫਾਈਲ ਨਾਂ ਦੇ ਅੱਖਰ ਵੱਡੇ ਤਾਂ ਨਹੀਂ ਜਾਂ ਹੋਰ ਲਿਖਣ 'ਚ ਗਲਤੀ ਤਾਂ ਨਹੀਂ ਹੈ।

ਚੈੱਕ ਕਰੋ ਕਿ ਕਿਤੇ ਫਾਈਲ ਹਿਲਾਈ ਗਈ, ਇਸ ਦਾ ਨਾਂ-ਬਦਲਿਆ ਜਾਂ ਇਹ ਹਟਾ ਤਾਂ ਨਹੀਂ ਦਿੱਤੀ।

+<!ENTITY fileAccessDenied.longDesc "

ਇਸ ਨੂੰ ਹਟਾਇਆ, ਕਿਤੇ ਹੋਰ ਭੇਜਿਆ ਗਿਆ ਜਾਂ ਫਾਈਲ ਇਜਾਜ਼ਤਾਂ ਰਾਹੀਂ ਪਹੁੰਚ ਤੋਂ ਰੋਕ ਹੋ ਸਕਦੀ ਹੈ।

+<!ENTITY generic.longDesc "

&brandShortName; ਕੁਝ ਕਾਰਨਾਂ ਕਰਕੇ ਇਹ ਪੇਜ਼ ਲੋਡ ਨਹੀਂ ਕਰ ਸਕਦਾ ਹੈ।

+<!ENTITY captivePortal.title "ਨੈੱਟਵਰਕ ਲਈ ਲਾਗਇਨ ਕਰੋ">
+<!ENTITY captivePortal.longDesc2 "

ਇਸ ਤੋਂ ਪਹਿਲਾਂ ਕਿ ਤੁਸੀਂ ਇੰਟਰਨੈੱਟ ਦੀ ਵਰਤੋਂ ਕਰ ਸਕੋ, ਤੁਹਾਨੂੰ ਇਸ ਨੈੱਟਵਰਕ ਲਈ ਲਾਗਇਨ ਕਰਨ ਦੀ ਲੋੜ ਹੈ।

+<!ENTITY openPortalLoginPage.label2 "ਨੈੱਟਵਰਕ ਲਾਗਇਨ ਸਫ਼ਾ ਖੋਲ੍ਹੋ">

+<!ENTITY malformedURI.pageTitle "ਅਢੁੱਕਵਾਂ URL">

+<!ENTITY netInterrupt.longDesc "&sharedLongDesc;">

+<!ENTITY notCached.longDesc "
ਮੰਗ ਕੀਤਾ ਡੌਕੂਮੈਂਟ &brandShortName; ਦੀ ਕੈਸ਼ ਵਿੱਚ ਉਪਲੱਬਧ ਨਹੀਂ ਹੈ

ਸੁਰੱਖਿਆ ਦੇ ਕਰਕੇ , &brandShortName; ਆਪਣੇ-ਆਪ ਸੰਵੇਦਨਸ਼ੀਲ ਡੌਕੂਮੈਂਟ ਲਈ ਮੁੜ-ਬੇਨਤੀ ਨਹੀਂ ਕਰਦਾ ਹੈ।

ਵੈੱਬਸਾਈਟ ਤੋਂ ਡੌਕੂਮੈਂਟ ਦੀ ਮੁੜ-ਮੰਗ ਕਰਨ ਲਈ ਮੁੜ-ਕੋਸ਼ਿਸ਼ ਕਰੋ ਨੂੰ ਕਲਿੱਕ ਕਰੋ।

+<!ENTITY netOffline.longDesc2 "

ਆਨਲਾਈਨ ਮੋਡ ਵਿੱਚ ਜਾਣ ਤੇ ਸਫ਼ਾ ਮੁੜ-ਲੋਡ ਕਰਨ ਲਈ "ਫੇਰ ਕੋਸ਼ਿਸ਼ ਕਰੋ" ਨੂੰ ਦੱਬੋ।

+<!ENTITY contentEncodingError.longDesc "

ਇਹ ਸਮੱਸਿਆ ਬਾਰੇ ਜਾਣਕਾਰੀ ਵੈੱਬਸਾਇਟਾਂ ਦੇ ਮਾਲਕਾਂ ਨੂੰ ਦੇਣ ਲਈ ਸੰਪਰਕ ਕਰੋ।

+<!ENTITY unsafeContentType.longDesc "

ਇਹ ਸਮੱਸਿਆ ਬਾਰੇ ਜਾਣਕਾਰੀ ਵੈੱਬਸਾਇਟ ਦੇ ਮਾਲਕਾਂ ਨੂੰ ਦੇਣ ਲਈ ਸੰਪਰਕ ਕਰੋ।

+<!ENTITY netReset.longDesc "&sharedLongDesc;">

+<!ENTITY netTimeout.longDesc "&sharedLongDesc;">

+<!ENTITY unknownProtocolFound.longDesc "

ਤੁਹਾਨੂੰ ਇਹ ਐਡਰੈਸ ਖੋਲ੍ਹਣ ਲਈ ਹੋਰ ਸਾਫਟਵੇਅਰ ਇੰਸਟਾਲ ਕਰਨ ਦੀ ਲੋੜ ਹੋ ਸਕਦੀ ਹੈ।

+<!ENTITY proxyConnectFailure.longDesc "

ਪਰਾਕਸੀ ਸੈਟਿੰਗ ਚੈੱਕ ਕਰੋ ਕਿ ਕੀ ਉਹ ਠੀਕ ਹਨ

ਆਪਣੇ ਨੈੱਟਵਰਕ ਪਰਸ਼ਾਸ਼ਕ ਨਾਲ ਸੰਪਰਕ ਕਰੋ ਅਤੇ ਪਤਾ ਕਰੋ ਕਿ ਪਰਾਕਸੀ ਸਰਵਰ ਕੰਮ ਕਰਦਾ ਹੈ।

+<!ENTITY proxyResolveFailure.longDesc "

ਪਰਾਕਸੀ ਸੈਟਿੰਗ ਚੈੱਕ ਕਰੋ ਕਿ ਕੀ ਉਹ ਠੀਕ ਹਨ।

ਚੈੱਕ ਕਰੋ ਕਿ ਕੀ ਤੁਹਾਡੇ ਕੰਪਿਊਟਰ ਉੱਤੇ ਚੱਲਦਾ ਨੈੱਟਵਰਕ ਕੁਨੈਕਸ਼ਨ ਹੈ।

ਜੇ ਤੁਹਾਡਾ ਕੰਪਿਊਟਰ ਜਾਂ ਨੈੱਟਵਰਕ ਫਾਇਰਵਾਲ ਜਾਂ ਪਰਾਕਸੀ ਰਾਹੀਂ ਸੁਰੱਖਿਅਤ ਕੀਤਾ ਗਆ ਹੈ ਤਾਂ ਯਕੀਨੀ ਬਣਾਓ ਕਿ &brandShortName; ਨੂੰ ਵੈੱਬ ਵਰਤਣ ਦੀ ਇਜ਼ਾਜ਼ਤ ਹੈ।

+<!ENTITY redirectLoop.longDesc "

ਇਹ ਸਮੱਸਿਆ ਕੁਝ ਵਾਰ ਕੂਕੀਜ਼ ਨੂੰ ਆਯੋਗ ਕਰਨ ਜਾਂ ਲੈਣ ਤੋਂ ਇਨਕਾਰ ਕਰਕੇ ਆ ਸਕਦੀ ਹੈ।

+<!ENTITY unknownSocketType.longDesc "

ਚੈੱਕ ਕਰੋ ਕਿ ਕੀ ਤੁਹਾਡੇ ਸਿਸਟਮ ਉੱਤੇ ਪਰਸਨਲ ਸਕਿਊਰਟੀ ਮੈਨੇਜਰ ਇੰਸਟਾਲ ਹੈ।

ਇਹ ਸਰਵਰ ਉੱਤੇ ਗ਼ੈਰ-ਸਟੈਂਡਰਡ ਸੰਰਚਨਾ ਕਰਕੇ ਵੀ ਹੋ ਸਕਦਾ ਹੈ।

+<!ENTITY nssFailure2.longDesc2 "

ਸਫ਼ਾ, ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੋ ਹੋ, ਵੇਖਿਆ ਨਹੀਂ ਜਾ ਸਕਦਾ ਹੈ, ਕਿਉਂਕਿ ਮਿਲੇ ਡਾਟੇ ਦੀ ਪਰਮਾਣਕਿਤਾ ਨੂੰ ਜਾਂਚਿਆ ਨਹੀਂ ਜਾ ਸਕਿਆ।

ਇਹ ਸਮੱਸਿਆ ਬਾਰੇ ਜਾਣਕਾਰੀ ਵੈੱਬ ਸਾਇਟ ਦੇ ਮਾਲਕ ਨੂੰ ਦੇਣ ਲਈ ਸੰਪਰਕ ਕਰੋ। ਬਦਲਵੇਂ ਰੂਪ ਵਿੱਚ, ਮੱਦਦ ਮੇਨੂ ਵਿੱਚ ਇਹ ਖਰਾਬ ਸਾਇਟ ਬਾਰੇ ਰਿਪੋਰਟ ਦੇਣ ਲਈ ਕਮਾਂਡ ਵਰਤੋਂ

+<!ENTITY certerror.introPara2 "&brandShortName; ਨੇ ਸੁਰੱਖਿਆ ਮਸਲਾ ਖੋਜਿਆ ਹੈ ਅਤੇ  ਨਾਲ ਜਾਰੀ ਨਹੀਂ ਰੱਖ ਸਕਦਾ ਹੈ। ਜੇ ਤੁਸੀਂ ਇਸ ਸਾਈਟ ਨੂੰ ਖੋਲ੍ਹਿਆ ਤਾਂ ਹਮਲਾਵਰ ਤੁਹਾਡੇ ਪਾਸਵਰਡ, ਈਮੇਲ ਜਾਂ ਕਰੈਡਿਟ ਕਾਰਡ ਦੇ ਵੇਰਵੇ ਵਰਗੀਆਂ ਜਾਣਕਾਰੀਆਂ ਚੋਰੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।">
+<!ENTITY certerror.sts.introPara "&brandShortName; ਨੇ ਸੰਭਾਵਿਤ ਸੁਰੱਖਿਆ ਮਸਲਾ ਖੋਜਿਆ ਹੈ ਅਤੇ  ਨਾਲ ਜਾਰੀ ਰੱਖ ਸਕਦਾ ਹੈ, ਕਿਉਂਕਿ ਇਹ ਵੈੱਬਸਾਈਟ ਲਈ ਸੁਰੱਖਿਅਤ ਕਨੈਕਸ਼ਨ ਚਾਹੀਦਾ ਹੈ।">

+<!ENTITY certerror.expiredCert.introPara "&brandShortName; ਨੇ ਮਸਲਾ ਖੋਜਿਆ ਹੈ ਅਤੇ  ਨਾਲ ਜਾਰੀ ਨਹੀਂ ਰਹਿ ਸਕਦਾ। ਜਾਂ ਤਾਂ ਵੈੱਬਸਾਈਟ ਦੀ ਸੰਰਚਨਾ ਗਲਤ ਹੈ ਜਾਂ ਤੁਹਾਡੇ ਕੰਪਿਊਟਰ ਦੀ ਘੜੀ ਉੱਤੇ ਸਮਾਂ ਗਲਤ ਸੈੱਟ ਕੀਤਾ ਹੈ।">
+<!ENTITY certerror.expiredCert.secondPara2 "ਜਾਪਦਾ ਹੈ ਕਿ ਵੈੱਬਸਾਈਟ ਦੇ ਸਰਟੀਫਿਕੇਟ ਦੀ ਮਿਆਦ ਪੁੱਗ ਗਈ ਹੈ, ਜੋ &brandShortName; ਸੁਰੱਖਿਅਤ ਢੰਗ ਨਾਲ ਕਨੈਕਟ ਕਰਨ ਤੋਂ ਰੋਕਦਾ ਹੈ। ਜੇ ਤੁਸੀਂ ਇਹ ਸਾਈਟ ਨੂੰ ਖੋਲ੍ਹਿਆ ਤਾਂ ਹਮਲਾਵਾਰ ਤੁਹਾਡੇ ਪਾਸਵਰਡ, ਈਮੇਲ ਜਾਂ ਕਰੈਡਿਟ ਕਾਰਡ ਦੇ ਵੇਰਵੇ ਚੋਰੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।">
+<!ENTITY certerror.expiredCert.sts.secondPara "ਲੱਗਦਾ ਹੈ ਕਿ ਵੈੱਬਸਾਈਟ ਦੇ ਸਰਟੀਫਿਕੇਟ ਦੀ ਮਿਆਦ ਪੁੱਗ ਗਈ ਹੈ, ਜੋ ਕਿ &brandShortName; ਨੂੰ ਸੁਰੱਖਿਅਤ ਢੰਗ ਨਾਲ ਕਨੈਕਟ ਹੋਣ ਤੋਂ ਰੋਕਦਾ ਹੈ।">

+<!ENTITY certerror.whatCanYouDoAboutItTitle "ਇਸ ਬਾਰੇ ਤੁਸੀਂ ਕੀ ਕਰ ਸਕਦੇ ਹੋ?">

+<!ENTITY certerror.unknownIssuer.whatCanYouDoAboutIt "

ਮਸਲਾ ਬਹੁਤੀ ਉਮੀਦ ਹੈ ਕਿ ਵੈੱਬਸਾਈਟ ਨਾਲ ਹੈ ਅਤੇ ਇਸ ਨੂੰ ਠੀਕ ਕਰਨ ਲਈ ਤੁਸੀਂ ਕੁਝ ਨਹੀਂ ਕਰ ਸਕਦੇ ਹੋ।

ਜੇ ਤੁਸੀਂ ਕਾਰਪੋਰੇਟ ਨੈੱਟਵਰਕ ਵਰਤ ਰਹੇ ਹੋ ਜਾਂ ਕੋਈ ਐਂਟੀ-ਵਾਈਰਸ ਸਾਫਟਵੇਅਰ ਵਰਤ ਰਹੇ ਹੋ ਤਾਂ ਤੁਸੀਂ ਸਹਾਇਤਾ ਲਈ ਸਹਾਇਕ ਟੀਮਾਂ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਸਮੱਸਿਆ ਬਾਰੇ ਵੈੱਬਸਾਈਟ ਦੇ ਪਰਸ਼ਾਸ਼ਕ ਨੂੰ ਵੀ ਸੂਚਿਤ ਕਰ ਸਕਦੇ ਹੋ।

+<!ENTITY certerror.expiredCert.whatCanYouDoAboutIt2 "

ਤੁਹਾਡੀ ਕੰਪਿਊਟਰ ਦੀ ਘੜੀ  ਲਈ ਸੈੱਟ ਹੈ। ਯਕੀਨੀ ਬਣਾਓ ਕਿ ਤੁਹਾਡੇ ਕੰਪਿਊਟਰ ਦੀ ਤਾਰੀਖ, ਸਮਾਂ ਅਤੇ ਸਮਾਂ ਖੇਤਰ ਤੁਹਾਡੀਆਂ ਸਿਸਟਮ ਸੈਟਿੰਗਾਂ ਵਿੱਚ ਦਰੁਸਤ ਹਨ ਅਤੇ ਤਦ  ਨੂੰ ਤਾਜ਼ਾ ਕਰੋ।

ਜੇ ਤੁਹਾਡੀ ਘੜੀ ਪਹਿਲਾਂ ਹੀ ਦਰੁਸਤ ਸਮੇਂ ਲਈ ਸੈਟ ਹੈ ਅਤੇ ਵੈੱਬਸਾਈਟ ਦੀ ਸੰਰਚਨਾ ਗਲਤ ਹੋਈ ਹੈ ਤਾਂ ਤੁਸੀਂ ਮਸਲੇ ਨੂੰ ਹੱਲ਼ ਕਰਨ ਥਈ ਕੁਝ ਨਹੀਂ ਕਰ ਸਕਦੇ ਹੋ। ਤੁਸੀਂ ਸਮੱਸਿਆ ਬਾਰੇ ਵੈੱਬਸਾਈਟ ਦੇ ਪਰਸ਼ਾਸ਼ਕ ਨੂੰ ਜ਼ਰੂਰ ਦੱਸ ਸਕਦੇ ਹੋ।

+<!ENTITY certerror.badCertDomain.whatCanYouDoAboutIt "

ਮਸਲਾ ਬਹੁਤੀ ਉਮੀਦ ਹੈ ਕਿ ਵੈੱਬਸਾਈਟ ਨਾਲ ਹੈ ਅਤੇ ਇਸ ਨੂੰ ਠੀਕ ਕਰਨ ਲਈ ਤੁਸੀਂ ਕੁਝ ਨਹੀਂ ਕਰ ਸਕਦੇ ਹੋ। ਤੁਸੀਂ ਸਮੱਸਿਆ ਬਾਰੇ ਵੈੱਬਸਾਈਟ ਦੇ ਪਰਸ਼ਾਸਕ ਨੂੰ ਸੂਚਿਤ ਕਰ ਸਕਦੇ ਹੋ।

+<!ENTITY sharedLongDesc "

ਸਾਇਟ ਆਰਜ਼ੀ ਰੂਪ ਵਿੱਚ ਅਣ-ਉਪਲੱਬਧ ਹੋ ਸਕਦੀ ਹੈ ਜਾਂ ਬਹੁਤ ਰੁੱਝੀ ਹੋ ਹੋ ਸਕਦੀ ਹੈ। ਕੁਝ ਪਲਾਂ ਬਾਅਦ ਕੋਸ਼ਿਸ਼ ਕਰੋ।

ਜੇ ਤੁਸੀਂ ਕੋਈ ਵੀ ਪੇਜ਼ ਲੋਡ ਕਰਨ ਲਈ ਅਸਫ਼ਲ ਹੋ ਤਾਂ ਆਪਣੇ ਕੰਪਿਊਟਰ ਦੇ ਨੈੱਟਵਰਕ ਕੁਨੈਕਸ਼ਨ ਨੂੰ ਚੈੱਕ ਕਰੋ।

ਜੇ ਤੁਹਾਡਾ ਕੰਪਿਊਟਰ ਜਾਂ ਨੈੱਟਵਰਕ ਫਾਇਰਵਾਲ ਜਾਂ ਪਰਾਕਸੀ ਰਾਹੀਂ ਸੁਰੱਖਿਅਤ ਕੀਤਾ ਹੈ ਤਾਂ ਯਕੀਨੀ ਬਣਾਓ ਕਿ
+ &brandShortName; ਨੂੰ ਵੈੱਬ ਵਰਤਣ ਲਈ ਅਧਿਕਾਰ ਹੈ।

+<!ENTITY cspBlocked.longDesc "
&brandShortName; ਨੇ ਇਹ ਸਫ਼ੇ ਨੂੰ ਇਸ ਢੰਗ ਨਾਲ ਲੋਡ ਹੋਣ ਤੋਂ ਰੋਕ ਦਿੱਤਾ ਹੈ, ਕਿਉਂਕਿ ਸਫ਼ੇ ਉੱਤੇ ਸਮੱਗਰੀ ਸਮੱਗਰੀ ਨੀਤੀ ਹੈ, ਜੋ ਇਸ ਤੋਂ ਰੋਕਦੀ ਹੈ।

+<!ENTITY xfoBlocked.longDesc "
&brandShortName; ਨੇ ਇਸ ਸਫ਼ੇ ਨੂੰ ਇਸ ਪਰਸੰਗ ਵਿੱਚ ਲੋਡ ਹੋਣ ਤੋਂ ਰੋਕਿਆ ਹੈ, ਕਿਉਂਕਿ ਸਫ਼ੇ ਵਿੱਚ X-ਫਰੇਮ-ਚੋਣਾਂ ਨੀਤੀ ਹੈ, ਜੋ ਇਸ ਨੂੰ ਇਜਾਜ਼ਤ ਨਹੀਂ ਦਿੰਦੀ ਹੈ।

+<!ENTITY corruptedContentErrorv2.longDesc "
ਸਫ਼ਾ, ਜਿਸ ਨੂੰ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ, ਨੂੰ ਵੇਖਾਇਆ ਨਹੀਂ ਜਾ ਸਕਦਾ ਹੈ, ਕਿਉਂਕਿ ਡਾਟਾ ਟਰਾਂਸਮਿਸ਼ਨ ਵਿੱਚ ਗਲਤੀ ਖੋਜੀ ਗਈ ਹੈ।

ਇਸ ਸਮੱਸਿਆ ਬਾਰੇ ਵੈੱਬਸਾਈਟ ਦੇ ਮਾਲਕਾਂ ਨੂੰ ਜਾਣਕਾਰੀ ਦੇਣ ਵਾਸਤੇ ਸੰਪਰਕ ਕਰੋ।

+<!ENTITY securityOverride.exceptionButton1Label "ਖ਼ਤਰੇ ਨੂੰ ਮੰਨੋ ਤੇ ਜਾਰੀ ਰੱਖੋ">

+<!ENTITY errorReporting.automatic2 "ਇੰਜ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਦੇਣ ਨਾਲ Mozilla ਖ਼ਤਰਨਾਕ ਸਾਈਟਾਂ ਦੀ ਪਛਾਣ ਕਰਦਾ ਅਤੇ ਉਹਨਾਂ ਉੱਤੇ ਪਾਬੰਦੀ ਲਗਾਉਂਦਾ ਹੈ।">
+<!ENTITY errorReporting.learnMore "…ਹੋਰ ਜਾਣੋ">

+<!ENTITY sslv3Used.longDesc2 "ਤਕਨੀਕੀ ਜਾਣਕਾਰੀ: SSL_ERROR_UNSUPPORTED_VERSION">

+<!ENTITY certerror.pagetitle2 "ਚੇਤਾਵਨੀ: ਅੱਗੇ ਸੰਭਾਵਿਤ ਸੁਰੱਖਿਆ ਖ਼ਤਰਾ ਹੈ">
+<!ENTITY certerror.sts.pagetitle "ਕਨੈਕਟ ਨਹੀਂ ਹੈ: ਸੰਭਾਵਿਤ ਸੁਰੱਖਿਆ ਮਸਲਾ">
+<!ENTITY certerror.whatShouldIDo.badStsCertExplanation1 " ਕੋਲ ਸੁਰੱਖਿਆ ਪਾਲਸੀ ਹੈ, ਜਿਸ ਨੂੰ HTTP ਸਟਰਿਕਟ ਟਰਾਂਸਪੋਰਟ ਸਕਿਉਰਟੀ (HSTS) ਕਹਿੰਦੇ ਹਨ, ਜਿਸ ਦਾ ਅਰਥ ਹੈ ਕਿ &brandShortName; ਇਸ ਨਾਲ ਸਿਰਫ਼ ਸੁਰੱਖਿਅਤ ਢੰਗ ਨਾਲ ਹੀ ਕਨੈਕਟ ਹੋ ਸਕਦਾ ਹੈ। ਤੁਸੀਂ ਇਸ ਸਾਈਟ ਨੂੰ ਖੋਲ੍ਹਣ ਲਈ ਛੋਟ ਨਹੀਂ ਦੇ ਸਕਦੇ ਹੋ।">
+<!ENTITY certerror.copyToClipboard.label "ਟੈਕਸਟ ਨੂੰ ਕਲਿੱਪਬੋਰਡ ਵਿੱਚ ਕਾਪੀ ਕਰੋ">

+<!ENTITY inadequateSecurityError.longDesc "
uਸੁਰੱਖਿਆ ਤਕਨੀਕ ਨੂੰ ਵਰਤਦਾ ਹੈ, ਜੋ ਕਿ ਪੁਰਾਣੀ ਹੋ ਚੁੱਕੀ ਹੈ ਅਤੇ ਹਮਲ਼ਿਆਂ ਦਾ ਸ਼ਿਕਾਰ ਹੋ ਸਕਦੀ ਹੈ। ਹਮਲਾਵਰ ਸੌਖੀ ਤਰ੍ਹਾਂ ਜਾਣਕਾਰੀ ਹਾਸਲ ਕਰ ਸਕਦਾ ਹੈ, ਜਿਸ ਨੂੰ ਤੁਸੀਂ ਸੋਚਦੇ ਹੋ ਕਿ ਸੁਰੱਖਿਅਤ ਹੈ। ਤੁਹਾਡੇ ਵਲੋਂ ਸਾਈਟ ਨੂੰ ਖੋਲ੍ਹਣ ਤੋਂ ਪਹਿਲਾਂ ਵੈੱਬਸਾਈਟ ਦੇ ਪ੍ਰਸ਼ਾਸ਼ਕ ਨੂੰ ਸਰਵਰ ਨੂੰ ਪਹਿਲਾਂ ਠੀਕ ਕਰਨ ਦੀ ਲੋੜ ਹੈ।

ਗਲਤੀ ਕੋਡ: NS_ERROR_NET_INADEQUATE_SECURITY

+<!ENTITY blockedByPolicy.title "ਪਾਬੰਦੀ ਲਗਾਇਆ ਸਫ਼ਾ">

+<!ENTITY certerror.mitm.longDesc " ਸ਼ਾਇਦ ਸੁਰੱਖਿਅਤ ਸਾਈਟ ਹੈ, ਪਰ ਸੁਰੱਖਿਅਤ ਕਨੈਕਸ਼ਨ ਬਣਾਇਆ ਨਹੀਂ ਜਾ ਸਕਿਆ ਹੈ। ਇਹ ਮਸਲਾ  ਦੇ ਕਰਕੇ ਹੈ, ਜੋ ਕਿ ਤੁਹਾਡੇ ਕੰਪਿਊਟਰ ਦੇ ਸਾਫਟਵੇਅਰ ਕਰਕੇ ਜਾਂ ਤਹੁਾਡੇ ਨੈੱਟਵਰਕ ਕਰਕੇ ਹੈ।">
+<!ENTITY certerror.mitm.whatCanYouDoAboutIt1 "ਜੇ ਤੁਹਾਡੇ ਐਂਟੀ-ਵਾਈਰਸ ਸਾਫਟਵੇਅਰ ਵਿੱਚ ਇੰਕ੍ਰਿਪਟ ਕੀਤੇ ਹੋਏ ਕਨੈਕਸ਼ਨਾਂ ਨੂੰ ਸਕੈਨ ਕਰਨ ਦਾ ਫ਼ੀਚਰ ਮੌਜੂਦ ਹੈ (ਅਕਸਰ “ਵੈੱਬ ਸਕੈਨਿੰਗ“ ਜਾਂ “https ਸਕੈਨਿੰਗ“ ਕਿਹਾ ਜਾਂਦਾ ਹੈ) ਤਾਂ ਤੁਸੀਂ ਉਸ ਫ਼ੀਚਰ ਨੂੰ ਬੰਦ ਕਰ ਸਕਦੇ ਹੋ। ਜੇ ਉਹ ਕੰਮ ਨਹੀਂ ਕਰਦਾ ਹੈ ਤਾਂ ਤੁਸੀਂ ਐਂਟੀ-ਵਾਈਰਸ ਸਾਫਟਵੇਅਰ ਨੂੰ ਹਟਾ ਕੇ ਮੁੜ ਇੰਸਟਾਲ ਕਰ ਸਕਦੇ ਹੋ।">
+<!ENTITY certerror.mitm.whatCanYouDoAboutIt2 "ਜੇ ਤੁਸੀਂ ਕਾਰਪੋਰੇਟ ਨੈੱਟਵਰਕ ‘ਤੇ ਹੋ ਤਾਂ ਆਪਣੇ ਆਈ.ਟੀ. ਵਿਭਾਗ ਨਾਲ ਸੰਪਰਕ ਕਰ ਸਕਦੇ ਹੋ।">
+<!ENTITY certerror.mitm.whatCanYouDoAboutIt3 "ਜੇ ਤੁਸੀਂ  ਨੂੰ ਜਾਣਦੇ ਨਹੀਂ ਹੋ ਤਾਂ ਤਦ ਇਹ ਹਮਲਾ ਹੋ ਸਕਦਾ ਹੈ ਅਤੇ ਤੁਹਾਨੂੰ ਸਾਈਟ ਨਾਲ ਜਾਰੀ ਨਹੀਂ ਰੱਖਣਾ ਚਾਹੀਦਾ ਹੈ।">
+<!ENTITY certerror.mitm.sts.whatCanYouDoAboutIt3 "ਜੇ ਤੁਸੀਂ  ਨੂੰ ਜਾਣਦੇ ਨਹੀਂ ਹੋ ਤਾਂ ਤਦ ਇਹ ਹਮਲਾ ਹੋ ਸਕਦਾ ਹੈ ਅਤੇ ਇਹ ਸਾਈਟ ਵਰਤਣ ਲਈ ਤੁਸੀਂ ਕੁਝ ਨਹੀਂ ਕਰ ਸਕਦੇ ਹੋ।">

+<!ENTITY clockSkewError.longDesc "ਤੁਹਾਡੇ ਕੰਪਿਊਟਰ ਨੂੰ ਜਾਪਦਾ ਹੈ ਕਿ  ਹੈ, ਜੋ ਕਿ &brandShortName; ਨੂੰ ਸੁਰੱਖਿਅਤ ਢੰਗ ਨਾਲ ਕਨੈਕਟ ਹੋਣ ਤੋਂ ਰੋਕਦਾ ਹੈ।  ਖੋਲ੍ਹਣ ਲਈ ਤੁਹਾਡੀਆਂ ਸਿਸਟਮ ਦੀਆਂ ਸੈਟਿੰਗਾਂ ਵਿੱਚ ਤੁਹਾਡੇ ਕੰਪਿਊਟਰ ਦੀ ਘੜੀ ਨੂੰ ਮੌਜੂਦਾ ਤਾਰੀਖ, ਵੇਲੇ ਅਤੇ ਵੇਲਾ ਖੇਤਰ ਨਾਲ ਅੱਪਡੇਟ ਕਰਰੋ ਅਤੇ ਫੇਰ ਤਾਜ਼ਾ ਕਰੋ .">

+<!ENTITY prefReset.longDesc "ਜਾਪਦਾ ਹੈ ਕਿ ਤੁਹਾਡੀ ਨੈੱਟਵਰਕ ਸੁਰੱਖਿਆ ਸੈਟਿੰਗਾਂ ਇਸ ਦਾ ਕਾਰਨ ਹੋ ਸਕਦੀਆਂ ਹਨ। ਕੀ ਤੁਸੀਂ ਡਿਫਾਲਟ ਸੈਟਿੰਗਾਂ ਨੂੰ ਬਹਾਲ ਕਰਨਾ ਚਾਹੁੰਦੇ ਹੋ?">
+<!ENTITY prefReset.label "ਡਿਫਾਲਟ ਸੈਟਿੰਗਾਂ ਨੂੰ ਬਹਾਲ ਕਰੋ">

+<!ENTITY networkProtocolError.longDesc "
ਸਫ਼ਾ, ਜਿਸ ਨੂੰ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ, ਨੂੰ ਵੇਖਾਇਆ ਨਹੀਂ ਜਾ ਸਕਦਾ ਹੈ, ਕਿਉਂਕਿ ਨੈਟਵਰਕ ਪਰੋਟੋਕਾਲ ਵਿੱਚ ਗਲਤੀ ਖੋਜੀ ਗਈ ਹੈ।

ਇਸ ਸਮੱਸਿਆ ਬਾਰੇ ਵੈੱਬਸਾਈਟ ਦੇ ਮਾਲਕਾਂ ਨੂੰ ਜਾਣਕਾਰੀ ਦੇਣ ਵਾਸਤੇ ਸੰਪਰਕ ਕਰੋ।