diff options
author | Daniel Baumann <daniel.baumann@progress-linux.org> | 2024-04-07 18:30:19 +0000 |
---|---|---|
committer | Daniel Baumann <daniel.baumann@progress-linux.org> | 2024-04-07 18:30:19 +0000 |
commit | 5c1676dfe6d2f3c837a5e074117b45613fd29a72 (patch) | |
tree | cbffb45144febf451e54061db2b21395faf94bfe /po-tips/pa.po | |
parent | Initial commit. (diff) | |
download | gimp-5c1676dfe6d2f3c837a5e074117b45613fd29a72.tar.xz gimp-5c1676dfe6d2f3c837a5e074117b45613fd29a72.zip |
Adding upstream version 2.10.34.upstream/2.10.34upstream
Signed-off-by: Daniel Baumann <daniel.baumann@progress-linux.org>
Diffstat (limited to 'po-tips/pa.po')
-rw-r--r-- | po-tips/pa.po | 312 |
1 files changed, 312 insertions, 0 deletions
diff --git a/po-tips/pa.po b/po-tips/pa.po new file mode 100644 index 0000000..b1b008c --- /dev/null +++ b/po-tips/pa.po @@ -0,0 +1,312 @@ +# translation of gimp-tips.HEAD.pa.po to Punjabi +# Copyright (C) 2004 THE gimp-tips.HEAD'S COPYRIGHT HOLDER +# This file is distributed under the same license as the gimp-tips.HEAD package. +# +# +# Amanpreet Singh Alam <amanlinux@netscape.net>, 2004. +# ASB <aalam@users.sf.net>, 2007. +# Amanpreet Singh Alam <aalam@users.sf.net>, 2008. +msgid "" +msgstr "" +"Project-Id-Version: gimp-tips.HEAD.pa\n" +"Report-Msgid-Bugs-To: https://gitlab.gnome.org/GNOME/gimp/issues\n" +"POT-Creation-Date: 2008-09-05 07:31+0000\n" +"PO-Revision-Date: 2008-10-07 06:31+0000\n" +"Last-Translator: Amanpreet Singh Alam <aalam@users.sf.net>\n" +"Language-Team: Punjabi/Panjabi <punjabi-l10n@lists.sf.net>\n" +"Language: pa\n" +"MIME-Version: 1.0\n" +"Content-Type: text/plain; charset=UTF-8\n" +"Content-Transfer-Encoding: 8bit\n" +"X-Generator: LoKalize 0.2\n" +"Plural-Forms: nplurals=2; plural=n != 1;\n" +"\n" + +#: ../data/tips/gimp-tips.xml.in.h:1 +msgid "" +"<tt>Ctrl</tt>-click with the Bucket Fill tool to have it use the background " +"color instead of the foreground color. Similarly, <tt>Ctrl</tt>-clicking " +"with the eyedropper tool sets the background color instead of the foreground " +"color." +msgstr "" + +#: ../data/tips/gimp-tips.xml.in.h:2 +msgid "" +"<tt>Ctrl</tt>-clicking on the layer mask's preview in the Layers dialog " +"toggles the effect of the layer mask. <tt>Alt</tt>-clicking on the layer " +"mask's preview in the Layers dialog toggles viewing the mask directly." +msgstr "" + +#: ../data/tips/gimp-tips.xml.in.h:3 +msgid "" +"<tt>Ctrl</tt>-drag with the Rotate tool will constrain the rotation to 15 " +"degree angles." +msgstr "ਘੁੰਮਾਉਣ ਵਾਲਾ ਟੂਲ <tt>Ctrl</tt>-ਖਿੱਚ ਨਾਲ 15 ਡਿਗਰੀ ਦੇ ਕੋਣ ਉੱਤੇ ਘੁੰਮਾਵੇਗਾ।" + +#: ../data/tips/gimp-tips.xml.in.h:4 +msgid "" +"<tt>Shift</tt>-click on the eye icon in the Layers dialog to hide all layers " +"but that one. <tt>Shift</tt>-click again to show all layers." +msgstr "" +"ਸਭ ਲੇਅਰਾਂ ਢਕਣ ਵਾਸਤੇ, ਪਰ ਉਸ ਇਕ ਵਾਸਤੇ ਪਰਤ ਡਾਈਲਾਗ ਵਿਚ ਅੱਖ ਚਿੱਤਰ ਉੱਤੇ <tt>Shift</tt> -" +"ਕਲਿਕ ਕਰੋ ਸਭ ਲੇਅਰਾਂ ਦਿਖਾਉਣ ਲਈ ਮੁੜ <tt>Shift</tt>-ਕਲਿੱਕ ਕਰੋ।" + +#: ../data/tips/gimp-tips.xml.in.h:5 +msgid "" +"A floating selection must be anchored to a new layer or to the last active " +"layer before doing other operations on the image. Click on the "New " +"Layer" or the "Anchor Layer" button in the Layers dialog, or " +"use the menus to do the same." +msgstr "" +"ਚਿੱਤਰ ਤੇ ਕੋਈ ਹੋਰ ਕਾਰਵਾਈ ਕਰਨ ਤੋਂ ਪਹਿਲਾਂ, ਨਵੀਂ ਪਰਤ ਉੱਤੇ ਜਾਂ ਪਿਛਲੀ ਐਕਟਿਵ ਪਰਤ ਤੇ ਚਾਲੂ ਚੋਣ " +"anchored ਹੋਣੀ ਚਾਹੀਦੀ ਹੈ। ਪਰਤ ਡਾਈਲਾਗ ਵਿਚ "ਨਵੀਂ ਪਰਤ" ਜਾਂ "ਲੇਅਰ ਬਟਨ " +"ਐਂਕਰ" ਕਲਿੱਕ ਕਰੋ ਜਾਂ ਅਜਿਹਾ ਸੂਚੀ ਵਰਤ ਕੇ ਕਰ ਸਕਦੇ ਹੋ।" + +#: ../data/tips/gimp-tips.xml.in.h:6 +#, fuzzy +msgid "" +"After you enabled "Dynamic Keyboard Shortcuts" in the Preferences " +"dialog, you can reassign shortcut keys. Do so by bringing up the menu, " +"selecting a menu item, and pressing the desired key combination. If "" +"Save Keyboard Shortcuts" is enabled, the key bindings are saved when " +"you exit GIMP. You should probably disable "Dynamic Keyboard " +"Shortcuts" afterwards, to prevent accidentally assigning/reassigning " +"shortcuts." +msgstr "" +"ਅਧਿਕਾਰ ਡਾਈਲਾਗ ਵਿਚ "Dynamic Keyboard Shortcuts" ਯੋਗ ਕਰਨ ਤੋਂ ਬਾਅਦ ਤੁਸੀਂ " +"ਸਵਿੱਚ shortcut ਮੁੜ ਸੌਂਪ ਸਕਦੇ ਹੋ। ਅਜਿਹਾ ਕਰਨ ਲਈ ਇਕ ਸੂਚੀ ਲਓ,ਆਈਟਮ ਚੁਣੋ ਅਤੇ ਸਹਿਯੋਗੀ ਸਵਿੱਚਾਂ " +"ਦਬਾਓ।ਜੇ "Save Keyboard Shortcuts" ਯੋਗ ਹੈ ਤਾਂ ਜੈਮਪ ਤੋਂ ਬਾਹਰ ਆਉਣ ਤੇ ਸਵਿੱਚਾਂ ਦਾ " +"ਸਹਿਯੋਗ ਸੰਭਾਲਿਆ ਜਾਵੇਗਾ।" + +#: ../data/tips/gimp-tips.xml.in.h:7 +msgid "" +"Click and drag on a ruler to place a guide on an image. All dragged " +"selections will snap to the guides. You can remove guides by dragging them " +"off the image with the Move tool." +msgstr "" +"ਚਿੱਤਰ ਉੱਤੇ ਸਹਾਇਕ ਸਥਾਪਿਤ ਕਰਨ ਲਈ ਪੈਮਾਨੇ ਨੂੰ ਕਲਿੱਕ ਕਰੋ ਤੇ ਖਿੱਚੋ।ਸਾਰੀਆਂ ਖਿਚੀਆਂ ਚੋਣਾਂ ਸਹਾਇਕ ਵਿੱਚ " +"ਸ਼ਾਮਿਲ ਹੋ ਜਾਣਗੀਆਂ।ਤੁਸੀਂ Move ਟੂਲ ਨਾਲ ਚਿੱਤਰ ਵਿਚੋਂ ਬਾਹਰ ਖਿੱਚ ਕੇ ਸਹਾਇਕ ਨੂੰ ਹਟਾ ਸਕਦੇ ਹੋ।" + +#: ../data/tips/gimp-tips.xml.in.h:8 +msgid "" +"GIMP supports gzip compression on the fly. Just add <tt>.gz</tt> (or <tt>." +"bz2</tt>, if you have bzip2 installed) to the filename and your image will " +"be saved compressed. Of course loading compressed images works too." +msgstr "" +"ਜੈਮਪ ਤੁਰੰਤ gzip ਕੰਪਰੈੱਸ ਲਈ ਸਹਾਇਕ ਹੈ। ਫਾਇਲ ਨਾਂ ਦੇ ਬਾਅਦ ਕੇਵਲ <tt>.gz</tt> (ਜਾਂ <tt>.bz2</" +"tt>, ਜੇ bzip2 ਚਾਹੁੰਦੇ ਹੋ) ਦਿਓ ਅਤੇ ਤੁਹਾਡਾ ਚਿੱਤਰ ਕੰਪਰੈੱਸ ਕਰਕੇ ਸੰਭਾਲਿਆ ਜਾਵੇਗਾ। ਬੇਸ਼ੱਕ ਕੰਪਰੈੱਸ ਕੀਤੇ " +"ਚਿੱਤਰ ਲੋਡ ਵੀ ਕੀਤੇ ਜਾ ਸਕਦੇ ਹਨ।" + +#: ../data/tips/gimp-tips.xml.in.h:9 +msgid "" +"GIMP uses layers to let you organize your image. Think of them as a stack of " +"slides or filters, such that looking through them you see a composite of " +"their contents." +msgstr "" +"ਤੁਹਾਡਾ ਚਿੱਤਰ ਤਿਆਰ ਕਰਨ ਵਾਸਤੇ ਜੈਮਪ ਲੇਅਰਾਂ ਵਰਤਦਾ ਹੈ।ਉਹਨਾਂ ਨੂੰ ਸਲਾਈਡਾਂ ਅਤੇ ਫਿਲਟਰਾਂ ਦਾ ਢੇਰ " +"ਸੋਚਣਾ ,ਇਸ ਤਰਾਂ ਕਿ ਦੇਖਣ ਉਪਰੰਤ ਉਹ ਆਪਣੇ ਅੰਸ਼ਾਂ ਦਾ ਸਮੂਹ ਲਗਦੇ ਹਨ।" + +#: ../data/tips/gimp-tips.xml.in.h:10 +msgid "" +"If a layer's name in the Layers dialog is displayed in <b>bold</b>, this " +"layer doesn't have an alpha-channel. You can add an alpha-channel using " +"Layer→Transparency→Add Alpha Channel." +msgstr "" +"ਜੇ ਲੇਅਰ ਡਾਈਲਾਗ ਲੇਅਰ ਦਾ ਨਾਂ <b>ਗੂੜੇ</b> ਅੱਖਰਾਂ ਵਿੱਚ ਹੋਇਆ ਤਾਂ ਇਸ ਪਰਤ ਐਲਫਾ-ਚੈਨਲ ਵਿੱਚ ਨਹੀਂ " +"ਹੋਵੇਗੀ। ਤੁਸੀਂ ਇਸ ਵਿੱਚ ਲੇਅਰ→ਟਰਾਂਸਪਰੇਸੀ→ਐਲਫ਼ਾ ਚੈਨਲ ਸ਼ਾਮਲ ਨਾਲ ਸ਼ਾਮਲ ਕਰ ਸਕਦੇ ਹੋ।" + +#: ../data/tips/gimp-tips.xml.in.h:11 +msgid "" +"If some of your scanned photos do not look colorful enough, you can easily " +"improve their tonal range with the "Auto" button in the Levels " +"tool (Colors→Levels). If there are any color casts, you can correct them " +"with the Curves tool (Colors→Curves)." +msgstr "" +"ਜੇ ਤੁਹਾਡੀਆਂ ਸਕੈਨ ਕੀਤੀਆਂ ਤਸਵੀਰਾਂ ਠੀਕ ਤਰਾਂ ਰੰਗਦਾਰ ਨਹੀਂ ਦਿਸਦੀਆਂ,ਤੁਸੀਂ ਲੈਵਲ ਟੂਲ (ਰੰਗ→ਲੈਵਲ) ਵਿੱਚ " +""ਆਟੋ" ਸਵਿੱਚ ਨਾਲ ਓਹਨਾਂ ਦੇ ਰੰਗ ਦੀ ਗਹਿਰਾਈ ਨੂੰ ਸੁਧਾਰ " +"ਸਕਦੇ ਹੋ। ਜੇ ਉਥੇ ਕੋਈ ਰੰਗ ਬਣਦਾ ਹੈ,ਤੁਸੀਂ ਉਸਨੂੰ ਕਰਵ ਟੂਲ (ਰੰਗ→ਕਰਵ) ਨਾਲ " +"ਠੀਕ ਕਰ ਸਕਦੇ ਹੋ।" + +#: ../data/tips/gimp-tips.xml.in.h:12 +msgid "" +"If you stroke a path (Edit→Stroke Path), the paint tools can be used with " +"their current settings. You can use the Paintbrush in gradient mode or even " +"the Eraser or the Smudge tool." +msgstr "" +"ਜੇ ਤੁਸੀ ਮਾਰਗ ਸਟਰੋਕ (ਸੋਧ→ਚੋਣ ਸਟਰੋਕ) ਕਰਦੇ ਹੋ ਤਾਂ ਰੰਗਤ ਟੂਲ ਮੌਜੂਦ ਸਥਿਤੀਆਂ ਅਨੁਸਾਰ ਵਰਤੇ ਜਾ ਸਕਦੇ " +"ਹਨ।ਤੁਸੀਂ ਰਬੜ, Smudge ਟੂਲ ਅਤੇ gradient ਰੂਪ ਵਿਚ ਪੇਂਟ ਬੁਰਸ਼ ਵੀ ਵਰਤ ਸਕਦੇ ਹੋ।" + +#: ../data/tips/gimp-tips.xml.in.h:13 +msgid "" +"If your screen is too cluttered, you can press <tt>Tab</tt> in an image " +"window to toggle the visibility of the toolbox and other dialogs." +msgstr "" +"ਜੇ ਤੁਹਾਡੀ ਸਕਰੀਨ ਬਹੁਤੀ ਬੇਤਰਤੀਬੀ ਹੈ ਤਾਂ ਚਿੱਤਰ ਡਾਈਲਾਗ ਵਿਚ ਟੂਲ-ਬਾਕਸ ਅਤੇ ਹੋਰ ਡਾਈਲਾਗ ਢੱਕਣ ਜਾਂ " +"ਦਿਖਾਉਣ ਵਾਸਤੇ ਤੁਸੀਂ ਇੱਕ ਚਿੱਤਰ ਵਿੰਡੋ ਵਿੱਚ ਜਿਆਦਾ ਵਾਰ <tt>Tab</tt> ਦਬਾ ਸਕਦੇ ਹੋ।" + +#: ../data/tips/gimp-tips.xml.in.h:14 +msgid "" +"Most plug-ins work on the current layer of the current image. In some cases, " +"you will have to merge all layers (Image→Flatten Image) if you want the plug-" +"in to work on the whole image." +msgstr "" +"ਬਹੁਤੀਆਂ ਪਲੱਗਇਨ ਮੌਜੂਦਾ ਚਿੱਤਰ ਦੀ ਮੌਜੂਦਾ ਪਰਤ ਉੱਤੇ ਹੀ ਕੰਮ ਕਰਦੀਆਂ ਹਨ। ਕੁਝ ਹਾਲਤਾਂ ਵਿਚ ਤੁਹਾਨੂੰ " +"ਸਭ ਲੇਅਰਾਂ (ਚਿੱਤਰ→ਚਿੱਤਰ ਸਮਤਲ) ਨੂੰ ਸ਼ਾਮਿਲ ਕਰਨਾ ਪਵੇਗਾ, ਜੇ ਤੁਸੀਂ ਪਲੱਗਇਨ ਨੂੰ ਪੂਰੇ ਚਿੱਤਰ ਤੇ ਕੰਮ " +"ਕਰਵਾਉਣਾ ਚਾਹੁੰਦੇ ਹੋ।" + +#: ../data/tips/gimp-tips.xml.in.h:15 +msgid "" +"Not all effects can be applied to all kinds of images. This is indicated by " +"a grayed-out menu-entry. You may need to change the image mode to RGB " +"(Image→Mode→RGB), add an alpha-channel (Layer→Transparency→Add Alpha " +"Channel) or flatten it (Image→Flatten Image)." +msgstr "" +"ਸਾਰੇ ਪ੍ਰਭਾਵ ਸਾਰੀਆਂ ਕਿਸਮਾਂ ਦੇ ਚਿੱਤਰਾਂ ਤੇ ਲਾਗੂ ਨਹੀਂ ਕੀਤੇ ਜਾ ਸਕਦੇ। ਇਹ ਸੂਚੀ ਵਿਚਲੇ ਫਿੱਕੇ ਇੰਦਰਾਜ਼ ਤੋਂ " +"ਪਤਾ ਚਲਦਾ ਹੈ। ਤੁਸੀਂ ਚਿੱਤਰ ਰੂਪ ਨੂੰ RGB ਬਦਲ ਸਕਦੇ ਹੋ (ਚਿੱਤਰ→ਮੋਡ→RGB), ਇਕ ਅਲ਼ਫਾ ਚੈਨਲ" +"(ਲੇਅਰਾਂ→ਟਰਾਂਸਪਰੇਸੀ→ਅਲਫ਼ਾ ਚੈਨਲ ਸ਼ਾਮਲ) ਸ਼ਾਮਲ ਕਰੋ ਜਾਂ ਸਮਤਲ (ਚਿੱਤਰ→ਚਿੱਤਰ ਸਮਤਲ) ਕਰੋ।" + +#: ../data/tips/gimp-tips.xml.in.h:16 +msgid "" +"Pressing and holding the <tt>Shift</tt> key before making a selection allows " +"you to add to the current selection instead of replacing it. Using <tt>Ctrl</" +"tt> before making a selection subtracts from the current one." +msgstr "" +"ਚੋਣ ਕਰਨ ਤੋਂ ਪਹਿਲਾਂ <tt>Shift</tt> ਸਵਿੱਚ ਦਬਾਅ ਕੇ ਪਕੜ ਨਾ ,ਮੌਜੂਦ ਚੇਣ ਨੂੰ ਬਾਹਰ ਕਰਨ ਦੀ ਥਾਂ," +"ਜਮਾਂ ਕਰਨ ਦੀ ਇਜਾਜਤ ਦਿੰਦਾ ਹੈ। ਚੋਣ ਕਰਨ ਤੋਂ ਪਹਿਲਾਂ <tt>Ctrl</tt> ਵਰਤਣ ਨਾਲ ਮੌਜੂਦ ਚੋਂ ਇਕ " +"ਘਟਾਉਂਦਾ ਹੈ।" + +#: ../data/tips/gimp-tips.xml.in.h:17 +msgid "" +"When you save an image to work on it again later, try using XCF, GIMP's " +"native file format (use the file extension <tt>.xcf</tt>). This preserves " +"the layers and every aspect of your work-in-progress. Once a project is " +"completed, you can save it as JPEG, PNG, GIF, ..." +msgstr "" +"ਜਦੋਂ ਤੁਸੀਂ ਇਕ ਚਿੱਤਰ ਨੂੰ ਬਾਅਦ ਵਿਚ ਕੰਮ ਕਰਨ ਵਾਸਤੇ ਸੰਭਾਲਦੇ ਹੋ ਤਾਂ ਜੈਮਪ ਮੂਲ ਫਾਇਲ ਫਾਰਮੈਟ, XCF ਵਰਤਣ ਦੀ " +"ਕੋਸ਼ਿਸ਼ ਕਰੋ (ਫਾਇਲ ਇਕਸਟੈਨਸ਼ਨ <tt>.xcf</tt> ਵਰਤੋਂ)। ਇਹ ਲੇਅਰਾਂ ਅਤੇ ਹਰੇਕ ਤਰਾਂ ਦੇ ਜਾਰੀ ਕੰਮ ਨੂੰ " +"ਬਰਕਰਾਰ ਰੱਖਦੀ ਹੈ। ਜਦ ਇਕ ਵਾਰ ਪ੍ਰੋਜੈਕਟ ਪੂਰਾ ਹੋ ਜਾਵੇ, ਤੁਸੀਂ ਇਸ ਨੂੰ JPEG, PNG, GIF,... ਦੀ ਤਰਾਂ " +"ਸੰਭਾਲ ਸਕਦੇ ਹੋ।" + +#: ../data/tips/gimp-tips.xml.in.h:18 +msgid "" +"You can adjust or move a selection by using <tt>Alt</tt>-drag. If this makes " +"the window move, your window manager uses the <tt>Alt</tt> key already. Most " +"window managers can be configured to ignore the <tt>Alt</tt> key or to use " +"the <tt>Super</tt> key (or \"Windows logo\") instead." +msgstr "" +"ਤੁਸੀਂ <tt>Alt</tt>-drag ਰਾਹੀਂ ਚੋਣ ਨੂੰ ਤਰਤੀਬ ਅਤੇ ਬਦਲ ਸਕਦੇ ਹੋ। ਜੇ ਇਹ ਵਿੰਡੋ ਨੂੰ ਹਿਲਾਂਉਦੀ ਹੈ, " +"ਤੁਹਾਡਾ ਵਿੰਡੋ ਮੈਨੇਜਰ ਪਹਿਲਾਂ ਹੀ <tt>Alt</tt> ਸਵਿੱਚ ਵਰਤਦਾ ਹੈ। ਬਹੁਤ ਵਿੰਡੋ ਮੈਨੇਜਰਾਂ ਨੂੰ " +" <tt>Alt</tt> ਸਵਿੱਚ ਨੂੰ ਅਣਡਿੱਠਾ ਕਰਨ ਜਾਂ <tt>Super</tt> ਸਵਿੱਚ (ਜਾਂ \"ਵਿੰਡੋ ਲੋਗੋ\") ਨੂੰ ਵਰਤਣ ਲਈ " +"ਸੰਰਚਿਤ ਕੀਤਾ ਜਾ ਸਕਦਾ ਹੈ" + +#: ../data/tips/gimp-tips.xml.in.h:19 +msgid "" +"You can create and edit complex selections using the Path tool. The Paths " +"dialog allows you to work on multiple paths and to convert them to " +"selections." +msgstr "" +"ਤੁਸੀਂ ਪਾਥ ਟੂਲ ਵਰਤ ਕੇ ਔਖੀਆਂ ਚੁਣੌਤੀਆਂ ਬਣਾ ਅਤੇ ਬਦਲ ਸਕਦੇ ਹੋ। ਪਾਥ ਡਾਈਲਾਗ ਤੁਹਾਨੂੰ ਬਹੁਤੇ ਪਾਥ ਉੱਤੇ ਕੰਮ " +"ਕਰਨ ਅਤੇ ਇਹਨਾਂ ਨੂੰ ਚੁਣੌਤੀਆਂ ਵਿੱਚ ਬਦਲਣ ਦੀ ਇਜ਼ਾਜਤ ਦਿੰਦੀ ਹੈ।" + +#: ../data/tips/gimp-tips.xml.in.h:20 +msgid "" +"You can drag a layer from the Layers dialog and drop it onto the toolbox. " +"This will create a new image containing only that layer." +msgstr "" +"ਤੁਸੀਂ ਲੇਅਰ ਡਾਈਲਾਗ ਵਿਚੋਂ ਇਕ ਲੇਅਰ ਖਿੱਚ ਕੇ ਟੂਲ ਡਬੇ ਵਿਚ ਛੱਡ ਸਕਦੇ ਹੋ। ਇਸ ਨਾਲ ਸਿਰਫ ਉਸ ਲੇਅਰ ਵਾਲਾ " +"ਇਕ ਨਵਾਂ ਚਿੱਤਰ ਬਣੇਗਾ।" + +#: ../data/tips/gimp-tips.xml.in.h:21 +msgid "" +"You can drag and drop many things in GIMP. For example, dragging a color " +"from the toolbox or from a color palette and dropping it into an image will " +"fill the current selection with that color." +msgstr "" +"ਤੁਸੀਂ ਜੈਮਪ ਵਿਚ ਇਕ ਤੋਂ ਜਿਆਦਾ ਚੀਜਾਂ ਖਿੱਚ ਅਤੇ ਛੱਡ ਸਕਦੇ ਹੋ। ਉਦਾਹਰਣ ਵਾਸਤੇ, ਟੂਲ ਡੱਬੇ ਜਾਂ ਪੈਲਅਟ ਵਿਚੋਂ " +"ਰੰਗ ਖਿੱਚਣਾ ਅਤੇ ਚਿੱਤਰ ਉੱਤੇ ਛੱਡਣ ਨਾਲ ਮੌਜੂਦ ਚਿੱਤਰ ਰੰਗੀਨ ਹੋ ਜਾਵੇਗਾ ਜਾਂ ਉਸ ਰੰਗ ਦੀ ਚੋਣ ਨਾਲ।" + +#: ../data/tips/gimp-tips.xml.in.h:22 +msgid "" +"You can draw simple squares or circles using Edit→Stroke Selection. It " +"strokes the edge of your current selection. More complex shapes can be drawn " +"using the Path tool or with Filters→Render→Gfig." +msgstr "" +"ਤੁਸੀਂ ਸੋਧ→ਸਟਰੋਕ ਚੋਣ ਵਰਤ ਕੇ ਸਾਧਾਰਣ ਵਰਗ ਜਾਂ ਚੱਕਰ ਉਲੀਕ ਸਕਦੇ ਹੋ। ਇਹ ਤੁਹਾਡੀ ਮੌਜੂਦ ਚੋਣ ਦੇ ਕਿਨਾਰੇ ਨੂੰ " +"ਸਟਰੋਕ ਕਰਦੀ ਹੈ। ਪਾਥ ਟੂਲ ਜਾਂ ਫਿਲਟਰ→ਰੈਂਡਰ→Gfig ਵਰਤ ਕੇ ਜਿਆਦਾ ਔਖੀਆਂ ਸ਼ਕਲਾਂ ਵੀ ਉਲੀਕੀਆਂ ਜਾ " +"ਸਕਦੀਆਂ ਹਨ।" + +#: ../data/tips/gimp-tips.xml.in.h:23 +msgid "" +"You can get context-sensitive help for most of GIMP's features by pressing " +"the F1 key at any time. This also works inside the menus." +msgstr "" +"ਕਦੀ ਵੀ ਸਵਿੱਚ F1 ਦਬਾ ਕੇ ਤੁਸੀਂ GIMP ਦੀਆਂ ਜਿਆਦਾਤਰ ਵਿਸ਼ੇਸ਼ਤਾਵਾਂ ਵਾਸਤੇ ਮੱਦਦ ਸੰਖੇਪ ਪ੍ਰਾਪਤ ਕਰ ਸਕਦੇ " +"ਹੋ। ਇਹ ਮੇਨੂ ਵਿੱਚ ਵੀ ਕੰਮ ਕਰਦਾ ਹੈ।" + +#: ../data/tips/gimp-tips.xml.in.h:24 +msgid "" +"You can perform many layer operations by right-clicking on the text label of " +"a layer in the Layers dialog." +msgstr "" +"ਪਰਤ ਡਾਈਲਾਗ ਵਿਚ ਪਰਤ ਦੇ ਲੇਬਲ ਮੂਲ ਉੱਤੇ ਰਾਈਟ ਕਲਿੱਕ ਕਰਕੇ ਤੁਸੀਂ ਜਿਆਦਾ ਲੇਅਰ ਓਪਰੇਸ਼ਨ ਲਾਗੂ ਕਰ ਸਕਦੇ " +"ਹੋ।" + +#: ../data/tips/gimp-tips.xml.in.h:25 +msgid "" +"You can save a selection to a channel (Select→Save to Channel) and then " +"modify this channel with any paint tools. Using the buttons in the Channels " +"dialog, you can toggle the visibility of this new channel or convert it to a " +"selection." +msgstr "" +"ਤੁਸੀਂ ਚੈਨਲ ਦੀ ਚੋਣ ਸਾਂਭ ਸਕਦੇ ਹੋ (ਚੋਣ→ਚੈਨਲ ਵਿੱਚ ਸੰਭਾਲੋ) ਅਤੇ ਫਿਰ ਕਿਸੇ ਪੇਂਟ ਟੂਲ ਨਾਲ ਇਹ " +"ਚੈਨਲ ਬਦਲੋ। ਚੈਨਲ ਡਾਈਲਾਗ ਦੇ ਬਟਨ ਵਰਤ ਕੇ ਤੁਸੀਂ ਨਵੇਂ ਚੈਨਲ ਦੀ ਦਿੱਖ ਬਦਲ ਸਕਦੇ ਹੋ ਜਾਂ ਇਸ ਨੂੰ ਚੋਣ ਵਿਚ " +"ਬਦਲ ਸਕਦੇ ਹੋ।" + +#: ../data/tips/gimp-tips.xml.in.h:26 +msgid "" +"You can use <tt>Ctrl</tt>-<tt>Tab</tt> to cycle through all layers in an " +"image (if your window manager doesn't trap those keys...)." +msgstr "" +"ਚਿੱਤਰ ਦੀਆਂ ਲੇਅਰ ਦਾ ਚੱਕਰ ਲਾਉਣ ਵਾਸਤੇ ਤੁਸੀਂ <tt>Ctrl</tt>-<tt>Tab</tt> ਵਰਤ ਸਕਦੇ ਹੋ। (ਜੇ " +"ਤੁਹਾਡਾ ਵਿੰਡੋ ਮੈਨੇਜਰ ਇਹਨਾਂ ਸਵਿੱਚਾਂ ਨੂੰ ਇਸਤੇਮਾਲ ਨਾ ਕਰੇ...)" + +#: ../data/tips/gimp-tips.xml.in.h:27 +msgid "" +"You can use the middle mouse button to pan around the image (or optionally " +"hold <tt>Spacebar</tt> while you move the mouse)." +msgstr "" +"ਤੁਸੀਂ ਮਿਡਲ ਮਾਊਂਸ ਬਟਨ ਨੂੰ ਚਿੱਤਰ ਦੁਆਲੇ ਪੈਨ ਲਈ ਵਰਤ ਸਕਦੇ ਹੋ (ਜਾਂ ਚੋਣਵੇ ਰੂਪ ਵਿੱਚ ਆਪਣੇ ਮਾਊਂਸ ਨੂੰ " +"ਹਿਲਾਉਣ ਦੌਰਾਨ <tt>ਸਪੇਸਬਾਰ (spacebar)</tt> ਨੂੰ ਫੜ ਕੇ ਰੱਖੋ)।" + +#: ../data/tips/gimp-tips.xml.in.h:28 +msgid "" +"You can use the paint tools to change the selection. Click on the "" +"Quick Mask" button at the bottom left of an image window. Change your " +"selection by painting in the image and click on the button again to convert " +"it back to a normal selection." +msgstr "" +"ਚੋਣ ਨੂੰ ਬਦਲਣ ਲਈ ਤੁਸੀਂ ਰੰਗਤ ਟੂਲ ਵਰਤ ਸਕਦੇ ਹੋ। ਚਿੱਤਰ ਡਾਈਲਾਗ ਦੇ ਹੇਠਾਂ ਖੱਬੇ "ਤੁਰੰਤ ਮਾਸਕ" " +"ਬਟਨ ਕਲਿੱਕ ਕਰੋ। ਚਿੱਤਰ ਨੂੰ ਰੰਗ ਕਰਕੇ ਆਪਣੀ ਚੋਣ ਬਦਲੋ ਅਤੇ ਇਸ ਨੂੰ ਸਧਾਰਣ ਚੋਣ ਵਿਚ ਬਦਲਣ ਵਾਸਤੇ ਮੁੜ ਬਟਨ " +"ਕਲਿੱਕ ਕਰੋ।" + +#~ msgid "<big>Welcome to the GNU Image Manipulation Program!</big>" +#~ msgstr "<big> ਜੈਮਪ (ਗਨੂ ਇਮੇਜ਼ ਮੈਨੂਪੂਲੇਸ਼ਨ ਪਰੋਗਰਾਮ) ਵਲੋਂ ਜੀ ਆਇਆਂ ਨੂੰ!</big>" + +#~ msgid "" +#~ "GIMP allows you to undo most changes to the image, so feel free to " +#~ "experiment." +#~ msgstr "" +#~ "ਜੈਮਪ ਤੁਹਾਨੂੰ ਚਿੱਤਰ ਵਿੱਚ ਲੱਗਭਗ ਸਭ ਤਬਦੀਲੀਆਂ ਵਾਪਿਸ ਕਰਨ ਲਈ ਸਹਾਇਕ ਹੈ, ਇਸ ਕਰਕੇ ਤਜਰਬੇ ਕਰਨੇ " +#~ "ਜਾਰੀ ਰੱਖੋ।" + +#~ msgid "" +#~ "To create a circle-shaped selection, hold <tt>Shift</tt> while doing an " +#~ "ellipse select. To place a circle precisely, drag horizontal and vertical " +#~ "guides tangent to the circle you want to select, place your cursor at the " +#~ "intersection of the guides, and the resulting selection will just touch " +#~ "the guides." +#~ msgstr "" +#~ "ਸੰਪੂਰਣ ਚੱਕਰ ਬਨਾਉਣ ਵਾਸਤੇ,ਜਦੋਂ ਅੰਡਾਕਾਰ ਚੋਣ ਉਪਰ ਕੰਮ ਕਰਦੇ ਸਮੇਂ <tt>Shift</tt> ਪਕੜੋ। ਚੱਕਰ ਨੂੰ " +#~ "ਠੀਕ ਤਰਾਂ ਸਥਾਪਿਤ ਕਰਨ ਲਈ ਇਸ ਉਪਰ ਕਿਸੇ ਇਕ ਬਿੰਦੂ ਨੂੰ ਛੂਹਣ ਵਾਲੀਆਂ ਸਮਤਲ ਅਤੇ ਖੜਵੀਆਂ ਲਾਈਨਾਂ " +#~ "ਖਿਚੋ। ਲਾਈਨਾਂ ਦੇ ਕੱਟ ਬਿੰਦੂ ਉਪਰ ਆਪਣਾ ਕਰਸਰ ਰਖੋ ਅਤੋ ਅੰਤਲੀ ਚੋਣ ਸਿਰਫ ਲਾਈਨਾਂ ਨੂੰ ਛੂਹੇਗੀ।" + |