# translation of gimp-tips.HEAD.pa.po to Punjabi # Copyright (C) 2004 THE gimp-tips.HEAD'S COPYRIGHT HOLDER # This file is distributed under the same license as the gimp-tips.HEAD package. # # # Amanpreet Singh Alam , 2004. # ASB , 2007. # Amanpreet Singh Alam , 2008. msgid "" msgstr "" "Project-Id-Version: gimp-tips.HEAD.pa\n" "Report-Msgid-Bugs-To: https://gitlab.gnome.org/GNOME/gimp/issues\n" "POT-Creation-Date: 2008-09-05 07:31+0000\n" "PO-Revision-Date: 2008-10-07 06:31+0000\n" "Last-Translator: Amanpreet Singh Alam \n" "Language-Team: Punjabi/Panjabi \n" "Language: pa\n" "MIME-Version: 1.0\n" "Content-Type: text/plain; charset=UTF-8\n" "Content-Transfer-Encoding: 8bit\n" "X-Generator: LoKalize 0.2\n" "Plural-Forms: nplurals=2; plural=n != 1;\n" "\n" #: ../data/tips/gimp-tips.xml.in.h:1 msgid "" "Ctrl-click with the Bucket Fill tool to have it use the background " "color instead of the foreground color. Similarly, Ctrl-clicking " "with the eyedropper tool sets the background color instead of the foreground " "color." msgstr "" #: ../data/tips/gimp-tips.xml.in.h:2 msgid "" "Ctrl-clicking on the layer mask's preview in the Layers dialog " "toggles the effect of the layer mask. Alt-clicking on the layer " "mask's preview in the Layers dialog toggles viewing the mask directly." msgstr "" #: ../data/tips/gimp-tips.xml.in.h:3 msgid "" "Ctrl-drag with the Rotate tool will constrain the rotation to 15 " "degree angles." msgstr "ਘੁੰਮਾਉਣ ਵਾਲਾ ਟੂਲ Ctrl-ਖਿੱਚ ਨਾਲ 15 ਡਿਗਰੀ ਦੇ ਕੋਣ ਉੱਤੇ ਘੁੰਮਾਵੇਗਾ।" #: ../data/tips/gimp-tips.xml.in.h:4 msgid "" "Shift-click on the eye icon in the Layers dialog to hide all layers " "but that one. Shift-click again to show all layers." msgstr "" "ਸਭ ਲੇਅਰਾਂ ਢਕਣ ਵਾਸਤੇ, ਪਰ ਉਸ ਇਕ ਵਾਸਤੇ ਪਰਤ ਡਾਈਲਾਗ ਵਿਚ ਅੱਖ ਚਿੱਤਰ ਉੱਤੇ Shift -" "ਕਲਿਕ ਕਰੋ ਸਭ ਲੇਅਰਾਂ ਦਿਖਾਉਣ ਲਈ ਮੁੜ Shift-ਕਲਿੱਕ ਕਰੋ।" #: ../data/tips/gimp-tips.xml.in.h:5 msgid "" "A floating selection must be anchored to a new layer or to the last active " "layer before doing other operations on the image. Click on the "New " "Layer" or the "Anchor Layer" button in the Layers dialog, or " "use the menus to do the same." msgstr "" "ਚਿੱਤਰ ਤੇ ਕੋਈ ਹੋਰ ਕਾਰਵਾਈ ਕਰਨ ਤੋਂ ਪਹਿਲਾਂ, ਨਵੀਂ ਪਰਤ ਉੱਤੇ ਜਾਂ ਪਿਛਲੀ ਐਕਟਿਵ ਪਰਤ ਤੇ ਚਾਲੂ ਚੋਣ " "anchored ਹੋਣੀ ਚਾਹੀਦੀ ਹੈ। ਪਰਤ ਡਾਈਲਾਗ ਵਿਚ "ਨਵੀਂ ਪਰਤ" ਜਾਂ "ਲੇਅਰ ਬਟਨ " "ਐਂਕਰ" ਕਲਿੱਕ ਕਰੋ ਜਾਂ ਅਜਿਹਾ ਸੂਚੀ ਵਰਤ ਕੇ ਕਰ ਸਕਦੇ ਹੋ।" #: ../data/tips/gimp-tips.xml.in.h:6 #, fuzzy msgid "" "After you enabled "Dynamic Keyboard Shortcuts" in the Preferences " "dialog, you can reassign shortcut keys. Do so by bringing up the menu, " "selecting a menu item, and pressing the desired key combination. If "" "Save Keyboard Shortcuts" is enabled, the key bindings are saved when " "you exit GIMP. You should probably disable "Dynamic Keyboard " "Shortcuts" afterwards, to prevent accidentally assigning/reassigning " "shortcuts." msgstr "" "ਅਧਿਕਾਰ ਡਾਈਲਾਗ ਵਿਚ "Dynamic Keyboard Shortcuts" ਯੋਗ ਕਰਨ ਤੋਂ ਬਾਅਦ ਤੁਸੀਂ " "ਸਵਿੱਚ shortcut ਮੁੜ ਸੌਂਪ ਸਕਦੇ ਹੋ। ਅਜਿਹਾ ਕਰਨ ਲਈ ਇਕ ਸੂਚੀ ਲਓ,ਆਈਟਮ ਚੁਣੋ ਅਤੇ ਸਹਿਯੋਗੀ ਸਵਿੱਚਾਂ " "ਦਬਾਓ।ਜੇ "Save Keyboard Shortcuts" ਯੋਗ ਹੈ ਤਾਂ ਜੈਮਪ ਤੋਂ ਬਾਹਰ ਆਉਣ ਤੇ ਸਵਿੱਚਾਂ ਦਾ " "ਸਹਿਯੋਗ ਸੰਭਾਲਿਆ ਜਾਵੇਗਾ।" #: ../data/tips/gimp-tips.xml.in.h:7 msgid "" "Click and drag on a ruler to place a guide on an image. All dragged " "selections will snap to the guides. You can remove guides by dragging them " "off the image with the Move tool." msgstr "" "ਚਿੱਤਰ ਉੱਤੇ ਸਹਾਇਕ ਸਥਾਪਿਤ ਕਰਨ ਲਈ ਪੈਮਾਨੇ ਨੂੰ ਕਲਿੱਕ ਕਰੋ ਤੇ ਖਿੱਚੋ।ਸਾਰੀਆਂ ਖਿਚੀਆਂ ਚੋਣਾਂ ਸਹਾਇਕ ਵਿੱਚ " "ਸ਼ਾਮਿਲ ਹੋ ਜਾਣਗੀਆਂ।ਤੁਸੀਂ Move ਟੂਲ ਨਾਲ ਚਿੱਤਰ ਵਿਚੋਂ ਬਾਹਰ ਖਿੱਚ ਕੇ ਸਹਾਇਕ ਨੂੰ ਹਟਾ ਸਕਦੇ ਹੋ।" #: ../data/tips/gimp-tips.xml.in.h:8 msgid "" "GIMP supports gzip compression on the fly. Just add .gz (or ." "bz2, if you have bzip2 installed) to the filename and your image will " "be saved compressed. Of course loading compressed images works too." msgstr "" "ਜੈਮਪ ਤੁਰੰਤ gzip ਕੰਪਰੈੱਸ ਲਈ ਸਹਾਇਕ ਹੈ। ਫਾਇਲ ਨਾਂ ਦੇ ਬਾਅਦ ਕੇਵਲ .gz (ਜਾਂ .bz2, ਜੇ bzip2 ਚਾਹੁੰਦੇ ਹੋ) ਦਿਓ ਅਤੇ ਤੁਹਾਡਾ ਚਿੱਤਰ ਕੰਪਰੈੱਸ ਕਰਕੇ ਸੰਭਾਲਿਆ ਜਾਵੇਗਾ। ਬੇਸ਼ੱਕ ਕੰਪਰੈੱਸ ਕੀਤੇ " "ਚਿੱਤਰ ਲੋਡ ਵੀ ਕੀਤੇ ਜਾ ਸਕਦੇ ਹਨ।" #: ../data/tips/gimp-tips.xml.in.h:9 msgid "" "GIMP uses layers to let you organize your image. Think of them as a stack of " "slides or filters, such that looking through them you see a composite of " "their contents." msgstr "" "ਤੁਹਾਡਾ ਚਿੱਤਰ ਤਿਆਰ ਕਰਨ ਵਾਸਤੇ ਜੈਮਪ ਲੇਅਰਾਂ ਵਰਤਦਾ ਹੈ।ਉਹਨਾਂ ਨੂੰ ਸਲਾਈਡਾਂ ਅਤੇ ਫਿਲਟਰਾਂ ਦਾ ਢੇਰ " "ਸੋਚਣਾ ,ਇਸ ਤਰਾਂ ਕਿ ਦੇਖਣ ਉਪਰੰਤ ਉਹ ਆਪਣੇ ਅੰਸ਼ਾਂ ਦਾ ਸਮੂਹ ਲਗਦੇ ਹਨ।" #: ../data/tips/gimp-tips.xml.in.h:10 msgid "" "If a layer's name in the Layers dialog is displayed in bold, this " "layer doesn't have an alpha-channel. You can add an alpha-channel using " "Layer→Transparency→Add Alpha Channel." msgstr "" "ਜੇ ਲੇਅਰ ਡਾਈਲਾਗ ਲੇਅਰ ਦਾ ਨਾਂ ਗੂੜੇ ਅੱਖਰਾਂ ਵਿੱਚ ਹੋਇਆ ਤਾਂ ਇਸ ਪਰਤ ਐਲਫਾ-ਚੈਨਲ ਵਿੱਚ ਨਹੀਂ " "ਹੋਵੇਗੀ। ਤੁਸੀਂ ਇਸ ਵਿੱਚ ਲੇਅਰ→ਟਰਾਂਸਪਰੇਸੀ→ਐਲਫ਼ਾ ਚੈਨਲ ਸ਼ਾਮਲ ਨਾਲ ਸ਼ਾਮਲ ਕਰ ਸਕਦੇ ਹੋ।" #: ../data/tips/gimp-tips.xml.in.h:11 msgid "" "If some of your scanned photos do not look colorful enough, you can easily " "improve their tonal range with the "Auto" button in the Levels " "tool (Colors→Levels). If there are any color casts, you can correct them " "with the Curves tool (Colors→Curves)." msgstr "" "ਜੇ ਤੁਹਾਡੀਆਂ ਸਕੈਨ ਕੀਤੀਆਂ ਤਸਵੀਰਾਂ ਠੀਕ ਤਰਾਂ ਰੰਗਦਾਰ ਨਹੀਂ ਦਿਸਦੀਆਂ,ਤੁਸੀਂ ਲੈਵਲ ਟੂਲ (ਰੰਗ→ਲੈਵਲ) ਵਿੱਚ " ""ਆਟੋ" ਸਵਿੱਚ ਨਾਲ ਓਹਨਾਂ ਦੇ ਰੰਗ ਦੀ ਗਹਿਰਾਈ ਨੂੰ ਸੁਧਾਰ " "ਸਕਦੇ ਹੋ। ਜੇ ਉਥੇ ਕੋਈ ਰੰਗ ਬਣਦਾ ਹੈ,ਤੁਸੀਂ ਉਸਨੂੰ ਕਰਵ ਟੂਲ (ਰੰਗ→ਕਰਵ) ਨਾਲ " "ਠੀਕ ਕਰ ਸਕਦੇ ਹੋ।" #: ../data/tips/gimp-tips.xml.in.h:12 msgid "" "If you stroke a path (Edit→Stroke Path), the paint tools can be used with " "their current settings. You can use the Paintbrush in gradient mode or even " "the Eraser or the Smudge tool." msgstr "" "ਜੇ ਤੁਸੀ ਮਾਰਗ ਸਟਰੋਕ (ਸੋਧ→ਚੋਣ ਸਟਰੋਕ) ਕਰਦੇ ਹੋ ਤਾਂ ਰੰਗਤ ਟੂਲ ਮੌਜੂਦ ਸਥਿਤੀਆਂ ਅਨੁਸਾਰ ਵਰਤੇ ਜਾ ਸਕਦੇ " "ਹਨ।ਤੁਸੀਂ ਰਬੜ, Smudge ਟੂਲ ਅਤੇ gradient ਰੂਪ ਵਿਚ ਪੇਂਟ ਬੁਰਸ਼ ਵੀ ਵਰਤ ਸਕਦੇ ਹੋ।" #: ../data/tips/gimp-tips.xml.in.h:13 msgid "" "If your screen is too cluttered, you can press Tab in an image " "window to toggle the visibility of the toolbox and other dialogs." msgstr "" "ਜੇ ਤੁਹਾਡੀ ਸਕਰੀਨ ਬਹੁਤੀ ਬੇਤਰਤੀਬੀ ਹੈ ਤਾਂ ਚਿੱਤਰ ਡਾਈਲਾਗ ਵਿਚ ਟੂਲ-ਬਾਕਸ ਅਤੇ ਹੋਰ ਡਾਈਲਾਗ ਢੱਕਣ ਜਾਂ " "ਦਿਖਾਉਣ ਵਾਸਤੇ ਤੁਸੀਂ ਇੱਕ ਚਿੱਤਰ ਵਿੰਡੋ ਵਿੱਚ ਜਿਆਦਾ ਵਾਰ Tab ਦਬਾ ਸਕਦੇ ਹੋ।" #: ../data/tips/gimp-tips.xml.in.h:14 msgid "" "Most plug-ins work on the current layer of the current image. In some cases, " "you will have to merge all layers (Image→Flatten Image) if you want the plug-" "in to work on the whole image." msgstr "" "ਬਹੁਤੀਆਂ ਪਲੱਗਇਨ ਮੌਜੂਦਾ ਚਿੱਤਰ ਦੀ ਮੌਜੂਦਾ ਪਰਤ ਉੱਤੇ ਹੀ ਕੰਮ ਕਰਦੀਆਂ ਹਨ। ਕੁਝ ਹਾਲਤਾਂ ਵਿਚ ਤੁਹਾਨੂੰ " "ਸਭ ਲੇਅਰਾਂ (ਚਿੱਤਰ→ਚਿੱਤਰ ਸਮਤਲ) ਨੂੰ ਸ਼ਾਮਿਲ ਕਰਨਾ ਪਵੇਗਾ, ਜੇ ਤੁਸੀਂ ਪਲੱਗਇਨ ਨੂੰ ਪੂਰੇ ਚਿੱਤਰ ਤੇ ਕੰਮ " "ਕਰਵਾਉਣਾ ਚਾਹੁੰਦੇ ਹੋ।" #: ../data/tips/gimp-tips.xml.in.h:15 msgid "" "Not all effects can be applied to all kinds of images. This is indicated by " "a grayed-out menu-entry. You may need to change the image mode to RGB " "(Image→Mode→RGB), add an alpha-channel (Layer→Transparency→Add Alpha " "Channel) or flatten it (Image→Flatten Image)." msgstr "" "ਸਾਰੇ ਪ੍ਰਭਾਵ ਸਾਰੀਆਂ ਕਿਸਮਾਂ ਦੇ ਚਿੱਤਰਾਂ ਤੇ ਲਾਗੂ ਨਹੀਂ ਕੀਤੇ ਜਾ ਸਕਦੇ। ਇਹ ਸੂਚੀ ਵਿਚਲੇ ਫਿੱਕੇ ਇੰਦਰਾਜ਼ ਤੋਂ " "ਪਤਾ ਚਲਦਾ ਹੈ। ਤੁਸੀਂ ਚਿੱਤਰ ਰੂਪ ਨੂੰ RGB ਬਦਲ ਸਕਦੇ ਹੋ (ਚਿੱਤਰ→ਮੋਡ→RGB), ਇਕ ਅਲ਼ਫਾ ਚੈਨਲ" "(ਲੇਅਰਾਂ→ਟਰਾਂਸਪਰੇਸੀ→ਅਲਫ਼ਾ ਚੈਨਲ ਸ਼ਾਮਲ) ਸ਼ਾਮਲ ਕਰੋ ਜਾਂ ਸਮਤਲ (ਚਿੱਤਰ→ਚਿੱਤਰ ਸਮਤਲ) ਕਰੋ।" #: ../data/tips/gimp-tips.xml.in.h:16 msgid "" "Pressing and holding the Shift key before making a selection allows " "you to add to the current selection instead of replacing it. Using Ctrl before making a selection subtracts from the current one." msgstr "" "ਚੋਣ ਕਰਨ ਤੋਂ ਪਹਿਲਾਂ Shift ਸਵਿੱਚ ਦਬਾਅ ਕੇ ਪਕੜ ਨਾ ,ਮੌਜੂਦ ਚੇਣ ਨੂੰ ਬਾਹਰ ਕਰਨ ਦੀ ਥਾਂ," "ਜਮਾਂ ਕਰਨ ਦੀ ਇਜਾਜਤ ਦਿੰਦਾ ਹੈ। ਚੋਣ ਕਰਨ ਤੋਂ ਪਹਿਲਾਂ Ctrl ਵਰਤਣ ਨਾਲ ਮੌਜੂਦ ਚੋਂ ਇਕ " "ਘਟਾਉਂਦਾ ਹੈ।" #: ../data/tips/gimp-tips.xml.in.h:17 msgid "" "When you save an image to work on it again later, try using XCF, GIMP's " "native file format (use the file extension .xcf). This preserves " "the layers and every aspect of your work-in-progress. Once a project is " "completed, you can save it as JPEG, PNG, GIF, ..." msgstr "" "ਜਦੋਂ ਤੁਸੀਂ ਇਕ ਚਿੱਤਰ ਨੂੰ ਬਾਅਦ ਵਿਚ ਕੰਮ ਕਰਨ ਵਾਸਤੇ ਸੰਭਾਲਦੇ ਹੋ ਤਾਂ ਜੈਮਪ ਮੂਲ ਫਾਇਲ ਫਾਰਮੈਟ, XCF ਵਰਤਣ ਦੀ " "ਕੋਸ਼ਿਸ਼ ਕਰੋ (ਫਾਇਲ ਇਕਸਟੈਨਸ਼ਨ .xcf ਵਰਤੋਂ)। ਇਹ ਲੇਅਰਾਂ ਅਤੇ ਹਰੇਕ ਤਰਾਂ ਦੇ ਜਾਰੀ ਕੰਮ ਨੂੰ " "ਬਰਕਰਾਰ ਰੱਖਦੀ ਹੈ। ਜਦ ਇਕ ਵਾਰ ਪ੍ਰੋਜੈਕਟ ਪੂਰਾ ਹੋ ਜਾਵੇ, ਤੁਸੀਂ ਇਸ ਨੂੰ JPEG, PNG, GIF,... ਦੀ ਤਰਾਂ " "ਸੰਭਾਲ ਸਕਦੇ ਹੋ।" #: ../data/tips/gimp-tips.xml.in.h:18 msgid "" "You can adjust or move a selection by using Alt-drag. If this makes " "the window move, your window manager uses the Alt key already. Most " "window managers can be configured to ignore the Alt key or to use " "the Super key (or \"Windows logo\") instead." msgstr "" "ਤੁਸੀਂ Alt-drag ਰਾਹੀਂ ਚੋਣ ਨੂੰ ਤਰਤੀਬ ਅਤੇ ਬਦਲ ਸਕਦੇ ਹੋ। ਜੇ ਇਹ ਵਿੰਡੋ ਨੂੰ ਹਿਲਾਂਉਦੀ ਹੈ, " "ਤੁਹਾਡਾ ਵਿੰਡੋ ਮੈਨੇਜਰ ਪਹਿਲਾਂ ਹੀ Alt ਸਵਿੱਚ ਵਰਤਦਾ ਹੈ। ਬਹੁਤ ਵਿੰਡੋ ਮੈਨੇਜਰਾਂ ਨੂੰ " " Alt ਸਵਿੱਚ ਨੂੰ ਅਣਡਿੱਠਾ ਕਰਨ ਜਾਂ Super ਸਵਿੱਚ (ਜਾਂ \"ਵਿੰਡੋ ਲੋਗੋ\") ਨੂੰ ਵਰਤਣ ਲਈ " "ਸੰਰਚਿਤ ਕੀਤਾ ਜਾ ਸਕਦਾ ਹੈ" #: ../data/tips/gimp-tips.xml.in.h:19 msgid "" "You can create and edit complex selections using the Path tool. The Paths " "dialog allows you to work on multiple paths and to convert them to " "selections." msgstr "" "ਤੁਸੀਂ ਪਾਥ ਟੂਲ ਵਰਤ ਕੇ ਔਖੀਆਂ ਚੁਣੌਤੀਆਂ ਬਣਾ ਅਤੇ ਬਦਲ ਸਕਦੇ ਹੋ। ਪਾਥ ਡਾਈਲਾਗ ਤੁਹਾਨੂੰ ਬਹੁਤੇ ਪਾਥ ਉੱਤੇ ਕੰਮ " "ਕਰਨ ਅਤੇ ਇਹਨਾਂ ਨੂੰ ਚੁਣੌਤੀਆਂ ਵਿੱਚ ਬਦਲਣ ਦੀ ਇਜ਼ਾਜਤ ਦਿੰਦੀ ਹੈ।" #: ../data/tips/gimp-tips.xml.in.h:20 msgid "" "You can drag a layer from the Layers dialog and drop it onto the toolbox. " "This will create a new image containing only that layer." msgstr "" "ਤੁਸੀਂ ਲੇਅਰ ਡਾਈਲਾਗ ਵਿਚੋਂ ਇਕ ਲੇਅਰ ਖਿੱਚ ਕੇ ਟੂਲ ਡਬੇ ਵਿਚ ਛੱਡ ਸਕਦੇ ਹੋ। ਇਸ ਨਾਲ ਸਿਰਫ ਉਸ ਲੇਅਰ ਵਾਲਾ " "ਇਕ ਨਵਾਂ ਚਿੱਤਰ ਬਣੇਗਾ।" #: ../data/tips/gimp-tips.xml.in.h:21 msgid "" "You can drag and drop many things in GIMP. For example, dragging a color " "from the toolbox or from a color palette and dropping it into an image will " "fill the current selection with that color." msgstr "" "ਤੁਸੀਂ ਜੈਮਪ ਵਿਚ ਇਕ ਤੋਂ ਜਿਆਦਾ ਚੀਜਾਂ ਖਿੱਚ ਅਤੇ ਛੱਡ ਸਕਦੇ ਹੋ। ਉਦਾਹਰਣ ਵਾਸਤੇ, ਟੂਲ ਡੱਬੇ ਜਾਂ ਪੈਲਅਟ ਵਿਚੋਂ " "ਰੰਗ ਖਿੱਚਣਾ ਅਤੇ ਚਿੱਤਰ ਉੱਤੇ ਛੱਡਣ ਨਾਲ ਮੌਜੂਦ ਚਿੱਤਰ ਰੰਗੀਨ ਹੋ ਜਾਵੇਗਾ ਜਾਂ ਉਸ ਰੰਗ ਦੀ ਚੋਣ ਨਾਲ।" #: ../data/tips/gimp-tips.xml.in.h:22 msgid "" "You can draw simple squares or circles using Edit→Stroke Selection. It " "strokes the edge of your current selection. More complex shapes can be drawn " "using the Path tool or with Filters→Render→Gfig." msgstr "" "ਤੁਸੀਂ ਸੋਧ→ਸਟਰੋਕ ਚੋਣ ਵਰਤ ਕੇ ਸਾਧਾਰਣ ਵਰਗ ਜਾਂ ਚੱਕਰ ਉਲੀਕ ਸਕਦੇ ਹੋ। ਇਹ ਤੁਹਾਡੀ ਮੌਜੂਦ ਚੋਣ ਦੇ ਕਿਨਾਰੇ ਨੂੰ " "ਸਟਰੋਕ ਕਰਦੀ ਹੈ। ਪਾਥ ਟੂਲ ਜਾਂ ਫਿਲਟਰ→ਰੈਂਡਰ→Gfig ਵਰਤ ਕੇ ਜਿਆਦਾ ਔਖੀਆਂ ਸ਼ਕਲਾਂ ਵੀ ਉਲੀਕੀਆਂ ਜਾ " "ਸਕਦੀਆਂ ਹਨ।" #: ../data/tips/gimp-tips.xml.in.h:23 msgid "" "You can get context-sensitive help for most of GIMP's features by pressing " "the F1 key at any time. This also works inside the menus." msgstr "" "ਕਦੀ ਵੀ ਸਵਿੱਚ F1 ਦਬਾ ਕੇ ਤੁਸੀਂ GIMP ਦੀਆਂ ਜਿਆਦਾਤਰ ਵਿਸ਼ੇਸ਼ਤਾਵਾਂ ਵਾਸਤੇ ਮੱਦਦ ਸੰਖੇਪ ਪ੍ਰਾਪਤ ਕਰ ਸਕਦੇ " "ਹੋ। ਇਹ ਮੇਨੂ ਵਿੱਚ ਵੀ ਕੰਮ ਕਰਦਾ ਹੈ।" #: ../data/tips/gimp-tips.xml.in.h:24 msgid "" "You can perform many layer operations by right-clicking on the text label of " "a layer in the Layers dialog." msgstr "" "ਪਰਤ ਡਾਈਲਾਗ ਵਿਚ ਪਰਤ ਦੇ ਲੇਬਲ ਮੂਲ ਉੱਤੇ ਰਾਈਟ ਕਲਿੱਕ ਕਰਕੇ ਤੁਸੀਂ ਜਿਆਦਾ ਲੇਅਰ ਓਪਰੇਸ਼ਨ ਲਾਗੂ ਕਰ ਸਕਦੇ " "ਹੋ।" #: ../data/tips/gimp-tips.xml.in.h:25 msgid "" "You can save a selection to a channel (Select→Save to Channel) and then " "modify this channel with any paint tools. Using the buttons in the Channels " "dialog, you can toggle the visibility of this new channel or convert it to a " "selection." msgstr "" "ਤੁਸੀਂ ਚੈਨਲ ਦੀ ਚੋਣ ਸਾਂਭ ਸਕਦੇ ਹੋ (ਚੋਣ→ਚੈਨਲ ਵਿੱਚ ਸੰਭਾਲੋ) ਅਤੇ ਫਿਰ ਕਿਸੇ ਪੇਂਟ ਟੂਲ ਨਾਲ ਇਹ " "ਚੈਨਲ ਬਦਲੋ। ਚੈਨਲ ਡਾਈਲਾਗ ਦੇ ਬਟਨ ਵਰਤ ਕੇ ਤੁਸੀਂ ਨਵੇਂ ਚੈਨਲ ਦੀ ਦਿੱਖ ਬਦਲ ਸਕਦੇ ਹੋ ਜਾਂ ਇਸ ਨੂੰ ਚੋਣ ਵਿਚ " "ਬਦਲ ਸਕਦੇ ਹੋ।" #: ../data/tips/gimp-tips.xml.in.h:26 msgid "" "You can use Ctrl-Tab to cycle through all layers in an " "image (if your window manager doesn't trap those keys...)." msgstr "" "ਚਿੱਤਰ ਦੀਆਂ ਲੇਅਰ ਦਾ ਚੱਕਰ ਲਾਉਣ ਵਾਸਤੇ ਤੁਸੀਂ Ctrl-Tab ਵਰਤ ਸਕਦੇ ਹੋ। (ਜੇ " "ਤੁਹਾਡਾ ਵਿੰਡੋ ਮੈਨੇਜਰ ਇਹਨਾਂ ਸਵਿੱਚਾਂ ਨੂੰ ਇਸਤੇਮਾਲ ਨਾ ਕਰੇ...)" #: ../data/tips/gimp-tips.xml.in.h:27 msgid "" "You can use the middle mouse button to pan around the image (or optionally " "hold Spacebar while you move the mouse)." msgstr "" "ਤੁਸੀਂ ਮਿਡਲ ਮਾਊਂਸ ਬਟਨ ਨੂੰ ਚਿੱਤਰ ਦੁਆਲੇ ਪੈਨ ਲਈ ਵਰਤ ਸਕਦੇ ਹੋ (ਜਾਂ ਚੋਣਵੇ ਰੂਪ ਵਿੱਚ ਆਪਣੇ ਮਾਊਂਸ ਨੂੰ " "ਹਿਲਾਉਣ ਦੌਰਾਨ ਸਪੇਸਬਾਰ (spacebar) ਨੂੰ ਫੜ ਕੇ ਰੱਖੋ)।" #: ../data/tips/gimp-tips.xml.in.h:28 msgid "" "You can use the paint tools to change the selection. Click on the "" "Quick Mask" button at the bottom left of an image window. Change your " "selection by painting in the image and click on the button again to convert " "it back to a normal selection." msgstr "" "ਚੋਣ ਨੂੰ ਬਦਲਣ ਲਈ ਤੁਸੀਂ ਰੰਗਤ ਟੂਲ ਵਰਤ ਸਕਦੇ ਹੋ। ਚਿੱਤਰ ਡਾਈਲਾਗ ਦੇ ਹੇਠਾਂ ਖੱਬੇ "ਤੁਰੰਤ ਮਾਸਕ" " "ਬਟਨ ਕਲਿੱਕ ਕਰੋ। ਚਿੱਤਰ ਨੂੰ ਰੰਗ ਕਰਕੇ ਆਪਣੀ ਚੋਣ ਬਦਲੋ ਅਤੇ ਇਸ ਨੂੰ ਸਧਾਰਣ ਚੋਣ ਵਿਚ ਬਦਲਣ ਵਾਸਤੇ ਮੁੜ ਬਟਨ " "ਕਲਿੱਕ ਕਰੋ।" #~ msgid "Welcome to the GNU Image Manipulation Program!" #~ msgstr " ਜੈਮਪ (ਗਨੂ ਇਮੇਜ਼ ਮੈਨੂਪੂਲੇਸ਼ਨ ਪਰੋਗਰਾਮ) ਵਲੋਂ ਜੀ ਆਇਆਂ ਨੂੰ!" #~ msgid "" #~ "GIMP allows you to undo most changes to the image, so feel free to " #~ "experiment." #~ msgstr "" #~ "ਜੈਮਪ ਤੁਹਾਨੂੰ ਚਿੱਤਰ ਵਿੱਚ ਲੱਗਭਗ ਸਭ ਤਬਦੀਲੀਆਂ ਵਾਪਿਸ ਕਰਨ ਲਈ ਸਹਾਇਕ ਹੈ, ਇਸ ਕਰਕੇ ਤਜਰਬੇ ਕਰਨੇ " #~ "ਜਾਰੀ ਰੱਖੋ।" #~ msgid "" #~ "To create a circle-shaped selection, hold Shift while doing an " #~ "ellipse select. To place a circle precisely, drag horizontal and vertical " #~ "guides tangent to the circle you want to select, place your cursor at the " #~ "intersection of the guides, and the resulting selection will just touch " #~ "the guides." #~ msgstr "" #~ "ਸੰਪੂਰਣ ਚੱਕਰ ਬਨਾਉਣ ਵਾਸਤੇ,ਜਦੋਂ ਅੰਡਾਕਾਰ ਚੋਣ ਉਪਰ ਕੰਮ ਕਰਦੇ ਸਮੇਂ Shift ਪਕੜੋ। ਚੱਕਰ ਨੂੰ " #~ "ਠੀਕ ਤਰਾਂ ਸਥਾਪਿਤ ਕਰਨ ਲਈ ਇਸ ਉਪਰ ਕਿਸੇ ਇਕ ਬਿੰਦੂ ਨੂੰ ਛੂਹਣ ਵਾਲੀਆਂ ਸਮਤਲ ਅਤੇ ਖੜਵੀਆਂ ਲਾਈਨਾਂ " #~ "ਖਿਚੋ। ਲਾਈਨਾਂ ਦੇ ਕੱਟ ਬਿੰਦੂ ਉਪਰ ਆਪਣਾ ਕਰਸਰ ਰਖੋ ਅਤੋ ਅੰਤਲੀ ਚੋਣ ਸਿਰਫ ਲਾਈਨਾਂ ਨੂੰ ਛੂਹੇਗੀ।"