summaryrefslogtreecommitdiffstats
path: root/thunderbird-l10n/pa-IN/localization/pa-IN/toolkit/preferences/preferences.ftl
blob: 93a9a307fd1db687db319f4534d557f98a4dfd32 (plain)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at http://mozilla.org/MPL/2.0/.

password-not-set =
    .value = (ਦਿੱਤਾ ਨਹੀਂ)

failed-pp-change = ਮੁੱਖ ਪਾਸਵਰਡ ਬਦਲਣ ਲਈ ਅਸਮਰੱਥ ਹੈ।
incorrect-pp = ਤੁਸੀਂ ਆਪਣਾ ਮੁੱਖ ਮਾਸਟਰ ਪਾਸਵਰਡ ਨਹੀਂ ਦਿੱਤਾ ਹੈ। ਫੇਰ ਦਿਓ ਜੀ।
pp-change-ok = ਮੁੱਖ ਪਾਸਵਰਡ ਠੀਕ ਤਰ੍ਹਾਂ ਬਦਲਿਆ ਗਿਆ।

settings-pp-erased-ok = ਤੁਸੀਂ ਆਪਣਾ ਮੁੱਢਲਾ ਪਾਸਵਰਡ ਹਟਾ ਦਿੱਤਾ ਹੈ। { -brand-short-name } ਵਲੋਂ ਸੰਭਾਲੇ ਪਾਸਵਰਡ ਅਤੇ ਇੰਤਜ਼ਾਮ ਕੀਤੀਆਂ ਸਰਟੀਫ਼ਿਕੇਟ ਪ੍ਰਾਈਵੇਟ ਕੁੰਜੀਆਂ ਸੁਰੱਖਿਅਤ ਨਹੀਂ ਰਹਿਣਗੀਆਂ।
settings-pp-not-wanted = ਸਾਵਧਾਨ! ਤੁਸੀਂ ਆਪਣਾ ਮੁੱਢਲਾ ਪਾਸਵਰਡ ਨਾ ਵਰਤਣ ਦਾ ਫ਼ੈਸਲਾ ਕੀਤਾ ਹੈ। { -brand-short-name } ਵਲੋਂ ਸੰਭਾਲੇ ਪਾਸਵਰਡ ਅਤੇ ਇੰਤਜ਼ਾਮ ਕੀਤੀਆਂ ਸਰਟੀਫ਼ਿਕੇਟ ਪ੍ਰਾਈਵੇਟ ਕੁੰਜੀਆਂ ਸੁਰੱਖਿਅਤ ਨਹੀਂ ਹੋਣਗੀਆਂ।

pp-change2empty-in-fips-mode = ਤੁਸੀਂ ਇਸ ਵੇਲੇ FIPS ਮੋਡ ਵਿੱਚ ਹੋ। FIPS ਨੂੰ ਇੱਕ ਨਾ-ਖਾਲੀ ਮੁੱਖ ਪਾਸਵਰਡ ਲੋੜੀਦਾ ਹੈ।
pw-change-success-title = ਪਾਸਵਰਡ ਠੀਕ ਤਰ੍ਹਾਂ ਬਦਲਿਆ ਗਿਆ ਹੈ।
pw-change-failed-title = ਪਾਸਵਰਡ ਬਦਲਣ ਲਈ ਫੇਲ੍ਹ ਹੈ।
pw-remove-button =
    .label = ਹਟਾਓ

primary-password-dialog =
    .title = ਮੁੱਖ ਪਾਸਵਰਡ
set-password-old-password = ਮੌਜੂਦਾ ਪਾਸਵਰਡ:
set-password-new-password = ਨਵਾਂ ਪਾਸਵਰਡ ਦਿਓ:
set-password-reenter-password = ਨਵਾਂ ਪਾਸਵਰਡ ਮੁੜ ਦਿਓ:
set-password-meter = ਪਾਸਵਰਡ ਕੁਆਲਟੀ ਮੀਟਰ
set-password-meter-loading = ਲੋਡ ਕੀਤਾ ਜਾ ਰਿਹਾ ਹੈ
primary-password-admin = ਤੁਹਾਡੇ ਪਰਸ਼ਾਸ਼ਕ ਨੇ ਪਾਸਵਰਡ ਸੰਭਾਲਣ ਲਈ ਤੁਹਾਡੇ ਵਾਸਤੇ ਮੁੱਖ ਪਾਸਵਰਡ ਸੈੱਟ ਕਰਨਾ ਲਾਜ਼ਮੀ ਕੀਤਾ ਹੈ।
primary-password-description = ਮੁੱਖ ਪਾਸਵਰਡ ਇਸ ਡਿਵਾਈਸ ਉੱਤੇ ਸੰਵੇਦਨਸ਼ੀਲ ਜਾਣਕਾਰੀ, ਜਿਵੇਂ ਕਿ ਲਾਗਇਨ ਤੇ ਪਾਸਵਰਡ ਆਦਿ ਨੂੰ ਸੰਭਾਲਣ ਲਈ ਵਰਤਿਆ ਜਾਦਾ ਹੈ। ਜੇਕਰ ਤੁਸੀਂ ਮੁੱਖ ਪਾਸਵਰਡ ਬਣਾਇਆ ਤਾਂ ਤੁਹਾਨੂੰ ਹਰੇਕ ਸ਼ੈਸ਼ਨ ਵਿੱਚ ਇੱਕ ਵਾਰ ਇਹ ਭਰਨ ਲਈ ਕਿਹਾ ਜਾਵੇਗਾ, ਜਦੋਂ { -brand-short-name } ਪਾਸਵਰਡ ਨਾਲ ਸੁਰੱਖਿਅਤ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ ਕਰੇਗਾ।
primary-password-warning = ਇਹ ਪੱਕਾ ਕਰ ਲਵੋ ਕਿ ਤੁਹਾਨੂੰ ਆਪਣਾ ਮੁੱਖ ਪਾਸਵਰਡ ਯਾਦ ਹੈ। ਜੇਕਰ ਤੁਸੀਂ ਆਪਣਾ ਮੁੱਖ ਪਾਸਵਰਡ ਭੁੱਲ ਗਏ ਤਾਂ ਤੁਸੀਂ ਇਸ ਡਿਵਾਈਸ ਉੱਤੇ ਇਸ ਰਾਹੀਂ ਸੁਰੱਖਿਅਤ ਜਾਣਕਾਰੀ ਨੂੰ ਕਦੇ ਵੀ ਪ੍ਰਾਪਤ ਜਾਂ ਤਬਦੀਲ ਨਹੀਂ ਕਰ ਸਕਦੇ ਹੋ।

remove-primary-password =
    .title = ਮੁੱਖ ਪਾਸਵਰਡ ਨੂੰ ਹਟਾਓ
remove-info =
    .value = ਤੁਹਾਨੂੰ ਜਾਰੀ ਰੱਖਣ ਲਈ ਆਪਣਾ ਮੌਜੂਦਾ ਪਾਸਵਰਡ ਦੇਣਾ ਪਵੇਗਾ:
remove-primary-password-warning1 = ਤੁਹਾਡਾ ਮੁੱਖ ਪਾਸਵਰਡ ਸੰਵੇਦਨਸ਼ੀਲ ਜਾਣਕਾਰੀ, ਜਿਵੇਂ ਕਿ ਲਾਗਇਨ ਤੇ ਪਾਸਵਰਡ ਆਦਿ ਨੂੰ ਸੰਭਾਲਣ ਲਈ ਵਰਤਿਆ ਜਾਦਾ ਹੈ।
remove-primary-password-warning2 = ਜੇਕਰ ਤੁਸੀਂ ਆਪਣਾ ਮੁੱਖ ਪਾਸਵਰਡ ਹਟਾਇਆ ਤਾਂ ਤੁਹਾਡੇ ਕੰਪਿਊਟਰ ਉੱਤੇ ਸੰਨ੍ਹ ਲੱਗਣ ਦੀ ਹਾਲਤ ਵਿੱਚ ਤੁਹਾਡੀ ਜਾਣਕਾਰੀ ਸੁਰੱਖਿਅਤ ਨਹੀਂ ਰਹਿ ਸਕੇਗੀ।
remove-password-old-password =
    .value = ਮੌਜੂਦਾ ਪਾਸਵਰਡ: