diff options
Diffstat (limited to 'l10n-pa-IN/browser/browser/shopping.ftl')
-rw-r--r-- | l10n-pa-IN/browser/browser/shopping.ftl | 234 |
1 files changed, 234 insertions, 0 deletions
diff --git a/l10n-pa-IN/browser/browser/shopping.ftl b/l10n-pa-IN/browser/browser/shopping.ftl new file mode 100644 index 0000000000..76588e48f5 --- /dev/null +++ b/l10n-pa-IN/browser/browser/shopping.ftl @@ -0,0 +1,234 @@ +# This Source Code Form is subject to the terms of the Mozilla Public +# License, v. 2.0. If a copy of the MPL was not distributed with this +# file, You can obtain one at http://mozilla.org/MPL/2.0/. + +shopping-page-title = { -brand-product-name } ਖਰੀਦਦਾਰੀ +# Title for page showing where a user can check the +# review quality of online shopping product reviews +shopping-main-container-title = ਰੀਵਿਊ ਚੈਕਰ +shopping-beta-marker = ਬੀਟਾ +# This string is for ensuring that screen reader technology +# can read out the "Beta" part of the shopping sidebar header. +# Any changes to shopping-main-container-title and +# shopping-beta-marker should also be reflected here. +shopping-a11y-header = + .aria-label = ਰੀਵਿਊ ਚੈਕਰ - ਬੀਟਾ +shopping-close-button = + .title = ਬੰਦ ਕਰੋ +# This string is for notifying screen reader users that the +# sidebar is still loading data. +shopping-a11y-loading = + .aria-label = ਲੋਡ ਕੀਤਾ ਜਾ ਰਿਹਾ ਹੈ… + +## Strings for the letter grade component. +## For now, we only support letter grades A, B, C, D and F. +## Letter A indicates the highest grade, and F indicates the lowest grade. +## Letters are hardcoded and cannot be localized. + +shopping-letter-grade-description-ab = ਭਰੋਸੇਯੋਗ ਰੀਵਿਊ +shopping-letter-grade-description-c = ਭਰੋਸੇਯੋਗ ਅਤੇ ਗ਼ੈਰ-ਭਰੋਸੇਯੋਗ ਰਲਵੇਂ ਰੀਵਿਊ +shopping-letter-grade-description-df = ਗ਼ੈਰ-ਭਰੋਸੇਯੋਗ ਰੀਵਿਊ +# This string is displayed in a tooltip that appears when the user hovers +# over the letter grade component without a visible description. +# It is also used for screen readers. +# $letter (String) - The letter grade as A, B, C, D or F (hardcoded). +# $description (String) - The localized letter grade description. See shopping-letter-grade-description-* strings above. +shopping-letter-grade-tooltip = + .title = { $letter } - { $description } + +## Strings for the shopping message-bar + +shopping-message-bar-warning-stale-analysis-message-2 = ਜਾਂਚ ਲਈ ਨਵੀਂ ਜਾਣਕਾਰੀ +shopping-message-bar-warning-stale-analysis-button = ਹੁਣੇ ਜਾਂਚੋ +shopping-message-bar-generic-error = + .heading = ਹਾਲੇ ਕੋਈ ਵੀ ਜਾਣਕਾਰੀ ਨਹੀਂ ਹੈ + .message = ਅਸੀਂ ਮਸਲਾ ਠੀਕ ਕਰਨ ਲਈ ਕੰਮ ਕਰ ਰਹੇ ਹਾਂ। ਫ਼ੇਰ ਵਾਪਸ ਦੇਖਿਓ। +shopping-message-bar-warning-not-enough-reviews = + .heading = ਹਾਲੇ ਚੋਖੇ ਰੀਵਿਊ ਨਹੀਂ ਹਨ + .message = ਜਦੋਂ ਉਪਤਾਦ ਲਈ ਹੋਰ ਰੀਵਿਊ ਹੁੰਦੇ ਹਨ ਤਾਂ ਅਸੀਂ ਉਹਨਾਂ ਦੀ ਕੁਆਲਟੀ ਚੈਕ ਕਰ ਸਕਦੇ ਹਾਂ। +shopping-message-bar-warning-product-not-available = + .heading = ਉਤਪਾਦ ਮੌਜੂਦ ਨਹੀਂ ਹੈ + .message = ਜੇ ਤੁਹਾਨੂੰ ਉਹ ਉਤਪਾਦ ਵਾਪਸ ਸਟਾਕ ਵਿੱਚ ਮਿਲੇ ਤਾਂ ਸਾਨੂੰ ਇਸ ਬਾਰੇ ਦੱਸਿਓ ਅਤੇ ਅਸੀਂ ਰੀਵਿਊ ਦੀ ਜਾਂਚ ਕਰਾਂਗੇ। +shopping-message-bar-warning-product-not-available-button2 = ਉਤਪਾਦ ਸਟਾਕ ਵਿੱਚ ਹੋਣ ਦੀ ਰਿਪੋਰਟ ਕਰੋ +shopping-message-bar-thanks-for-reporting = + .heading = ਜਾਣਕਾਰੀ ਦੇਣ ਲਈ ਧੰਨਵਾਦ! + .message = ਸਾਡੇ ਕੋਲ ਇਸ ਉਤਪਾਦ ਦੇ ਰੀਵਿਊ 24 ਘੰਟਿਆਂ ਵਿੱਚ ਅੱਪਡੇਟ ਹੋਣੇ ਚਾਹੀਦੇ ਹਨ। ਬਾਅਦ ਵਿੱਚ ਵੇਖਿਓ। +shopping-message-bar-warning-product-not-available-reported = + .heading = ਜਾਣਕਾਰੀ ਛੇਤੀ ਹੀ ਆ ਰਹੀ ਹੈ + .message = ਸਾਡੇ ਕੋਲ ਇਸ ਉਤਪਾਦ ਦੇ ਰੀਵਿਊ 24 ਘੰਟਿਆਂ ਵਿੱਚ ਅੱਪਡੇਟ ਹੋਣੇ ਚਾਹੀਦੇ ਹਨ। ਬਾਅਦ ਵਿੱਚ ਵੇਖਿਓ। +shopping-message-bar-analysis-in-progress-title2 = ਰੀਵਿਊ ਕੁਆਲਟੀ ਦੀ ਜਾਂਚ ਕੀਤੀ ਜਾ ਰਹੀ ਹੈ +shopping-message-bar-analysis-in-progress-message2 = ਇਸ ਨੂੰ ਲਗਭਗ 60 ਸਕਿੰਟ ਲੱਗ ਸਕਦੇ ਹਨ। +# Variables: +# $percentage (Number) - The percentage complete that the analysis is, per our servers. +shopping-message-bar-analysis-in-progress-with-amount = ਰੀਵਿਊ ਕੁਆਲਟੀ ਦੀ ਜਾਂਚ ਕੀਤੀ ਜਾ ਰਹੀ ਹੈ ({ $percentage }%) +shopping-message-bar-page-not-supported = + .heading = ਅਸੀਂ ਇਹ ਰੀਵਿਊਆਂ ਦੀ ਜਾਂਚ ਨਹੀਂ ਕਰ ਸਕਦੇ ਹਾਂ + .message = ਅਫ਼ਸੋਸ ਹੈ ਪਰ ਅਸੀਂ ਉਤਪਾਦਾਂ ਦੀਆਂ ਕੁਝ ਕਿਸਮਾਂ ਲਈ ਰੀਵਿਊ ਕੁਆਲਟੀ ਦੀ ਜਾਂਚ ਨਹੀਂ ਕਰ ਸਕਦੇ ਹਾਂ। ਮਿਸਾਲ ਵਜੋਂ ਗਿਫ਼ਟ ਕਾਰਡ ਅਤੇ ਸਟਰੀਮਿੰਗ ਵੀਡੀਓ, ਸੰਗੀਤ ਤੇ ਖੇਡਾਂ। +shopping-message-bar-keep-closed-header = + .heading = ਬੰਦ ਰੱਖਣਾ ਹਐ? + .message = ਤੁਸੀਂ ਰੀਵਿਊ ਚੈਕਰ ਨੂੰ ਮੂਲ ਰੂਪ ਵਿੱਚ ਬੰਦ ਰੱਖਣ ਲਈ ਆਪਣੀਆਂ ਸੈਟਿੰਗਾਂ ਨੂੰ ਅੱਪਡੇਟ ਕਰ ਸਕਦੇ ਹੋ। ਹੁਣੇ ਇਹ ਆਪਣੇ-ਆਪ ਖੁੱਲ੍ਹਦਾ ਹੈ। +shopping-message-bar-keep-closed-dismiss-button = ਨਹੀਂ ਧੰਨਵਾਦ +shopping-message-bar-keep-closed-accept-button = ਹਾਂ, ਬੰਦ ਹੀ ਰੱਖੋ + +## Strings for the product review snippets card + +shopping-highlights-label = + .label = ਸੱਜਰੇ ਰੀਵਿਊ ਤੋਂ ਹਾਈਲਾਈਟ +shopping-highlight-price = ਮੁੱਲ +shopping-highlight-quality = ਕੁਆਲਟੀ +shopping-highlight-shipping = ਆਵਾਜਾਈ +shopping-highlight-competitiveness = ਮੁਕਾਬਲੇਬਾਜ਼ੀ +shopping-highlight-packaging = ਪੈਕਜਿੰਗ + +## Strings for show more card + +shopping-show-more-button = ਹੋਰ ਵੇਖਾਓ +shopping-show-less-button = ਘੱਟ ਵੇਖਾਓ + +## Strings for the settings card + +shopping-settings-label = + .label = ਸੈਟਿੰਗਾਂ +shopping-settings-recommendations-toggle = + .label = ਰੀਵਿਊ ਚੈਕਰ ਵਿੱਚ ਇਸ਼ਤਿਹਾਰ ਵੇਖਾਓ +shopping-settings-recommendations-learn-more2 = ਤੁਸੀਂ ਕਦੇ ਕਦਾਈ ਸੰਬੰਧਿਤ ਉਤਪਾਦਾਂ ਲਈ ਇਸ਼ਤਿਹਾਰ ਵੇਖੋਗੇ। ਅਸੀਂ ਭਰੋਸੇਯੋਗ ਰੀਵਿਊ ਵਾਲੇ ਉਤਪਾਦ ਲਈ ਹੀ ਇਸ਼ਤਿਹਾਰ ਦਿੰਦੇ ਹਾਂ। ਹੋਰ ਸਿੱਖੋ +shopping-settings-opt-out-button = ਰੀਵਿਊ ਚੈਕਰ ਬੰਦ ਕਰੋ +powered-by-fakespot = { -fakespot-brand-full-name } ਵਲੋਂ ਰੀਵਿਊ ਚੈਕਰ ਹੈ। +shopping-settings-auto-open-toggle = + .label = ਰੀਵਿਊ ਚੈਕਰ ਨੂੰ ਆਪਣੇ-ਆਪ ਖੋਲ੍ਹੋ +# Description text for regions where we support three sites. Sites are limited to Amazon, Walmart and Best Buy. +# Variables: +# $firstSite (String) - The first shopping page name +# $secondSite (String) - The second shopping page name +# $thirdSite (String) - The third shopping page name +shopping-settings-auto-open-description-three-sites = ਜਦੋਂ ਤੁਸੀਂ { $firstSite }, { $secondSite } ਅਤੇ { $thirdSite } ਉੱਤੇ ਉਤਪਾਦ ਵੇਖਦੇ ਹੋ +# Description text for regions where we support only one site (e.g. currently used in FR/DE with Amazon). +# Variables: +# $currentSite (String) - The current shopping page name +shopping-settings-auto-open-description-single-site = ਜਦੋਂ ਤੁਸੀਂ { $currentSite } ਉੱਤੇ ਉਤਪਾਦ ਵੇਖਦੇ ਹੋ +shopping-settings-sidebar-enabled-state = ਰੀਵਿਊ ਚੈਕਰ ਚਾਲੂ ਹੈ + +## Strings for the adjusted rating component + +# "Adjusted rating" means a star rating that has been adjusted to include only +# reliable reviews. +shopping-adjusted-rating-label = + .label = ਅਡਜੱਸਟ ਕੀਤੀ ਰੇਟਿੰਗ +shopping-adjusted-rating-unreliable-reviews = ਗ਼ੈਰ-ਭਰੋਸੇਯੋਗ ਰੀਵਿਊ ਹਟਾਏ + +## Strings for the review reliability component + +shopping-review-reliability-label = + .label = ਇਹ ਰੀਵਿਊ ਕਿੰਨੇ ਭਰੋਸੇਯੋਗ ਹਨ? + +## Strings for the analysis explainer component + +shopping-analysis-explainer-label = + .label = ਅਸੀਂ ਰੀਵਿਊ ਦੀ ਕੁਆਲਟੀ ਕਿਵੇਂ ਪਤਾ ਕਰਦੇ ਹਾਂ +shopping-analysis-explainer-intro2 = ਅਸੀਂ ਉਤਪਾਦਾਂ ਦੇ ਰੀਵਿਊ ਦੀ ਭਰੋਸੇਯੋਗਤਾ ਦੀ ਪੜਤਾਲ ਕਰਨ ਲਈ { -fakespot-brand-full-name } ਦੀ ਮਨਸੂਈ ਬੁੱਧੀ (AI) ਤਕਨੀਕ ਵਰਤ ਰਹੇ ਹਾਂ। ਇਹ ਵਿਸ਼ਲੇਸ਼ਣ ਤੁਹਾਨੂੰ ਸਿਰਫ਼ ਰੀਵਿਊ ਦੀ ਕੁਆਲਟੀ ਲਈ ਮਦਦ ਕਰੇਗਾ, ਉਤਪਾਦ ਦੀ ਕੁਆਲਟੀ ਲਈ ਨਹੀਂ। +shopping-analysis-explainer-grades-intro = ਅਸੀਂ ਹਰ ਉਤਪਾਦ ਦੇ ਰੀਵਿਊ ਲਈ A ਤੋਂ F ਤੱਕ ਅੱਖਰ ਅਧਾਰਿਤ ਦਰਜਾ ਦਿੱਤਾ ਹੈ। +shopping-analysis-explainer-adjusted-rating-description = ਅਡਜੱਸਟ ਕੀਤੀ ਰੇਟਿੰਗ ਸਾਡੇ ਵਲੋਂ ਸਿਰਫ਼ ਭਰੋਸੇਯੋਗ ਮੰਨੇ ਗਏ ਰੀਵਿਊ ਦੇ ਆਧਾਰ ਉੱਤੇ ਹੈ। +shopping-analysis-explainer-learn-more2 = ਜਾਣੋ ਕਿ ਕਿਵੇਂ { -fakespot-brand-name } ਰੀਵਿਊ ਕੁਆਲਟੀ ਦਾ ਪਤਾ ਲਾਉਂਦਾ ਹੈ। +# This string includes the short brand name of one of the three supported +# websites, which will be inserted without being translated. +# $retailer (String) - capitalized name of the shopping website, for example, "Amazon". +shopping-analysis-explainer-highlights-description = ਪਿਛਲੇ 80 ਦਿਨਾਂ ਵਿੱਚ { $retailer } ਰੀਵਿਊਆਂ ਵਿੱਚੋਂ ਹਾਈਲਾਈਟ ਹਨ, ਜੋ ਸਾਨੂੰ ਜਾਪਦਾ ਹੈ ਕਿ ਭਰੋਸੇਯੋਗ ਹਨ। +shopping-analysis-explainer-review-grading-scale-reliable = ਭਰੋਸੇਯੋਗ ਰੀਵਿਊ। ਅਸੀਂ ਮੰਨਦੇ ਹਾਂ ਕਿ ਰੀਵਿਊ ਅਸਲ ਗਾਹਕ ਵਲੋਂ ਹਨ, ਜਿਸ ਨੇ ਇਮਾਨਦਾਰੀ ਨਾਲ ਨਿਰਪੱਖ ਰੀਵਿਊ ਦਿੱਤੇ ਹਨ। +shopping-analysis-explainer-review-grading-scale-mixed = ਅਸੀਂ ਮੰਨਦੇ ਹਾਂ ਕਿ ਭਰੋਸੇਯੋਗ ਅਤੇ ਗ਼ੈਰ-ਭਰੋਸੇਯੋਗ ਰੀਵਿਊ ਰਲਵੇਂ ਰੂਪ ਵਿੱਚ ਹੁੰਦੇ ਹਨ। +shopping-analysis-explainer-review-grading-scale-unreliable = ਗ਼ੈਰਭਰੋਸੇਯੋਗ ਰੀਵਿਊ। ਅਸੀਂ ਮੰਨਦੇ ਹਾਂ ਕਿ ਰੀਵਿਊ ਨਕਲੀ, ਫ਼ਰਜ਼ੀ ਹੋਣ ਜਾਂ ਪੱਖਪਾਤੀ ਰੀਵਿਊ ਦੇਣ ਵਾਲਿਆਂ ਵਲੋਂ ਹੋਣ ਸਕਦੇ ਹਨ। + +## Strings for UrlBar button + +shopping-sidebar-open-button2 = + .tooltiptext = ਰੀਵਿਊ ਚੈਕਰ ਖੋਲ੍ਹੋ +shopping-sidebar-close-button2 = + .tooltiptext = ਰੀਵਿਊ ਚੈਕਰ ਬੰਦ ਕਰੋ + +## Strings for the unanalyzed product card. +## The word 'analyzer' when used here reflects what this tool is called on +## fakespot.com. If possible, a different word should be used for the Fakespot +## tool (the Fakespot by Mozilla 'analyzer') other than 'checker', which is +## used in the name of the Firefox feature ('Review Checker'). If that is not +## possible - if these terms are not meaningfully different - that is OK. + +shopping-unanalyzed-product-header-2 = ਇਹਨਾਂ ਰੀਵਿਊ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ +shopping-unanalyzed-product-message-2 = ਇਸ ਉਤਪਾਦ ਦੇ ਰੀਵਿਊਆਂ ਦੇ ਭਰੋਸੇਵੋਗ ਹੋਣ ਨੂੰ ਜਾਣਨ ਲਈ, ਰੀਵਿਊ ਕੁਆਲਟੀ ਦੀ ਜਾਂਚ ਕਰੋ। ਇਸ ਨੂੰ ਲਗਭਗ 60 ਸਕਿੰਟ ਲੱਗ ਸਕਦੇ ਹਨ। +shopping-unanalyzed-product-analyze-button = ਰੀਵਿਊ ਕੁਆਲਟੀ ਦੀ ਜਾਂਚ ਕਰੋ + +## Strings for the advertisement + +more-to-consider-ad-label = + .label = ਵਿਚਾਰਨ ਲਈ ਹੋਰ +ad-by-fakespot = { -fakespot-brand-name } ਵਲੋਂ ਇਸ਼ਤਿਹਾਰ + +## Shopping survey strings. + +shopping-survey-headline = { -brand-product-name } ਸੁਧਾਰਨ ਲਈ ਮਦਦ ਕਰੋ +shopping-survey-question-one = { -brand-product-name } ਵਿੱਚ ਰੀਵਿਊ ਚੈਕਰ ਲਈ ਤੁਸੀਂ ਆਪਣੇ ਤਜਰਬੇ ਨਾਲ ਕਿੰਨੇ ਕੁ ਸੰਤੁਸ਼ਟ ਹੋ? +shopping-survey-q1-radio-1-label = ਬਹੁਤ ਸੰਤੁਸ਼ਟ +shopping-survey-q1-radio-2-label = ਸੰਤੁਸ਼ਟ +shopping-survey-q1-radio-3-label = ਠੀਕ-ਠਾਕ +shopping-survey-q1-radio-4-label = ਅਸੰਤੁਸ਼ਟ +shopping-survey-q1-radio-5-label = ਬਹੁਤ ਅਸੰਤੁਸ਼ਟ +shopping-survey-question-two = ਕੀ ਰੀਵਿਊ ਚੈਕਰ ਨੇ ਤੁਹਾਡੇ ਲਈ ਖਰੀਦਦਾਰੀ ਦੇ ਫ਼ੈਸਲੇ ਲੈਣ ਨੂੰ ਸੌਖਾ ਬਣਾਇਆ ਹੈ? +shopping-survey-q2-radio-1-label = ਹਾਂ +shopping-survey-q2-radio-2-label = ਨਹੀਂ +shopping-survey-q2-radio-3-label = ਮੈਨੂੰ ਨਹੀ ਪਤਾ +shopping-survey-next-button-label = ਅੱਗੇ +shopping-survey-submit-button-label = ਭੇਜੋ +shopping-survey-terms-link = ਵਰਤਣ ਦੀ ਸ਼ਰਤਾਂ +shopping-survey-thanks = + .heading = ਤੁਹਾਡੀ ਫ਼ੀਡਬੈਕ ਲਈ ਤੁਹਾਡਾ ਧੰਨਵਾਦ ਹੈ! + +## Shopping Feature Callout strings. +## "price tag" refers to the price tag icon displayed in the address bar to +## access the feature. + +shopping-callout-closed-opted-in-subtitle = ਜਦੋਂ ਵੀ ਕੀਮਤ ਲੱਗੀ ਵੇਖੋ ਤਾਂ ਰੀਵਿਊ ਚੈਕਰ ਉੱਤੇ ਜਾਓ। +shopping-callout-pdp-opted-in-title = ਕੀ ਇਹ ਰੀਵਿਊ ਭਰੋਸੇਯੋਗ ਹਨ? ਫ਼ੌਰਨ ਪਤਾ ਕਰੋ। +shopping-callout-pdp-opted-in-subtitle = ਨਾ ਭਰੋਸੇਯੋਗ ਰੀਵਿਊ ਨੂੰ ਹਟਾ ਕੇ ਅਡਜੱਸਟ ਕੀਤੀ ਰੇਟਿੰਗ ਨੂੰ ਵੇਖਣ ਲਈ ਰੀਵਿਊ ਚੈਕਰ ਖੋਲ੍ਹੋ। ਨਾਲ ਹੀ ਸੱਜਰੇ ਪਰਮਾਣਿਤ ਰੀਵਿਊ ਤੋਂ ਹਾਈਟਲਾਈਟ ਵੀ ਵੇਖੋ। +shopping-callout-closed-not-opted-in-title = ਭਰੋਸੇਯੋਗ ਰੀਵਿਊਆਂ ਲਈ ਇੱਕ ਕਲਿੱਕ ਕਰੋ +shopping-callout-closed-not-opted-in-subtitle = ਜਿੱਥੇ ਵੀ ਤੁਸੀਂ ਕੀਮਤ ਵੇਖੋ, ਉੱਥੇ ਰੀਵਿਊ ਚੈਕਰ ਨੂੰ ਅਜ਼ਮਾਓ। ਅਸਲ ਖਰੀਦਦਾਰਾਂ ਤੋਂ ਫ਼ੌਰਨ ਪੜਤਾਲ ਵੇਖੋ — ਆਪ ਖਰੀਦਣ ਤੋਂ ਪਹਿਲਾਂ। +shopping-callout-closed-not-opted-in-revised-title = ਭਰੋਸੇਯੋਗ ਰੀਵਿਊਆਂ ਲਈ ਇੱਕ ਕਲਿੱਕ ਕਰੋ +shopping-callout-closed-not-opted-in-revised-subtitle = ਰੀਵਿਊ ਚੈਕਰ ਨੂੰ ਵਾਪਸ ਲੈਣ ਲਈ ਸਿਰਨਾਵਾਂ ਪੱਟੀ ਵਿੱਚ ਕੀਮਤ ਟੈਗ ਆਈਕਾਨ ਨੂੰ ਕਲਿੱਕ ਕਰੋ। +shopping-callout-closed-not-opted-in-revised-button = ਸਮਝੇ +shopping-callout-not-opted-in-reminder-title = ਭਰੋਸੇ ਨਾਲ ਖਰੀਦਦਾਰੀ ਕਰੋ +shopping-callout-not-opted-in-reminder-subtitle = ਉਤਪਾਦ ਦੇ ਰੀਲਿਊ ਬਾਰੇ ਭਰੋਸਾ ਨਹੀਂ ਹੈ ਕਿ ਅਸਲੀ ਜਾਂ ਨਕਲੀ? { -brand-product-name } ਦਾ ਰੀਵਿਊ ਚੈਕਰ ਮਦਦ ਕਰ ਸਕਦਾ ਹੈ। +shopping-callout-not-opted-in-reminder-open-button = ਰੀਵਿਊ ਚੈਕਰ ਨੂੰ ਖੋਲ੍ਹੋ +shopping-callout-not-opted-in-reminder-close-button = ਖ਼ਾਰਜ ਕਰੋ +shopping-callout-not-opted-in-reminder-ignore-checkbox = ਮੈਨੂੰ ਮੁੜ ਨਾ ਪੁੱਛੋ +shopping-callout-not-opted-in-reminder-img-alt = + .aria-label = ਤਿੰਨ ਉਤਪਾਦ ਰੀਵਿਊਆਂ ਦੀਆਂ ਝਲਕਾਂ ਦਰਸਾਈਆਂ ਹਨ। ਇੱਕ ਉੱਤੇ ਚੇਤਾਵਨੀ ਨਿਸ਼ਾਨ ਦਰਸਾਉਂਦਾ ਹਿ ਕਿ ਇਹ ਭਰੋਸੇਯੋਗ ਨਹੀਂ ਹੋ ਸਕਦਾ ਹੈ। +shopping-callout-disabled-auto-open-title = ਰੀਵਿਊ ਚੈਕਰ ਹੁਣ ਮੂਲ ਰੂਪ ਵਿੱਚ ਬੰਦ ਹੈ +shopping-callout-disabled-auto-open-subtitle = ਜੇ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿ ਕੀ ਉਤਪਾਦ ਦੇ ਰੀਵਿਊ ਭਰੋਸੇਯੋਗ ਹਨ ਤਾਂ ਸਿਰਨਾਵਾਂ ਪੱਟੀ ਵਿੱਚ ਕੀਮਤ ਦੇ ਟੈਗ ਨੂੰ ਕਲਿੱਕ ਕਰੋ। +shopping-callout-disabled-auto-open-button = ਸਮਝੇ +shopping-callout-opted-out-title = ਰੀਵਿਊ ਚੈਕਰ ਬੰਦ ਹੈ +shopping-callout-opted-out-subtitle = ਇਸ ਨੂੰ ਵਾਪਸ ਚਾਲੂ ਕਰਨ ਲਈ ਸਿਰਨਾਵਾਂ ਪੱਟੀ ਵਿੱਚ ਕੀਮਤ ਟੈਗ ਨੂੰ ਕਲਿੱਕ ਕਰੋ ਅਤੇ ਹਦਾਇਤਾਂ ਦੀ ਪਾਲਣਾ ਕਰੋ। +shopping-callout-opted-out-button = ਸਮਝੇ + +## Onboarding message strings. + +shopping-onboarding-headline = ਉਤਪਾਦ ਰੀਵਿਊ ਲਈ ਸਾਡੀ ਭਰੋਸੇਯੋਗ ਗਾਈਡ ਨੂੰ ਅਜ਼ਮਾਓ +# Dynamic subtitle. Sites are limited to Amazon, Walmart or Best Buy. +# Variables: +# $currentSite (str) - The current shopping page name +# $secondSite (str) - A second shopping page name +# $thirdSite (str) - A third shopping page name +shopping-onboarding-dynamic-subtitle-1 = ਖਰੀਦਣ ਤੋਂ ਪਹਿਲਾਂ ਵੇਖੋ ਕਿ { $currentSite } ਉੱਤੇ ਉਤਪਾਦ ਰੀਵਿਊ ਕਿੰਨੇ ਭਰੋਸੇਯੋਗ ਹਨ। ਰੀਵਿਊ ਚੈਕਰ, { -brand-product-name } ਵਲੋਂ ਹਾਲੇ ਤਜਰਬੇ ਅਧੀਨ ਫ਼ੀਚਰ ਹੈ, ਜੋ ਤੁਹਾਡੇ ਬਰਾਊਜ਼ਰ ਵਿੱਚ ਮੌਜੂਦ ਹੈ। ਇਹ { $secondSite } ਅਤੇ { $thirdSite } ਨਾਲ ਵੀ ਕੰਮ ਕਰਦਾ ਹੈ। +# Subtitle for countries where we only support one shopping website (e.g. currently used in FR/DE with Amazon) +# Variables: +# $currentSite (str) - The current shopping page name +shopping-onboarding-single-subtitle = ਇਸ ਤੋਂ ਪਹਿਲਾਂ ਕਿ ਤੁਸੀਂ { $currentSite } ਉੱਤੇ ਖਰੀਦਦਾਰੀ ਕਰੋ, ਰੀਵਿਊਆਂ ਦੇ ਭਰੋਸੇਯੋਗ ਹੋਣ ਦਾ ਪਤਾ ਕਰੋ।{ -brand-product-name } ਵਲੋਂ ਤਜਰਬੇ ਅਧੀਨ ਫੀਚਰ ਰੀਵਿਊ ਚੈਕਰ ਤੁਹਾਡੇ ਬਰਾਊਜ਼ਰ ਵਿੱਚ ਮੌਜੂਦ ਹੈ। +shopping-onboarding-body = { -fakespot-brand-full-name } ਦੇ ਰਾਹੀਂ ਅਸੀਂ ਤੁਹਾਨੂੰ ਪੱਖਪਾਤੀ ਅਤੇ ਗ਼ੈਰ-ਪ੍ਰਮਾਣਿਤ ਰੀਵਿਊਆਂ ਤੋਂ ਬਚਾਅ ਸਕਦੇ ਹਾਂ। ਸਾਡਾ AI ਮਾਡਲ ਤੁਹਾਨੂੰ ਖਰੀਦਦਾਰੀ ਕਰਨ ਦੌਰਾਨ ਸੁਰੱਖਿਅਤ ਕਰਨ ਲਈ ਹਮੇਸ਼ਾਂ ਸੁਧਾਰ ਕਰ ਰਿਹਾ ਹੈ। ਹੋਰ ਜਾਣੋ +shopping-onboarding-opt-in-privacy-policy-and-terms-of-use3 = { shopping-onboarding-opt-in-button } ਚੁਣ ਕੇ ਤੁਸੀਂ { -brand-product-name } ਦੀ ਪਰਦੇਦਾਰੀ ਨੀਤੀ ਅਤੇ { -fakespot-brand-name } ਦੀਆਂ ਵਰਤੋਂ ਦੀਆਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ। +shopping-onboarding-opt-in-button = ਹਾਂ, ਇਸ ਨੂੰ ਅਜ਼ਮਾਓ +shopping-onboarding-not-now-button = ਹੁਣੇ ਨਹੀਂ +shopping-onboarding-dialog-close-button = + .title = ਬੰਦ ਕਰੋ + .aria-label = ਬੰਦ ਕਰੋ +# Aria-label to make the "steps" of the shopping onboarding container visible to screen readers. +# Variables: +# $current (Int) - Number of the current page +# $total (Int) - Total number of pages +shopping-onboarding-welcome-steps-indicator-label = + .aria-label = ਤਰੱਕੀ: { $total } ਵਿੱਚੋਂ { $current } ਪੜਾਅ |