summaryrefslogtreecommitdiffstats
path: root/l10n-pa-IN/browser/browser/featureCallout.ftl
blob: c0a3b69bae2a06de66854f97d37ac50d49f6973a (plain)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at http://mozilla.org/MPL/2.0/.

# Callout dialog primary button to advance to next screen
callout-primary-advance-button-label = ਅੱਗੇ

# Callout dialog primary button to complete the feature tour
callout-primary-complete-button-label = ਇਹ ਲਵੋ!

## Firefox View feature tour strings

# "Tab pickup" refers to the section in Firefox View that displays open
# tabs from other devices
callout-firefox-view-tab-pickup-title = ਚੁਣੀ ਟੈਬ ਨਾਲ ਡਿਵਾਈਸਾਂ ਵਿਚਾਲੇ ਜਾਓ

callout-firefox-view-tab-pickup-subtitle = ਆਪਣੇ ਫ਼ੋਨ ਤੋਂ ਖੋਲ੍ਹੀਆਂ ਟੈਬਾਂ ਫ਼ੌਰਨ ਫੜੋ ਅਤੇ ਇੱਥੇ ਉਹਨਾਂ ਨੂੰ ਵੱਧ ਤੋਂ ਵੱਧ ਤੇਜ਼ੀ ਨਾਲ ਖੋਲ੍ਹੋ।

callout-firefox-view-recently-closed-title = ਆਪਣੀਆਂ ਬੰਦ ਕੀਤੀਆਂ ਟੈਬਾਂ ਨੂੰ ਚੁਕਟੀ ਵਿੱਚ ਵਾਪਸ ਲਵੋ

callout-firefox-view-recently-closed-subtitle = ਤੁਹਾਡੀਆਂ ਸਾਰੀਆਂ ਬੰਦ ਕੀਤੀਆਂ ਟੈਬਾਂ ਛੂ ਮੰਤਰ ਨਾਲ ਇੱਥੇ ਆ ਜਾਣਗੀਆਂ। ਮੁੜ ਕੇ ਕਦੇ ਵੀ ਅਚਾਨਕ ਬੰਦ ਹੋਈ ਸਾਈਟ ਬਾਰੇ ਪਰਵਾਹ ਨਾ ਕਰੋ।

callout-firefox-view-colorways-title = ਰੰਗ ਛਿੜਕੋ

# "Shade" refer to different color options in each colorway.
callout-firefox-view-colorways-subtitle = ਉਹ ਰੰਗ ਚੁਣੋ, ਜੋ ਤੁਹਾਡੇ ਰੰਗ-ਢੰਗ ਮੁਤਾਬਕ ਹੋਵੇ। ਸਿਰਫ { -brand-product-name } ਵਿੱਚ ਹੀ।

callout-firefox-view-colorways-reminder-title = ਸਾਡੇ ਨਵੇਂ ਰੰਗ-ਢੰਗ ਦੀ ਪੜਤਾਲ ਕਰੋ

# “Shades” refers to the different color options in each colorways
callout-firefox-view-colorways-reminder-subtitle = ਇਹ ਨਿਸ਼ਾਨ ਵਾਲੇ ਸ਼ੇਡਾਂ ਨਾਲ ਆਪਣੇ ਬਰਾਊਜ਼ਰ ਨੂੰ ਰੰਗੋ, ਜੋ ਕਿ ਆਜ਼ਾਦ ਆਵਾਜ਼ਾਂ ਤੋਂ ਪ੍ਰੇਰਿਤ ਹਨ। ਸਿਰਫ਼ { -brand-product-name } ਨਾਲ।

## Continuous Onboarding - Firefox View: Tab pick up

# “Boost your browsing” refers to the added benefit the user receives from having
# access to the same browsing experience when moving from one browser to another.
# Alternative: ”Improve your browsing experience with tab pickup”
continuous-onboarding-firefox-view-tab-pickup-title = ਟੈਬ ਚੋਣ ਨਾਲ ਆਪਣੇ ਬਰਾਊਜ਼ ਕਰਨ ਵਿੱਚ ਵਾਧਾ ਕਰੋ

continuous-onboarding-firefox-view-tab-pickup-subtitle = ਕਿਸੇ ਵੀ ਡਿਵਾਈਸ ਤੋਂ ਆਪਣੀਆਂ ਟੈਬਾਂ ਨੂੰ ਵੇਖੋ, ਨਾਲ ਹੀ ਆਪਣੇ ਬੁੱਕਮਾਰਕਾਂ, ਪਾਸਵਰਡਾਂ ਤੇ ਹੋਰ ਨੂੰ ਸਿੰਕ ਵੀ ਕਰੋ।

continuous-onboarding-firefox-view-tab-pickup-primary-button-label = ਸ਼ੁਰੂ ਕਰੀਏ

## PDF.js Feature Tour Strings

callout-pdfjs-edit-title = ਸਾਡੇ ਨਵੇਂ ਟੂਲ ਨਾਲ PDF ਨੂੰ ਸੋਧੋ
callout-pdfjs-edit-body-a = { -brand-short-name } ਵਿੱਚ ਸਿੱਧੇ ਫਾਰਮ ਭਰੋ, ਟਿੱਪਣੀਆਂ ਜੋੜੋ ਜਾਂ ਨੋਟ ਲਵੋ।
callout-pdfjs-edit-body-b = ਮੁਫ਼ਤ ਆਨਲਾਈਨ ਐਡੀਟਰਾਂ ਨੂੰ ਲੱਭਣਾ ਛੱਡੋ। { -brand-short-name } ਵਿੱਚ ਸਿੱਧੇ ਫਾਰਮ ਭਰੋ, ਟਿੱਪਣੀਆਂ ਜੋੜੋ ਜਾਂ ਨੋਟ ਲਵੋ।
callout-pdfjs-edit-button = ਅੱਗੇ

callout-pdfjs-draw-title = ਸਾਡੇ ਨਵੇਂ ਡਰਾਅ ਟੂਲ ਨਾਲ ਦਸਤਾਵੇਜ਼ਾਂ ਉੱਤੇ ਸਾਈਨ ਕਰੋ
# “Mark up” refers to the process of “annotating” or adding free hand text or diagramming to the document.
callout-pdfjs-draw-body-a = PDF ਉੱਤੇ ਨਿਸ਼ਾਨ ਲਾਓ ਅਤੇ ਆਪਣੀਆਂ ਤਬਦੀਲੀਆਂ ਨੂੰ ਸੰਭਾਲੋ
# “Mark up” refers to the process of “annotating” or adding free hand text or diagramming to the document.
callout-pdfjs-draw-body-b = ਹੁਣ ਹੋਰ ਪਰਿੰਟ ਅਤੇ ਸਕੈਨ ਕਰਨ ਦੀ ਲੋੜ ਨਹੀਂ ਹੈ। PDF ਉੱਤੇ ਨਿਸ਼ਾਨੀਆਂ ਲਾਓ ਅਤੇ ਆਪਣੀਆਂ ਤਬਦੀਲੀਆਂ ਸੰਭਾਲੋ।
callout-pdfjs-draw-button = ਇਹ ਲਵੋ!