summaryrefslogtreecommitdiffstats
path: root/thunderbird-l10n/pa-IN/localization/pa-IN/security/pippki/pippki.ftl
blob: 796ddfde7a04591fcc58d59dad1c7f10c38cdce5 (plain)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at http://mozilla.org/MPL/2.0/.

password-quality-meter = ਪਾਸਵਰਡ ਕੁਆਲਟੀ ਮੀਟਰ

## Change Password dialog

change-device-password-window =
    .title = ਪਾਸਵਰਡ ਬਦਲੋ
# Variables:
# $tokenName (String) - Security device of the change password dialog
change-password-token = ਸੁਰੱਖਿਆ ਡਿਵਾਈਸ: { $tokenName }
change-password-old = ਮੌਜੂਦਾ ਪਾਸਵਰਡ:
change-password-new = ਨਵਾਂ ਪਾਸਵਰਡ:
change-password-reenter = ਨਵਾਂ ਪਾਸਵਰਡ (ਮੁੜ):
pippki-failed-pw-change = ਪਾਸਵਰਡ ਬਦਲਣ ਲਈ ਅਸਮਰੱਥ ਹੈ।
pippki-incorrect-pw = ਤੁਸੀਂ ਆਪਣਾ ਮੌਜੂਦਾ ਪਾਸਵਰਡ ਠੀਕ ਨਹੀਂ ਭਰਿਆ ਹੈ। ਫੇਰ ਕੋਸ਼ਿਸ਼ ਕਰੋ ਜੀ।
pippki-pw-change-ok = ਪਾਸਵਰਡ ਕਾਮਯਾਬੀ ਨਾਲ ਬਦਲਿਆ ਹੈ।
pippki-pw-empty-warning = ਤੁਹਾਡੇ ਸੰਭਾਲੇ ਪਾਸਵਰਡ ਤੇ ਪ੍ਰਾਈਵੇਟ ਕੁੰਜੀਆਂ ਸੁਰੱਖਿਅਤ ਨਹੀਂ ਰਹਿਣਗੀਆਂ।
pippki-pw-erased-ok = ਤੁਸੀਂ ਆਪਣਾ ਪਾਸਵਰਡ ਹਟਾ ਚੁੱਕੇ ਹੋ। { pippki-pw-empty-warning }
pippki-pw-not-wanted = ਸਾਵਧਾਨ! ਤੁਸੀਂ ਪਾਸਵਰਡ ਨਾ ਵਰਤਣ ਦਾ ਫ਼ੈਸਲਾ ਕੀਤਾ ਹੈ। { pippki-pw-empty-warning }
pippki-pw-change2empty-in-fips-mode = ਇਸ ਵੇਲੇ ਤੁਸੀਂ FIPS ਢੰਗ ਵਰਤ ਰਹੇ ਹੋ। FIPS ਲਈ ਪਾਸਵਰਡ ਖਾਲੀ ਨਹੀਂ ਹੋ ਸਕਦਾ ਹੈ।

## Reset Primary Password dialog

reset-primary-password-window2 =
    .title = ਮੁੱਖ ਪਾਸਵਰਡ ਮੁੜ-ਸੈੱਟ ਕਰੋ
    .style = min-width: 40em
reset-password-button-label =
    .label = ਮੁੜ-ਲੋਡ ਕਰੋ
reset-primary-password-text = ਜੇਕਰ ਤੁਸੀਂ ਆਪਣਾ ਮੁੱਖ ਪਾਸਵਰਡ ਨੂੰ ਮੁੜ-ਸੈੱਟ ਕੀਤਾ ਤਾਂ, ਤੁਹਾਡੇ ਸਭ ਸੰਭਾਲੇ ਵੈੱਬ ਤੇ ਈ-ਮੇਲ ਪਾਸਵਰਡ, ਫਾਰਮ ਡਾਟਾ, ਨਿੱਜੀ ਸਰਟੀਫਿਕੇਟ ਅਤੇ ਨਿੱਜੀ ਕੁੰਜੀਆਂ ਭੁਲਾ ਦਿੱਤੀਆਂ ਜਾਣਗੀਆਂ। ਕੀ ਤੁਸੀਂ ਮੁੱਖ ਪਾਸਵਰਡ ਮੁੜ-ਸੈੱਟ ਕਰਨ ਲਈ ਸਹਿਮਤ ਹੋ?
pippki-reset-password-confirmation-title = ਮੁੱਖ ਪਾਸਵਰਡ ਮੁੜ-ਸੈੱਟ ਕਰੋ
pippki-reset-password-confirmation-message = ਤੁਹਾਡਾ ਮੁੱਖ ਪਾਸਵਰਡ ਮੁੜ-ਸੈੱਟ ਕੀਤਾ ਜਾ ਚੁੱਕਾ ਹੈ।

## Downloading cert dialog

download-cert-window2 =
    .title = ਸਰਟੀਫਿਕੇਟ ਨੂੰ ਡਾਊਨਲੋਡ ਕੀਤਾ ਜਾ ਰਿਹਾ ਹੈ
    .style = min-width: 46em
download-cert-message = ਤੁਹਾਨੂੰ ਇੱਕ ਨਵੀਂ ਸਰਟੀਫਿਕੇਟ ਅਥਾਰਟੀ (CA) ਉੱਤੇ ਭਰੋਸਾ ਕਰਨ ਲਈ ਕਿਹਾ ਜਾਂਦਾ ਹੈ
download-cert-trust-ssl =
    .label = ਇਸ CA ਨੂੰ ਵੈੱਬ ਸਾਇਟਾਂ ਨੂੰ ਪਛਾਣ ਲਈ ਵਿਸ਼ਵਾਸ ਵਿੱਚ ਲਵੋ।
download-cert-trust-email =
    .label = ਇਸ CA ਨੂੰ ਈਮੇਲ ਯੂਜ਼ਰ ਪਛਾਣ ਲਈ ਵਿਸ਼ਵਾਸ ਵਿੱਚ ਲਵੋ।
download-cert-message-desc = ਇਸ CA ਤੇ ਕਿਸੇ ਵੀ ਮਕਸਦ ਲਈ ਭਰੋਸਾ ਕਰਨ ਤੋਂ ਪਹਿਲਾਂ, ਤੁਹਾਨੂੰ ਇਸ ਦੇ ਸਰਟੀਫਿਕੇਟ  ਅਤੇ ਨੀਤੀਆਂ ਤੇ ਕਾਰਵਾਈਆਂ (ਜੇਕਰ ਉਪਲੱਬਧ ਹੋਣ) ਨੂੰ ਲਾਜ਼ਮੀ ਵੇਖਣਾ ਚਾਹੀਦਾ ਹੈ।
download-cert-view-cert =
    .label = ਵੇਖੋ
download-cert-view-text = CA ਸਰਟੀਫਿਕੇਟ ਨੂੰ ਵੇਖੋ

## Client Authorization Ask dialog


## Client Authentication Ask dialog

client-auth-window =
    .title = ਵਰਤੋਂਕਾਰ ਪਛਾਣ ਦੀ ਬੇਨਤੀ
client-auth-site-description = ਇਹ ਸਾਇਟ ਨੇ ਤੁਹਾਨੂੰ ਪਛਾਣ ਲਈ ਤੁਹਾਡੇ ਕੋਲੋਂ ਇੱਕ ਸਰਟੀਫਿਕੇਟ ਦੀ ਮੰਗ ਕੀਤੀ ਹੈ:
client-auth-choose-cert = ਸਰਟੀਫਿਕੇਟ ਨੂੰ ਪਛਾਣ ਵੇਖਾਉਣ ਲਈ ਚੁਣੋ:
client-auth-send-no-certificate =
    .label = ਸਰਟੀਫ਼ਿਕੇਟ ਨਾ ਭੇਜੋ
# Variables:
# $hostname (String) - The domain name of the site requesting the client authentication certificate
client-auth-site-identification = “{ $hostname }” ਨੇ ਮੰਗ ਕੀਤੀ ਹੈ ਕਿ ਤੁਸੀਂ ਖੁਦ ਦੀ ਪਛਾਣ ਇੱਕ ਸਰਟੀਫ਼ਿਕੇਟ ਨਾਲ ਦਿਓ:
client-auth-cert-details = ਚੁਣੇ ਸਰਟੀਫਕੇਟ ਦਾ ਵੇਰਵਾ:
# Variables:
# $issuedTo (String) - The subject common name of the currently-selected client authentication certificate
client-auth-cert-details-issued-to = ਇਸ ਨੂੰ ਜਾਰੀ ਕੀਤਾ: { $issuedTo }
# Variables:
# $serialNumber (String) - The serial number of the certificate (hexadecimal of the form "AA:BB:...")
client-auth-cert-details-serial-number = ਲੜੀ ਨੰਬਰ: { $serialNumber }
# Variables:
# $notBefore (String) - The date before which the certificate is not valid (e.g. Apr 21, 2023, 1:47:53 PM UTC)
# $notAfter (String) - The date after which the certificate is not valid
client-auth-cert-details-validity-period = { $notBefore } ਤੋਂ { $notAfter } ਤੱਕ ਵਾਜਬ
# Variables:
# $keyUsages (String) - A list of already-localized key usages for which the certificate may be used
client-auth-cert-details-key-usages = ਕੁੰਜੀ ਵਰਤੋਂ: { $keyUsages }
# Variables:
# $emailAddresses (String) - A list of email addresses present in the certificate
client-auth-cert-details-email-addresses = ਈਮੇਲ ਸਿਰਨਾਵੇਂ: { $emailAddresses }
# Variables:
# $issuedBy (String) - The issuer common name of the certificate
client-auth-cert-details-issued-by = ਜਾਰੀ ਕਰਤਾ: { $issuedBy }
# Variables:
# $storedOn (String) - The name of the token holding the certificate (for example, "OS Client Cert Token (Modern)")
client-auth-cert-details-stored-on = ਇਸ ਉੱਤੇ ਸੰਭਾਲਿਆ: { $storedOn }
client-auth-cert-remember-box =
    .label = ਇਹ ਫ਼ੈਸਲਾ ਯਾਦ ਰੱਖੋ

## Set password (p12) dialog

set-password-window =
    .title = ਸਰਟੀਫਿਕੇਟ ਬੈਕਅੱਪ ਦਾ ਪਾਸਵਰਡ ਚੁਣੋ।
set-password-message = ਸਰਟੀਫਿਕੇਟ ਬੈਕਅੱਪ ਪਾਸਵਰਡ ਬੈਕਅੱਪ ਫਾਈਲਾਂ, ਜੋ ਕਿ ਤੁਸੀਂ ਬਣਾਉਣਾ ਜਾ ਰਹੇ ਹੋ, ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ ਜਾਦਾ ਹੈ। ਤੁਹਾਨੂੰ ਬੈਕਅੱਪ ਨਾਲ ਜਾਰੀ ਰੱਖਣ ਲਈ ਪਾਸਵਰਡ ਦੇਣਾ ਲਾਜ਼ਮੀ ਹੈ।
set-password-backup-pw =
    .value = ਸਰਟੀਫਿਕੇਟ ਬੈਕਅੱਪ ਪਾਸਵਰਡ:
set-password-repeat-backup-pw =
    .value = ਸਰਟੀਫਿਕੇਟ ਬੈਕਅੱਪ ਪਾਸਵਰਡ (ਪੁਸ਼ਟੀ):
set-password-reminder = ਖਾਸ: ਜੇਕਰ ਤੁਸੀਂ ਸਰਟੀਫਿਕੇਟ ਬੈਕਅੱਪ ਪਾਸਵਰਡ ਭੁੱਲ ਗਏ ਤਾਂ ਤੁਸੀਨ ਇਸ ਬੈਕਅੱਪ ਨੂੰ ਬਾਅਦ ਵਿੱਚ ਪ੍ਰਾਪਤ ਨਹੀਂ ਕਰ ਸਕੋਗੇ। ਕਿਰਪਾ ਕਰਕੇ ਇਸ ਨੂੰ ਸੁਰੱਖਿਅਤ ਥਾਂ ਉੱਤੇ ਰੱਖੋ।

## Protected authentication alert

# Variables:
# $tokenName (String) - The name of the token to authenticate to (for example, "OS Client Cert Token (Modern)")
protected-auth-alert = ਟੋਕਨ “{ $tokenName }” ਲਈ ਪਰਮਾਣਿਤ ਕਰੋ। ਇਹ ਕਿਵੇਂ ਕਰਨਾ ਹੈ, ਇਹ ਟੋਕਨ ਉੱਤੇ ਨਿਰਭਰ ਕਰਦਾ ਹੈ 9ਜਿਵੇਂ ਕਿ ਫ਼ਿੰਗਰਪਰਿੰਟ ਰੀਡਰ ਜਾਂ ਕੀਪੈਡ ਨਾਲ ਕੋਡ ਭਰ ਕੇ)।