summaryrefslogtreecommitdiffstats
path: root/thunderbird-l10n/pa-IN/localization/pa-IN/toolkit/neterror/certError.ftl
blob: d6528b0c3268e0a770b57ca5c65352145e450ba5 (plain)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
107
108
109
110
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at http://mozilla.org/MPL/2.0/.

# Variables:
#   $hostname (string) - Hostname of the website with cert error.
cert-error-intro = { $hostname } ਗਲਤ ਸੁਰੱਖਿਆ ਸਰਟੀਫਿਕੇਟ ਵਰਤਦਾ ਹੈ।
cert-error-mitm-intro = ਵੈਬਸਾਈਟਾਂ ਸਰਟੀਫਿਕੇਟ ਅਥਾਰਟੀ ਵਲੋਂ ਜਾਰੀ ਕੀਤੇ ਸਰਟੀਫਿਕੇਟ ਰਾਹੀਂ ਆਪਣੀ ਪਛਾਣ ਸਾਬਤ ਕਰਦੀਆਂ ਹਨ।
cert-error-mitm-mozilla = { -brand-short-name }, ਗ਼ੈਰ-ਮੁਨਾਫ਼ਾ Mozilla ਵਲੋਂ ਸਮਰਥਨ ਪ੍ਰਾਪਤ ਹੈ, ਜੋ ਇੱਕ ਪੂਰੀ ਤਰ੍ਹਾਂ ਖੁੱਲ੍ਹੇ ਸਰਟੀਫਿਕੇਟ ਅਥਾਰਟੀ (CA) ਸਟੋਰ ਦਾ ਸੰਚਾਲਨ ਕਰਦਾ ਹੈ। CA ਸਟੋਰ ਇਹ ਯਕੀਨੀ ਬਣਾਉਣ ਵਿਚ ਸਹਾਇਤਾ ਕਰਦਾ ਹੈ ਕਿ ਸਰਟੀਫਿਕੇਟ ਅਥਾਰਟੀ ਵਰਤੋਂਕਾਰ ਦੀ ਸੁਰੱਖਿਆ ਲਈ ਸਭ ਤੋਂ ਵਧੀਆ ਅਮਲਾਂ ਦੀ ਪਾਲਣ ਕਰ ਰਹੇ ਹਨ।
cert-error-mitm-connection = { -brand-short-name } ਇਹ ਪੜਤਾਲ ਕਰਨ ਲਈ ਕਿ ਕਨੈਕਸ਼ਨ ਸੁਰੱਖਿਅਤ ਹੈ, Mozilla CA ਸਟੋਰ ਦੀ ਵਰਤੋਂ ਕਰਦਾ ਹੈ ਨਾ ਕਿ ਵਰਤੋਂਕਾਰ ਦੇ ਓਪਰੇਟਿੰਗ ਸਿਸਟਮ ਵਲੋਂ ਦਿੱਤੇ ਗਏ ਸਰਟੀਫਿਕੇਟ ਦੀ। ਇਸ ਲਈ ਜੇ ਕੋਈ ਐਂਟੀਵਾਈਰਸ ਪ੍ਰੋਗਰਾਮ ਜਾਂ ਕੋਈ ਨੈੱਟਵਰਕ, ਕਨੈਕਸ਼ਨ ਨੂੰ ਰੋਕਦਾ ਹੈ ਜਿਸਦਾ ਸਰਟੀਫਿਕੇਟ ਕਿਸੇ ਐਸੇ CA ਸਟੋਰ ਤੋਂ ਜਾਰੀ ਕੀਤਾ ਗਿਆ ਹੈ, ਜੋ Mozilla CA ਸਟੋਰ ਵਿਚ ਨਹੀਂ ਹੈ ਤਾਂ ਉਸ ਕਨੈਕਸ਼ਨ ਨੂੰ ਅਸੁਰੱਖਿਅਤ ਸਮਝਿਆ ਜਾਂਦਾ ਹੈ।
cert-error-trust-unknown-issuer-intro = ਕੋਈ ਸਾਈਟ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੋ ਸਕਦਾ ਹੈ ਅਤੇ ਤੁਹਾਨੂੰ ਜਾਰੀ ਨਹੀਂ ਰੱਖਣਾ ਚਾਹੀਦਾ ਹੈ।
# Variables:
#   $hostname (string) - Hostname of the website with cert error.
cert-error-trust-unknown-issuer = ਵੈਬਸਾਈਟ ਆਪਣੀ ਪਛਾਣ ਸਰਟੀਫਿਕੇਟ ਰਾਹੀਂ ਸਾਬਤ ਕਰਦੀਆਂ ਹਨ। { -brand-short-name } { $hostname } ਉੱਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਸਦਾ ਸਰਟੀਫਿਕੇਟ ਜਾਰੀਕਰਤਾ ਅਣਪਛਾਤਾ ਹੈ, ਸਰਟੀਫਿਕੇਟ ਖੁਦ-ਦਸਤਖ਼ਤ ਕੀਤਾ ਹੈ ਜਾਂ ਸਰਵਰ ਸਹੀ ਇੰਟਰਮੀਡੀਏਟ ਸਰਟੀਫਿਕੇਟ ਨਹੀਂ ਭੇਜ ਰਿਹਾ ਹੈ।
cert-error-trust-cert-invalid = ਸਰਟੀਫਿਕੇਟ ਭਰੋਸੇਯੋਗ ਨਹੀਂ ਹੈ, ਕਿਉਂਕਿ ਇਸ ਨੂੰ ਗਲਤ CA ਸਰਟੀਫਿਕੇਟ ਵਲੋਂ ਜਾਰੀ ਕੀਤਾ ਗਿਆ ਹੈ।
cert-error-trust-untrusted-issuer = ਸਰਟੀਫਿਕੇਟ ਭਰੋਸੇਯੋਗ ਨਹੀਂ ਹੈ, ਕਿਉਂਕਿ ਜਾਰੀ ਕਰਤਾ ਦਾ ਸਰਟੀਫਿਕੇਟ ਭਰੋਸੇਯੋਗ ਨਹੀਂ ਹੈ।
cert-error-trust-signature-algorithm-disabled = ਇਹ ਸਰਟੀਫਿਕੇਟ ਉੱਤੇ ਭਰੋਸਾ ਨਹੀਂ ਕੀਤਾ ਜਾਂਦਾ ਹੈ, ਕਿਉਂਕਿ ਇਸ ਨੂੰ ਸੁਰੱਖਿਅਤ ਨਾ ਹੋਣ ਕਰਕੇ ਪਾਬੰਦੀ ਲਗਾਏ ਦਸਤਖਤੀ ਐਲੋਗਰਥਿਮ ਨਾਲ ਦਸਤਖਤ ਕੀਤਾ ਗਿਆ ਹੈ।
cert-error-trust-expired-issuer = ਸਰਟੀਫਿਕੇਟ ਭਰੋਸੇਯੋਗ ਨਹੀਂ ਹੈ, ਕਿਉਂਕਿ ਜਾਰੀ ਕਰਤਾ ਸਰਟੀਫਿਕੇਟ ਦੀ ਮਿਆਦ ਪੁੱਗ ਚੁੱਕੀ ਹੈ।
cert-error-trust-self-signed = ਸਰਟੀਫਿਕੇਟ ਭਰੋਸੇਯੋਗ ਨਹੀਂ ਹੈ, ਕਿਉਂਕਿ ਇਸ ਉੱਤੇ ਖੁਦ ਦੇ ਦਸਤਖਤ ਹਨ।
cert-error-trust-symantec = GeoTrust, RapidSSL, Symantec, Thawte, ਅਤੇ VeriSign ਰਾਹੀਂ ਜਾਰੀ ਕੀਤੇ ਸਰਟੀਫਿਕੇਟ ਹੁਣ ਸੁਰੱਖਿਅਤ ਨਹੀਂ ਮੰਨੇ ਜਾਂਦੇ, ਕਿਉਂਕਿ ਇਹ ਸਰਟੀਫਿਕੇਟ ਅਥਾਰਟੀਆਂ ਅਤੀਤ ਵਿਚ ਸੁਰੱਖਿਆ ਅਮਲਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀਆਂ ਹਨ।
cert-error-untrusted-default = ਸਰਟੀਫਿਕੇਟ ਇੱਕ ਭਰੋਸੇਯੋਗ ਸਰੋਤ ਨਹੀਂ ਆਇਆ ਹੈ।
# Variables:
#   $hostname (string) - Hostname of the website with cert error.
cert-error-domain-mismatch = ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਜੋ { $hostname } ਲਈ ਦਰੁਸਤ ਨਹੀਂ ਹੈ।
# Variables:
#   $hostname (string) - Hostname of the website with cert error.
#   $alt-name (string) - Alternate domain name for which the cert is valid.
cert-error-domain-mismatch-single = ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਤੇ ਭਰੋਸਾ ਨਹੀਂ ਕਰਦਾ ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ <a data-l10n-name="domain-mismatch-link">{ $alt-name }</a> ਲਈ ਦਰੁਸਤ ਹੈ।
# Variables:
#   $hostname (string) - Hostname of the website with cert error.
#   $alt-name (string) - Alternate domain name for which the cert is valid.
cert-error-domain-mismatch-single-nolink = ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਉੱਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ, ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ { $alt-name } ਲਈ ਦਰੁਸਤ ਹੈ।
# Variables:
#   $hostname (string) - Hostname of the website with cert error.
#   $subject-alt-names (string) - Alternate domain names for which the cert is valid.
cert-error-domain-mismatch-multiple = ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਉੱਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ, ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ ਹੇਠਲੇ ਨਾਵਾਂ ਲਈ ਦਰੁਸਤ ਹੈ: { $subject-alt-names }
# Variables:
#   $hostname (string) - Hostname of the website with cert error.
#   $not-after-local-time (Date) - Certificate is not valid after this time.
cert-error-expired-now = ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਕਿ ਇਕ ਨਿਰਧਾਰਤ ਸਮੇਂ ਲਈ ਦਰੁਸਤ ਹਨ। { $hostname } ਦੇ ਸਰਟੀਫਿਕੇਟ ਦੀ ਮਿਆਦ { $not-after-local-time } ਨੂੰ ਪੁੱਗ ਗਈ।
# Variables:
#   $hostname (string) - Hostname of the website with cert error.
#   $not-before-local-time (Date) - Certificate is not valid before this time.
cert-error-not-yet-valid-now = ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਕਿ ਇਕ ਨਿਰਧਾਰਤ ਸਮੇਂ ਲਈ ਦਰੁਸਤ ਹਨ। { $hostname } ਲਈ ਸਰਟੀਫਿਕੇਟ { $not-before-local-time } ਤੱਕ ਦਰੁਸਤ ਨਹੀਂ ਹੋਵੇਗਾ।
# Variables:
#   $error (string) - NSS error code string that specifies type of cert error. e.g. unknown issuer, invalid cert, etc.
cert-error-code-prefix = ਗ਼ਲਤੀ ਕੋਡ: { $error }
# Variables:
#   $error (string) - NSS error code string that specifies type of cert error. e.g. unknown issuer, invalid cert, etc.
cert-error-code-prefix-link = ਗਲਤੀ ਕੋਡ: <a data-l10n-name="error-code-link">{ $error }</a>
# Variables:
#   $hostname (string) - Hostname of the website with SSL error.
#   $errorMessage (string) - Error message corresponding to the type of error we are experiencing.
cert-error-ssl-connection-error = { $hostname } ਨਾਲ ਕਨੈਕਟ ਕਰਨ ਦੌਰਾਨ ਗਲਤੀ ਆਈ। { $errorMessage }
# Variables:
#   $hostname (string) - Hostname of the website with cert error.
cert-error-symantec-distrust-description = ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਸਰਟੀਫਿਕੇਟ ਅਥਾਰਟੀਆਂ ਵਲੋਂ ਜਾਰੀ ਕੀਤਾ ਜਾਂਦਾ ਹੈ। ਜ਼ਿਆਦਾਤਰ ਬਰਾਊਜ਼ਰ ਹੁਣ GeoTrust, RapidSSL, Symantec, Thawte, ਅਤੇ VeriSign ਵਲੋਂ ਜਾਰੀ ਕੀਤੇ ਸਰਟੀਫਿਕੇਟ ਉੱਤੇ ਭਰੋਸਾ ਨਹੀਂ ਕਰਦੇ। { $hostname } ਇਨ੍ਹਾਂ ਵਿਚੋਂ ਇੱਕ ਵਲੋਂ ਜਾਰੀ ਕੀਤੇ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਅਤੇ ਤਾਂ ਕਰ ਕੇ ਵੈਬ ਸਾਈਟ ਦੀ ਪਛਾਣ ਸਾਬਤ ਨਹੀਂ ਕੀਤੀ ਜਾ ਸਕਦੀ।
cert-error-symantec-distrust-admin = ਤੁਸੀਂ ਇਸ ਸਮੱਸਿਆ ਬਾਰੇ ਵੈੱਬਸਾਈਟ ਦੇ ਪਰਸ਼ਾਸ਼ਕ ਨੂੰ ਸੂਚਿਤ ਕਰ ਸਕਦੇ ਹੋ।
cert-error-old-tls-version = ਇਹ ਵੈੱਬਸਾਈਟ ਸ਼ਾਇਦ TLS 1.2 ਪਰੋਟੋਕਾਲ ਲਈ ਸਹਾਇਕ ਨਹੀਂ ਹੈ, ਜੋ ਕਿ { -brand-short-name } ਵਲੋਂ ਘੱਟੋ-ਘੱਟ ਸਹਾਇਕ ਵਰਜ਼ਨ ਹੈ।
# Variables:
#   $hasHSTS (Boolean) - Indicates whether HSTS header is present.
cert-error-details-hsts-label = HTTP ਸਟਿਕ ਟਰਾਂਸਪੋਰਟ ਸੁਰੱਖਿਆ: { $hasHSTS }
# Variables:
#   $hasHPKP (Boolean) - Indicates whether HPKP header is present.
cert-error-details-key-pinning-label = HTTP ਪਬਲਿਕ ਕੁੰਜੀ ਪਿੰਨਿੰਗ: { $hasHPKP }
cert-error-details-cert-chain-label = ਸਰਟੀਫਿਕੇਟ ਚੇਨ:
open-in-new-window-for-csp-or-xfo-error = ਸਾਈਟ ਨੂੰ ਨਵੀਂ ਵਿੰਡੋ 'ਚ ਖੋਲ੍ਹੋ
# Variables:
#   $hostname (string) - Hostname of the website blocked by csp or xfo error.
csp-xfo-blocked-long-desc = ਤੁਹਾਡੀ ਸੁਰੱਖਿਆ ਨੂੰ ਬਚਾਉਣ ਲਈ { $hostname } { -brand-short-name } ਨੂੰ ਸਫ਼ਾ ਦਿਖਾਉਣ ਨਹੀਂ ਦੇਵੇਗਾ, ਜੇ ਹੋਰ ਸਾਈਟ ਨੇ ਇਸ ਨੂੰ ਵਿੱਚ ਜੋੜਿਆ ਤਾਂ। ਇਹ ਸਫ਼ਾ ਵੇਖ ਲਈ ਤੁਹਾਨੂੰ ਇਸ ਨੂੰ ਨਵੀਂ ਵਿੰਡੋ 'ਚ ਖੋਲ੍ਹਣਾ ਪਵੇਗਾ।

## Messages used for certificate error titles

connectionFailure-title = ਕਨੈਕਟ ਕਰਨ ਲਈ ਅਸਮਰੱਥ
deniedPortAccess-title = ਇਹ ਐਡਰੈੱਸ ਪਾਬੰਦੀਸ਼ੁਦਾ ਹੈ
# "Hmm" is a sound made when considering or puzzling over something.
# You don't have to include it in your translation if your language does not have a written word like this.
dnsNotFound-title = ਓਹ ਹੋ। ਸਾਨੂੰ ਉਹ ਸਾਈਟ ਲੱਭਣ ਲਈ ਸਮੱਸਿਆ ਆ ਰਹੀ ਹੈ।
dns-not-found-trr-only-title2 = ਇਹ ਡੋਮੇਨ ਖੋਜਣ ਲਈ ਸੰਭਾਵਿਤ ਸੁਰੱਖਿਆ ਖ਼ਤਰਾ ਹੈ
dns-not-found-native-fallback-title2 = ਇਹ ਡੋਮੇਨ ਖੋਜਣ ਲਈ ਸੰਭਾਵਿਤ ਸੁਰੱਖਿਆ ਖ਼ਤਰਾ ਹੈ
fileNotFound-title = ਫਾਈਲ ਨਹੀਂ ਲੱਭੀ
fileAccessDenied-title = ਫਾਈਲ ਲਈ ਪਹੁੰਚ ਦੀ ਪਾਬੰਦੀ ਸੀ
generic-title = ਓਹ ਹੋ!
captivePortal-title = ਨੈੱਟਵਰਕ ਲਈ ਲਾਗਇਨ ਕਰੋ
# "Hmm" is a sound made when considering or puzzling over something.
# You don't have to include it in your translation if your language does not have a written word like this.
malformedURI-title = ਓਹ ਹੋ। ਉਹ ਸਿਰਨਾਵਾਂ ਠੀਕ ਨਹੀਂ ਜਾਪਦਾ ਹੈ।
netInterrupt-title = ਕਨੈਕਸ਼ਨ ਵਿੱਚ ਰੁਕਾਵਟ ਆਈ ਸੀ
notCached-title = ਡੌਕੂਮੈਂਟ ਦੀ ਮਿਆਦ ਪੁੱਗੀ
netOffline-title = ਆਫ਼-ਲਾਈਨ ਮੋਡ
contentEncodingError-title = ਸਮਗੱਰੀ ਇੰਕੋਡਿੰਗ ਗਲਤੀ
unsafeContentType-title = ਅਸੁਰੱਖਿਅਤ ਫਾਈਲ ਕਿਸਮ
netReset-title = ਕਨੈਕਸ਼ਨ ਰੀ-ਸੈੱਟ ਕੀਤਾ ਗਿਆ
netTimeout-title = ਕਨੈਕਸ਼ਨ ਟਾਈਮ-ਆਉਟ ਹੋ ਗਿਆ
unknownProtocolFound-title = ਐਡਰੈਸ ਦੀ ਸਮਝ ਨਹੀਂ ਆਈ
proxyConnectFailure-title = ਪਰਾਕਸੀ ਸਰਵਰ ਕਨੈਕਸ਼ਨਾਂ ਤੋਂ ਇਨਕਾਰ ਕਰ ਰਿਹਾ ਹੈ
proxyResolveFailure-title = ਪਰਾਕਸੀ ਸਰਵਰ ਲੱਭਣ ਲਈ ਅਸਮਰੱਥ ਹੈ
redirectLoop-title = ਸਫ਼ਾ ਢੁੱਕਵੇਂ ਰੂਪ ਵਿੱਚ ਰੀ-ਡਾਇਰੈਕਟ ਨਹੀਂ ਹੁੰਦਾ ਹੈ
unknownSocketType-title = ਸਰਵਰ ਤੋਂ ਗ਼ੈਰ-ਲੋੜੀਦਾ ਜਵਾਬ
nssFailure2-title = ਸੁਰੱਖਿਅਤ ਕਨੈਕਸ਼ਨ ਫੇਲ੍ਹ ਹੋਇਆ
csp-xfo-error-title = { -brand-short-name } ਇਸ ਸਫ਼ੇ ਨੂੰ ਖੋਲ੍ਹ ਨਹੀਂ ਸਕਦਾ ਹੈ
corruptedContentError-title = ਨਿਕਾਰਾ ਹੋਈ ਸਮੱਗਰੀ ਗਲਤੀ
sslv3Used-title = ਸੁਰੱਖਿਅਤ ਢੰਗ ਨਾਲ ਕਨੈਕਟ ਕਰਨ ਲਈ ਅਸਮਰੱਥ
inadequateSecurityError-title = ਤੁਹਾਡਾ ਕਨੈਕਸ਼ਨ ਸੁਰੱਖਿਅਤ ਨਹੀਂ ਹੈ
blockedByPolicy-title = ਪਾਬੰਦੀ ਲਗਾਇਆ ਸਫ਼ਾ
clockSkewError-title = ਤੁਹਾਡੇ ਕੰਪਿਊਟਰ ਦਾ ਸਮਾਂ ਗਲਤ ਹੈ
networkProtocolError-title = ਨੈੱਟਵਰਕ ਪਰੋਟੋਕਾਲ ਗ਼ਲਤੀ
nssBadCert-title = ਸਾਵਧਾਨ: ਅੱਗੇ ਸੰਭਾਵਿਤ ਸੁਰੱਖਿਆ ਖ਼ਤਰਾ ਹੈ
nssBadCert-sts-title = ਕਨੈਕਟ ਨਹੀਂ ਹੈ: ਸੰਭਾਵਿਤ ਸੁਰੱਖਿਆ ਮਸਲਾ
certerror-mitm-title = ਸਾਫਟਵੇਅਰ { -brand-short-name } ਨੂੰ ਇਸ ਸਾਈਟ ਨਾਲ ਸੁਰੱਖਿਅਤ ਢੰਗ ਨਾਲ ਕਨੈਕਟ ਕਰਨ ਤੋਂ ਰੋਕਦਾ ਹੈ