summaryrefslogtreecommitdiffstats
path: root/thunderbird-l10n/pa-IN/localization/pa-IN/security/pippki/pippki.ftl
diff options
context:
space:
mode:
Diffstat (limited to 'thunderbird-l10n/pa-IN/localization/pa-IN/security/pippki/pippki.ftl')
-rw-r--r--thunderbird-l10n/pa-IN/localization/pa-IN/security/pippki/pippki.ftl106
1 files changed, 106 insertions, 0 deletions
diff --git a/thunderbird-l10n/pa-IN/localization/pa-IN/security/pippki/pippki.ftl b/thunderbird-l10n/pa-IN/localization/pa-IN/security/pippki/pippki.ftl
new file mode 100644
index 0000000000..796ddfde7a
--- /dev/null
+++ b/thunderbird-l10n/pa-IN/localization/pa-IN/security/pippki/pippki.ftl
@@ -0,0 +1,106 @@
+# This Source Code Form is subject to the terms of the Mozilla Public
+# License, v. 2.0. If a copy of the MPL was not distributed with this
+# file, You can obtain one at http://mozilla.org/MPL/2.0/.
+
+password-quality-meter = ਪਾਸਵਰਡ ਕੁਆਲਟੀ ਮੀਟਰ
+
+## Change Password dialog
+
+change-device-password-window =
+ .title = ਪਾਸਵਰਡ ਬਦਲੋ
+# Variables:
+# $tokenName (String) - Security device of the change password dialog
+change-password-token = ਸੁਰੱਖਿਆ ਡਿਵਾਈਸ: { $tokenName }
+change-password-old = ਮੌਜੂਦਾ ਪਾਸਵਰਡ:
+change-password-new = ਨਵਾਂ ਪਾਸਵਰਡ:
+change-password-reenter = ਨਵਾਂ ਪਾਸਵਰਡ (ਮੁੜ):
+pippki-failed-pw-change = ਪਾਸਵਰਡ ਬਦਲਣ ਲਈ ਅਸਮਰੱਥ ਹੈ।
+pippki-incorrect-pw = ਤੁਸੀਂ ਆਪਣਾ ਮੌਜੂਦਾ ਪਾਸਵਰਡ ਠੀਕ ਨਹੀਂ ਭਰਿਆ ਹੈ। ਫੇਰ ਕੋਸ਼ਿਸ਼ ਕਰੋ ਜੀ।
+pippki-pw-change-ok = ਪਾਸਵਰਡ ਕਾਮਯਾਬੀ ਨਾਲ ਬਦਲਿਆ ਹੈ।
+pippki-pw-empty-warning = ਤੁਹਾਡੇ ਸੰਭਾਲੇ ਪਾਸਵਰਡ ਤੇ ਪ੍ਰਾਈਵੇਟ ਕੁੰਜੀਆਂ ਸੁਰੱਖਿਅਤ ਨਹੀਂ ਰਹਿਣਗੀਆਂ।
+pippki-pw-erased-ok = ਤੁਸੀਂ ਆਪਣਾ ਪਾਸਵਰਡ ਹਟਾ ਚੁੱਕੇ ਹੋ। { pippki-pw-empty-warning }
+pippki-pw-not-wanted = ਸਾਵਧਾਨ! ਤੁਸੀਂ ਪਾਸਵਰਡ ਨਾ ਵਰਤਣ ਦਾ ਫ਼ੈਸਲਾ ਕੀਤਾ ਹੈ। { pippki-pw-empty-warning }
+pippki-pw-change2empty-in-fips-mode = ਇਸ ਵੇਲੇ ਤੁਸੀਂ FIPS ਢੰਗ ਵਰਤ ਰਹੇ ਹੋ। FIPS ਲਈ ਪਾਸਵਰਡ ਖਾਲੀ ਨਹੀਂ ਹੋ ਸਕਦਾ ਹੈ।
+
+## Reset Primary Password dialog
+
+reset-primary-password-window2 =
+ .title = ਮੁੱਖ ਪਾਸਵਰਡ ਮੁੜ-ਸੈੱਟ ਕਰੋ
+ .style = min-width: 40em
+reset-password-button-label =
+ .label = ਮੁੜ-ਲੋਡ ਕਰੋ
+reset-primary-password-text = ਜੇਕਰ ਤੁਸੀਂ ਆਪਣਾ ਮੁੱਖ ਪਾਸਵਰਡ ਨੂੰ ਮੁੜ-ਸੈੱਟ ਕੀਤਾ ਤਾਂ, ਤੁਹਾਡੇ ਸਭ ਸੰਭਾਲੇ ਵੈੱਬ ਤੇ ਈ-ਮੇਲ ਪਾਸਵਰਡ, ਫਾਰਮ ਡਾਟਾ, ਨਿੱਜੀ ਸਰਟੀਫਿਕੇਟ ਅਤੇ ਨਿੱਜੀ ਕੁੰਜੀਆਂ ਭੁਲਾ ਦਿੱਤੀਆਂ ਜਾਣਗੀਆਂ। ਕੀ ਤੁਸੀਂ ਮੁੱਖ ਪਾਸਵਰਡ ਮੁੜ-ਸੈੱਟ ਕਰਨ ਲਈ ਸਹਿਮਤ ਹੋ?
+pippki-reset-password-confirmation-title = ਮੁੱਖ ਪਾਸਵਰਡ ਮੁੜ-ਸੈੱਟ ਕਰੋ
+pippki-reset-password-confirmation-message = ਤੁਹਾਡਾ ਮੁੱਖ ਪਾਸਵਰਡ ਮੁੜ-ਸੈੱਟ ਕੀਤਾ ਜਾ ਚੁੱਕਾ ਹੈ।
+
+## Downloading cert dialog
+
+download-cert-window2 =
+ .title = ਸਰਟੀਫਿਕੇਟ ਨੂੰ ਡਾਊਨਲੋਡ ਕੀਤਾ ਜਾ ਰਿਹਾ ਹੈ
+ .style = min-width: 46em
+download-cert-message = ਤੁਹਾਨੂੰ ਇੱਕ ਨਵੀਂ ਸਰਟੀਫਿਕੇਟ ਅਥਾਰਟੀ (CA) ਉੱਤੇ ਭਰੋਸਾ ਕਰਨ ਲਈ ਕਿਹਾ ਜਾਂਦਾ ਹੈ
+download-cert-trust-ssl =
+ .label = ਇਸ CA ਨੂੰ ਵੈੱਬ ਸਾਇਟਾਂ ਨੂੰ ਪਛਾਣ ਲਈ ਵਿਸ਼ਵਾਸ ਵਿੱਚ ਲਵੋ।
+download-cert-trust-email =
+ .label = ਇਸ CA ਨੂੰ ਈਮੇਲ ਯੂਜ਼ਰ ਪਛਾਣ ਲਈ ਵਿਸ਼ਵਾਸ ਵਿੱਚ ਲਵੋ।
+download-cert-message-desc = ਇਸ CA ਤੇ ਕਿਸੇ ਵੀ ਮਕਸਦ ਲਈ ਭਰੋਸਾ ਕਰਨ ਤੋਂ ਪਹਿਲਾਂ, ਤੁਹਾਨੂੰ ਇਸ ਦੇ ਸਰਟੀਫਿਕੇਟ ਅਤੇ ਨੀਤੀਆਂ ਤੇ ਕਾਰਵਾਈਆਂ (ਜੇਕਰ ਉਪਲੱਬਧ ਹੋਣ) ਨੂੰ ਲਾਜ਼ਮੀ ਵੇਖਣਾ ਚਾਹੀਦਾ ਹੈ।
+download-cert-view-cert =
+ .label = ਵੇਖੋ
+download-cert-view-text = CA ਸਰਟੀਫਿਕੇਟ ਨੂੰ ਵੇਖੋ
+
+## Client Authorization Ask dialog
+
+
+## Client Authentication Ask dialog
+
+client-auth-window =
+ .title = ਵਰਤੋਂਕਾਰ ਪਛਾਣ ਦੀ ਬੇਨਤੀ
+client-auth-site-description = ਇਹ ਸਾਇਟ ਨੇ ਤੁਹਾਨੂੰ ਪਛਾਣ ਲਈ ਤੁਹਾਡੇ ਕੋਲੋਂ ਇੱਕ ਸਰਟੀਫਿਕੇਟ ਦੀ ਮੰਗ ਕੀਤੀ ਹੈ:
+client-auth-choose-cert = ਸਰਟੀਫਿਕੇਟ ਨੂੰ ਪਛਾਣ ਵੇਖਾਉਣ ਲਈ ਚੁਣੋ:
+client-auth-send-no-certificate =
+ .label = ਸਰਟੀਫ਼ਿਕੇਟ ਨਾ ਭੇਜੋ
+# Variables:
+# $hostname (String) - The domain name of the site requesting the client authentication certificate
+client-auth-site-identification = “{ $hostname }” ਨੇ ਮੰਗ ਕੀਤੀ ਹੈ ਕਿ ਤੁਸੀਂ ਖੁਦ ਦੀ ਪਛਾਣ ਇੱਕ ਸਰਟੀਫ਼ਿਕੇਟ ਨਾਲ ਦਿਓ:
+client-auth-cert-details = ਚੁਣੇ ਸਰਟੀਫਕੇਟ ਦਾ ਵੇਰਵਾ:
+# Variables:
+# $issuedTo (String) - The subject common name of the currently-selected client authentication certificate
+client-auth-cert-details-issued-to = ਇਸ ਨੂੰ ਜਾਰੀ ਕੀਤਾ: { $issuedTo }
+# Variables:
+# $serialNumber (String) - The serial number of the certificate (hexadecimal of the form "AA:BB:...")
+client-auth-cert-details-serial-number = ਲੜੀ ਨੰਬਰ: { $serialNumber }
+# Variables:
+# $notBefore (String) - The date before which the certificate is not valid (e.g. Apr 21, 2023, 1:47:53 PM UTC)
+# $notAfter (String) - The date after which the certificate is not valid
+client-auth-cert-details-validity-period = { $notBefore } ਤੋਂ { $notAfter } ਤੱਕ ਵਾਜਬ
+# Variables:
+# $keyUsages (String) - A list of already-localized key usages for which the certificate may be used
+client-auth-cert-details-key-usages = ਕੁੰਜੀ ਵਰਤੋਂ: { $keyUsages }
+# Variables:
+# $emailAddresses (String) - A list of email addresses present in the certificate
+client-auth-cert-details-email-addresses = ਈਮੇਲ ਸਿਰਨਾਵੇਂ: { $emailAddresses }
+# Variables:
+# $issuedBy (String) - The issuer common name of the certificate
+client-auth-cert-details-issued-by = ਜਾਰੀ ਕਰਤਾ: { $issuedBy }
+# Variables:
+# $storedOn (String) - The name of the token holding the certificate (for example, "OS Client Cert Token (Modern)")
+client-auth-cert-details-stored-on = ਇਸ ਉੱਤੇ ਸੰਭਾਲਿਆ: { $storedOn }
+client-auth-cert-remember-box =
+ .label = ਇਹ ਫ਼ੈਸਲਾ ਯਾਦ ਰੱਖੋ
+
+## Set password (p12) dialog
+
+set-password-window =
+ .title = ਸਰਟੀਫਿਕੇਟ ਬੈਕਅੱਪ ਦਾ ਪਾਸਵਰਡ ਚੁਣੋ।
+set-password-message = ਸਰਟੀਫਿਕੇਟ ਬੈਕਅੱਪ ਪਾਸਵਰਡ ਬੈਕਅੱਪ ਫਾਈਲਾਂ, ਜੋ ਕਿ ਤੁਸੀਂ ਬਣਾਉਣਾ ਜਾ ਰਹੇ ਹੋ, ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ ਜਾਦਾ ਹੈ। ਤੁਹਾਨੂੰ ਬੈਕਅੱਪ ਨਾਲ ਜਾਰੀ ਰੱਖਣ ਲਈ ਪਾਸਵਰਡ ਦੇਣਾ ਲਾਜ਼ਮੀ ਹੈ।
+set-password-backup-pw =
+ .value = ਸਰਟੀਫਿਕੇਟ ਬੈਕਅੱਪ ਪਾਸਵਰਡ:
+set-password-repeat-backup-pw =
+ .value = ਸਰਟੀਫਿਕੇਟ ਬੈਕਅੱਪ ਪਾਸਵਰਡ (ਪੁਸ਼ਟੀ):
+set-password-reminder = ਖਾਸ: ਜੇਕਰ ਤੁਸੀਂ ਸਰਟੀਫਿਕੇਟ ਬੈਕਅੱਪ ਪਾਸਵਰਡ ਭੁੱਲ ਗਏ ਤਾਂ ਤੁਸੀਨ ਇਸ ਬੈਕਅੱਪ ਨੂੰ ਬਾਅਦ ਵਿੱਚ ਪ੍ਰਾਪਤ ਨਹੀਂ ਕਰ ਸਕੋਗੇ। ਕਿਰਪਾ ਕਰਕੇ ਇਸ ਨੂੰ ਸੁਰੱਖਿਅਤ ਥਾਂ ਉੱਤੇ ਰੱਖੋ।
+
+## Protected authentication alert
+
+# Variables:
+# $tokenName (String) - The name of the token to authenticate to (for example, "OS Client Cert Token (Modern)")
+protected-auth-alert = ਟੋਕਨ “{ $tokenName }” ਲਈ ਪਰਮਾਣਿਤ ਕਰੋ। ਇਹ ਕਿਵੇਂ ਕਰਨਾ ਹੈ, ਇਹ ਟੋਕਨ ਉੱਤੇ ਨਿਰਭਰ ਕਰਦਾ ਹੈ 9ਜਿਵੇਂ ਕਿ ਫ਼ਿੰਗਰਪਰਿੰਟ ਰੀਡਰ ਜਾਂ ਕੀਪੈਡ ਨਾਲ ਕੋਡ ਭਰ ਕੇ)।